Philippines

Earthquake In Philippines Today: ਫਿਲੀਪੀਨਜ਼ ’ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, ਲੋਕਾਂ ’ਚ ਦਹਿਸ਼ਤ

ਸੋਮਵਾਰ ਸਵੇਰੇ ਫਿਲੀਪੀਨਜ਼ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5:18 ਵਜੇ ਦਰਜ ਕੀਤਾ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ
ਦੇਸ਼  ਕੁੱਲ ਜਹਾਨ  ਖਾਸ ਖਬਰ 

Welfare: ਫਿਲੀਪੀਂਸ ਦੀ ਸਾਧ-ਸੰਗਤ ਨੇ ਕੀਤਾ 34 ਯੂਨਿਟ ਖੂਨਦਾਨ

Welfare: (ਸੱਚ ਕਹੂੰ ਨਿਊਜ਼) ਫਿਲੀਪੀਂਸ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾ ਰਹੀ ਮਾਨਵਤਾ ਭਲਾਈ ਦੀਆਂ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੇ ਹਨ ਇਸ ਤਹਿਤ ਬੀਤੇ ਦਿਨ ਫਿਲੀਪੀਂਸ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ […]
ਦੇਸ਼  Breaking News  ਕੁੱਲ ਜਹਾਨ  ਮਾਨਵਤਾ ਭਲਾਈਕਾਰਜ  ਖਾਸ ਖਬਰ 

ਫਿਲੀਪੀਨਜ਼ ’ਚ ਪੰਜਾਬੀ ਨੌਜਵਾਨ ਦੀ ਮੌਤ, ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼

ਵੀਡੀਓ ਕਾਲ ਦੌਰਾਨ ਪਿਆ ਦਿਲ ਦਾ ਦੌਰਾ | Patiala News ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਮਨੀਸ਼ | Patiala News ਪਟਿਆਲਾ (ਸੱਚ ਕਹੂੰ ਨਿਊਜ਼)। ਫਿਲੀਪੀਨਜ਼ ’ਚ 35 ਸਾਲਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਪਟਿਆਲਾ ਦੇ ਸਮਾਣਾ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦਾ […]
ਪੰਜਾਬ  Breaking News  ਖਾਸ ਖਬਰ 

ਬੁਰੀ ਖਬਰ : 65 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ’ਚ ਲੱਗੀ ਅੱਗ

ਮਨੀਲਾ (ਏਜੰਸੀ)। ਫਿਲੀਪੀਨਜ ਦੇ ਬੋਹੋਲ ਸੂਬੇ ’ਚ ਅੱਜ ਸਵੇਰੇ 65 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸਤੀ ’ਚ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ। ਫਿਲੀਪੀਨ ਕੋਸਟ ਗਾਰਡ (ਪੀਸੀਜੀ) ਦੇ ਬੁਲਾਰੇ ਅਰਮਾਂਡੋ ਬਾਲੀਲੋ ਨੇ ਕਿਹਾ ਕਿ ਐਮ/ਵੀ ਐਸਪੇਰੇਂਜਾ ਸਟਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 4:30 ਵਜੇ ਪੰਗਲਾਓ ਟਾਪੂ ਨੇੜੇ ਅੱਗ ਲੱਗ ਗਈ। ਸੇਬੂ ਸਿਟੀ […]
Breaking News  ਕੁੱਲ ਜਹਾਨ  ਖਾਸ ਖਬਰ 

ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ

ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ ਬਚਾਅ ਕਾਰਜ ਜਾਰੀ ਮਨੀਲਾ (ਏਜੰਸੀ) ਲੁਜੋਨ ਟਾਪੂ ਦੇ ਕਿਊਜ਼ਨ ਸੂਬੇ ਦੇ ਇਕ ਸ਼ਹਿਰ ਜਾ ਰਹੇ 124 ਲੋਕਾਂ ਨਾਲ ਇਕ ਜਹਾਜ਼ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਯਾਤਰੀਆਂ ਅਤੇ ਚਾਲਕ ਦਲ ਨੇ ਆਪਣੀ […]
Breaking News  ਕੁੱਲ ਜਹਾਨ  ਖਾਸ ਖਬਰ 

