Raja Raghuvanshi
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Raja Raghuvanshi Murder Case: ਸੋਨਮ ਤੇ ਰਾਜ਼ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ
Published On
By Sach Kahoon Punjabi Desk
ਸ਼ਿਲਾਂਗ। Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਕੇਸ ’ਚ ਗ੍ਰਿਫ਼ਤਾਰ ਸੋਨਮ ਤੇ ਰਾਜ ਨੂੰ ਸ਼ਨਿੱਚਰਵਾਰ ਨੂੰ ਸ਼ਿਲਾਂਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ, ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਇਸ ਤੋਂ ਪਹਿਲਾਂ, 19 ਜੂਨ ਨੂੰ, […]
Sonam Raghuvanshi: ਸੋਨਮ ਨੂੰ ਲੈ ਕੇ ਸ਼ਿਲਾਂਗ ਪਹੁੰਚੀ ਮੇਘਾਲਿਆ ਪੁਲਿਸ, ਹੋ ਸਕਦਾ ਹੈ ਸੀਨ ਰਿਕਰੀਮੈਂਟ !
Published On
By Sach Kahoon Punjabi Desk
ਸਾਥੀਆਂ ਦੇ ਪਹੁੰਚਣ ਤੋਂ ਬਾਅਦ ਕੀਤਾ ਜਾਵੇਗਾ ਅਦਾਲਤ ’ਚ ਪੇਸ਼ ਇੰਦੌਰ (ਏਜੰਸੀ)। Sonam Raghuvanshi: ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ (29) ਦੇ ਕਤਲ ਦੀ ਮੁਲਜ਼ਮ ਸੋਨਮ (24) ਨੂੰ ਲੈ ਕੇ ਪੁਲਿਸ ਸ਼ਿਲਾਂਗ ਪਹੁੰਚ ਗਈ ਹੈ। ਹੁਣ ਮੰਗਲਵਾਰ ਰਾਤ ਨੂੰ ਇੰਦੌਰ ਤੋਂ ਆਪਣੇ ਚਾਰ ਸਾਥੀਆਂ ਨਾਲ ਰਵਾਨਾ ਹੋਈ ਪੁਲਿਸ ਟੀਮ ਸ਼ਿਲਾਂਗ ਪਹੁੰਚਣ ਦੀ ਉਡੀਕ ਕਰ ਰਹੀ […]
Raja Raghuvanshi Murder Case Update: ਰਾਜਾ ਰਘੂਵੰਸ਼ੀ ਦੇ ਕਤਲ ’ਚ ਹੈਰਾਨ ਕਰਨ ਵਾਲਾ ਇਹ ਕਾਰਨ ਆਇਆ ਸਾਹਮਣੇ!
Published On
By Sach Kahoon Punjabi Desk
Raja Raghuvanshi Murder Case Update: ਨਵੀਂ ਦਿੱਲੀ। ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਸਮੇਂ ਦੇ ਨਾਲ ਨਵੇਂ ਤੱਥ ਸਾਹਮਣੇ ਆ ਰਹੇ ਹਨ। ਮੇਘਾਲਿਆ ਪੁਲਿਸ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਾ ਦੀ ਪਤਨੀ ਸੋਨਮ ਨੇ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਤੇ ਇਸ ਕੰਮ ’ਚ ਉਸਨੇ ਆਪਣੇ ਸਾਥੀ ਰਾਜ ਕੁਸ਼ਵਾਹਾ ਦੀ […]