ਘੱਗਰ ਦਰਿਆ ’ਚ ਉਫਾਨ, ਪੰਜਾਬ ’ਚ ਹੜ੍ਹ ਦੇ ਖਤਰੇ ਸਬੰਧੀ ਅਲਰਟ
ਮੋਹਾਲੀ (ਐੱਮ.ਕੇ.ਸ਼ਾਇਨਾ)। ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਪੰਜਾਬ ’ਚ ਵੀ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ (Ghaggar River) ਦਰਿਆ ’ਚ ਅਚਾਨਕ ਪਾਣੀ ਦਾ ਪੱਧਰ ਵਧਿਆ ਹੈ। ਘੱਗਰ ਦਰਿਆ ਦੇ ਪਾਣੀ ਦੇ ਤੇਜ ਵਹਾਅ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਮੋਹਾਲੀ ਦੇ ਡੀਸੀ ਨ...
ਬਿਜਲੀ ਚੋਰੀ : ਪਾਵਰਕੌਮ ਨੇ ਸੈਵਨ ਸਟਾਰ ਹੋਟਲ ਨੂੰ 28.45 ਲੱਖ ਦਾ ਠੋਕਿਆ ਜੁਰਮਾਨਾ
ਮੀਟਰ ਨਾਲ ਛੇੜ ਛਾੜ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ
ਹੋਟਲ ਮਾਲਕ ਤੇ ਬਿਜਲੀ ਅਧਿਕਾਰੀਆਂ ਨੂੰ ਧਮਕਾਉਣ ਦੇ ਵੀ ਦੋਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਇੰਨਫੋਰਸਮੈਂਟ ਸੁਕੈਡ ਵੱਲੋਂ ਤਰਨਤਾਰਨ ਏਰੀਆਂ ’ਚ ਮੈਰਿਜ ਪੈਲਿਸਾਂ ਦੀ ਰੂਟੀਨ ਚੈਕਿੰਗ ਕੀਤੀ ਗਈ। ਇਸ ਦੌਰਾਨ ਤਰਨਤਾਰਨ ਵਿਖੇ ਸੈਵਨ ਸਟਾ...
ਪੁਲਿਸ ਵੱਲੋਂ ਸਕੂਲ ’ਚ ਧਮਕੀ ਭਰੇ ਪੱਤਰ ਤੇ ਡੁਪਲੀਕੇਟ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਕਾਬੂ
ਲਗਾਤਾਰ ਸੁੱਟ ਰਿਹਾ ਸੀ ਸਕੂਲ ਸਮੇਤ ਆਸ-ਪਾਸ ਦੀਆਂ ਬਰਾਚਾਂ ਵਿੱਚ ਧਮਕੀ ਭਰੇ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। (Patiala News) ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਸਕੂਲ ਵਿੱਚ ਧਮਕੀ ਭਰੇ ਪੱਤਰ ਸੁੱਟ ਕੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੰਦਾ ਸੀ ਅਤੇ ਖ...
ਟਰੇਨ ’ਚ ਚੜ੍ਹੀ ਗੁੰਮ ਹੋਈ 14 ਸਾਲਾ ਲੜਕੀ, ਪ੍ਰੈਸਟਾ ਅਕੈਡਮੀ ਦੀ ਟੀਮ ਨੇ ਕੀਤੀ ਸੰਭਾਲ
ਮੇਰਠ ਤੋਂ ਪਟਿਆਲਾ ਲੈਣ ਲਈ ਪੁੱਜਿਆ ਲੜਕੀ ਦਾ ਪਰਿਵਾਰ, ਇਨਸਾਨੀਅਤ ਲਈ ਕੀਤਾ ਧੰਨਵਾਦ
ਰਾਜਪੁਰਾ ਰੇਲਵੇ ਪੁਲਿਸ ਵੱਲੋਂ ਲੜਕੀ ਦੇ ਥਹੁੰ-ਟਿਕਾਣੇ ਦਾ ਲਗਾਇਆ ਪਤਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਟਰੇਨ ’ਚ ਮਿਲੀ ਯੂਪੀ ਦੀ ਇੱਕ ਗੁੰਮ ਹੋਈ 14 ਸਾਲਾ ਲੜਕੀ ਨੂੰ ਪ੍ਰੈਸਟਾ ਅਕੈਡਮੀ ਦੀ ਟੀਮ ਵੱਲੋਂ ਜਿੱਥੇ ਉ...