ਫਿਲੀਪੀਨਜ਼ ਦੀ ਰਾਜਧਾਨੀ ‘ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ

ਫਿਲੀਪੀਨਜ਼ ਦੀ ਰਾਜਧਾਨੀ ‘ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਮਨੀਲਾ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੋਮਵਾਰ ਤੜਕੇ ਸਟੇਟ ਯੂਨੀਵਰਸਿਟੀ ਕੈਂਪਸ ਦੇ ਰਿਹਾਇਸ਼ੀ ਇਲਾਕੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਡੀਜ਼ੈੱਡਬੀਬੀ ਰੇਡੀਓ ਨੇ ਫਾਇਰ ਪ੍ਰੋਟੈਕਸ਼ਨ ਬਿਊਰੋ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪੀੜਤ ਸਥਾਨਕ ਸਮੇਂ ਅਨੁਸਾਰ ਸਵੇਰੇ […]
Breaking News  ਕੁੱਲ ਜਹਾਨ  ਖਾਸ ਖਬਰ 

ਫਿਲੀਪੀਨਜ਼ ਵਿੱਚ ਸਾਧ-ਸੰਗਤ ਨੇ ਇੱਕਜੁੱਟ ਹੋ ਕੇ ਮਨਾਈਆਂ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀਆਂ ਖੁਸ਼ੀਆਂ

ਫਿਲੀਪੀਨਜ਼ ਵਿੱਚ ਸਾਧ-ਸੰਗਤ ਨੇ ਇੱਕਜੁੱਟ ਹੋ ਕੇ ਮਨਾਈਆਂ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀਆਂ ਖੁਸ਼ੀਆਂ ਫਿਲੀਪੀਨਜ਼ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦਾ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ- ਇੰਸਾਂ ਗੁਰੂ ਦਾ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਦੇ ਨਾਲ-ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਰਤ […]
Breaking News  ਕੁੱਲ ਜਹਾਨ  ਖਾਸ ਖਬਰ 

ਫਿਲੀਪੀਨਜ਼ ਵਿੱਚ ਤੂਫਾਨ ਐਗਾਟਨ ਨਾਲ 14 ਲੋਕਾਂ ਦੀ ਮੌਤ

ਫਿਲੀਪੀਨਜ਼ ਵਿੱਚ ਤੂਫਾਨ ਐਗਾਟਨ ਨਾਲ 14 ਲੋਕਾਂ ਦੀ ਮੌਤ ਮਨੀਲਾ। ਫਿਲੀਪੀਂਸ ਦੇ ਮਨੀਲਾ ‘ਚ ਤੂਫਾਨ ਐਗਾਟਨ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ।ਸੀਐਨਐਨ ਫਿਲੀਪੀਨਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤੂਫ਼ਾਨ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੀਡੀਆ ਮੁਤਾਬਕ ਸਿਟੀ […]
Breaking News  ਕੁੱਲ ਜਹਾਨ  ਖਾਸ ਖਬਰ 

ਫਿਲੀਪੀਨਜ਼ ‘ਚ ‘ਰਾਏ’ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 208

ਫਿਲੀਪੀਨਜ਼ ‘ਚ ‘ਰਾਏ’ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 208 ਮਨੀਲਾ। ਫਿਲੀਪੀਨਜ਼ ‘ਚ ਆਏ ਵਿਨਾਸ਼ਕਾਰੀ ਰਾਈ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 208 ਹੋ ਗਈ ਹੈ ਅਤੇ 50 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮੀਡੀਆ ਨੇ ਸੋਮਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਮਨੀਲਾ ਬੁਲੇਟਿਨ ਨੇ ਐਤਵਾਰ ਨੂੰ ਫਿਲੀਪੀਨ ਨੈਸ਼ਨਲ ਪੁਲਿਸ […]
Breaking News  ਕੁੱਲ ਜਹਾਨ 

Philippines ‘ਚ ਤੂਫਾਨ ਕਾਰਨ 47 ਦੀ ਮੌਤ

Philippines ‘ਚ ਤੂਫਾਨ ਕਾਰਨ 47 ਦੀ ਮੌਤ 9 ਜਣੇ ਅਜੇ ਵੀ ਨੇ ਲਾਪਤਾ ਮਨੀਲਾ, ਏਜੰਸੀ। ਫਿਲੀਪੀਂਸ (Philippines) ‘ਚ ਫੈਨਫੋਨ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਅਤੇ ਇਸ ‘ਚ ਅਜੇ ਹੋਰ ਵੀ ਵਾਧਾ ਹੋ ਸਕਦਾ ਹੈ ਕਿਉਂਕਿ 9 ਵਿਅਕਤੀ ਅਜੇ ਵੀ ਲਾਪਤਾ ਹਨ। ਸਰਕਾਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰੀ […]
Breaking News  ਕੁੱਲ ਜਹਾਨ 

ਫਿਲਪਾਈਨ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਆਦਮਪੁਰ। ਆਦਮਪੁਰ ਨੇੜਲੇ ਪਿੰਡ ਹਰੀਪੁਰ ਦੀ ਧਲਿਆਣਾ ਪਤੀ ਦੇ ਨੌਜਵਾਨ ਦੀ ਫਿਲਪਾਈਨ ‘ਚ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹਰੀਪੁਰ ਦੀ ਧਲਿਆਣਾ ਪਤੀ ਦੇ ਵਸਨੀਕ ਅਮਰੀਕ ਸਿੰਘ ਦਿਓਲ ਦਾ ਨੌਜਵਾਨ ਪੁੱਤਰ ਗਗਨਦੀਪ ਸਿੰਘ ਉਰਫ ਰੋਡੂ ਉਮਰ ਕਰੀਬ 25 ਸਾਲ ਜੋ ਕਿ ਕਰੀਬ 7-8 ਮਹੀਨੇ ਪਹਿਲਾਂ ਹੀ ਘਰੋਂ ਆਪਣੇ […]
ਪੰਜਾਬ  Breaking News 

ਫਿਲੀਪੀਂਸ ‘ਚ ਉਪ ਚੋਣਾਂ ਤੋਂ ਪਹਿਲਾਂ ਧਮਾਕਾ

ਫਿਲੀਪੀਂਸ ‘ਚ ਉਪ ਚੋਣਾਂ ਤੋਂ ਪਹਿਲਾਂ ਧਮਾਕਾ ਮਨੀਲਾ, ਏਜੰਸੀ। ਦੱਖਣੀ ਫਿਲੀਪੀਂਸ ‘ਚ ਰਾਸ਼ਟਰੀ ਉਪ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਕੋਟਾਬਾਟੋ ਅਤੇ ਗੁਆਂਢੀ ਸ਼ਹਿਰ ਮਗੁਈਦਾਨਾਓ ‘ਚ ਘੱਟੋ ਘੱਟ ਤਿੰਨ ਧਮਾਕੇ ਹੋਏ। ਫੌਜ ਅਤੇ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਟਾਬਾਟੋ ਸ਼ਹਿਰ ਪੁਲਿਸ ਦੇ ਲੈ. ਟੇਓਫਿਸਟੋ ਫੇਰਰ ਨੇ ਦੱਸਿਆ ਕਿ ਸ਼ਹਿਰ ਦੇ ਸਿਟੀ ਹਾਲ ਕੈਂਪਸ […]
Breaking News  ਕੁੱਲ ਜਹਾਨ