ਮਈ ਮਹੀਨੇ ’ਚ ਮੀਂਹ ਦੀਆਂ ਲਹਿਰਾ-ਬਹਿਰਾਂ, 11 ਸਾਲਾਂ ਦਾ ਰਿਕਾਰਡ ਤੋੜਿਆ
ਪੰਜਾਬ ’ਚ 45.2 ਐੱਮਐੱਮ ਪਿਆ ਮੀਂਹ, ਮੌਸਮ ਵਿਭਾਗ ਦੇ ਅਨੁਮਾਨ ਤੋਂ 161 ਫੀਸਦੀ ਜਿਆਦਾ ਪਿਆ ਮੀਂਹ
ਰੂਪਨਗਰ ਜ਼ਿਲ੍ਹੇ ਅੰਦਰ 100 ਐਮਐਮ ਤੋਂ ਜਿਆਦਾ ਹੋਈ ਬਾਰਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਇਸ ਵਾਰ ਮਈ ਮਹੀਨੇ ਦੌਰਾਨ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮ...
PRTC ਦਾ ਮੁਸਾਫਰਾਂ ਨੂੰ ਵੱਡਾ ਤੋਹਫਾ, ਪੜ੍ਹੋ ਤੇ ਜਾਣੋ
6 ਨਵੀਆਂ ਵੋਲਵੋ ਬੱਸਾਂ ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਹੋਈਆ ਸ਼ਾਮਲ (PRTC BUS)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ 6 ਬੱਸਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ। (PRTC BUS) ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇਣ ...
ਬੰਮਣਾ ਬਲਾਕ ਦੇ ਹੌਂਸਲੇ ਬੁਲੰਦ : ਦੋ ਲੋੜਵੰਦ ਪਰਿਵਾਰਾਂ ਨੂੰ ਇੱਕੋ ਦਿਨ ਦਿੱਤੀ ਸਿਰ’ਤੇ ਛੱਤ
ਬਿਮਾਰੀ ਤੇ ਗਰੀਬੀ ਦੇ ਭੰਨੇ ਪ੍ਰਗਟ ਸਿੰਘ ਨੂੰ ਆਇਆ ਸੁਖ ਦਾ ਸਾਹ | Patiala News
ਸਾਧ-ਸੰਗਤ ਦੇ ਮਾਨਵਤਾ ਭਲਾਈ ਕਾਰਜਾਂ ਦੀ ਇਲਾਕੇ ਵਿੱਚ ਚਰਚਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬੰਮਣਾ (Patiala News) ਦੀ ਸਾਧ-ਸੰਗਤ ਨੇ ਮਹਿਜ ਇੱਕ ਹੀ ਦ...
CBSE : ਨਤੀਜ਼ਿਆਂ ਨੂੰ ਲੈ ਕੇ ਸਾਰਾ ਦਿਨ ਰਿਹਾ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ’ਚ ਉਤਸ਼ਾਹ
12ਵੀਂ ਤੇ 10ਵੀਂ ਜਮਾਤ ਦੇ ਐਲਾਨੇ ਨਤੀਜ਼ਿਆਂ ’ਚੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਛਾਏ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੀਬੀਐਸਈ (CBSE ) ਵੱਲੋਂ ਅੱਜ 12ਵੀਂ ਅਤੇ 10ਵੀਂ ਜਮਾਤ ਦੇ ਐਲਾਨੇ ਨਤੀਜ਼ਿਆਂ ਤੋਂ ਬਾਅਦ ਵਿਦਿਆਥੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦਾ ਮਹੌਲ ਦਾ ਰਿਹਾ। ਸੀਬੀਐਸਈ ਵੱਲੋਂ...
ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਗਾਇਆ ਗੁਰੂ ਜੱਸ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ ਜਿਸ ਵਿਚ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਸ਼ਿਰਕਤ ਕੀਤੀ। (Naamcharcha)
ਇਹ ਵੀ ਪੜ੍ਹੋ ...
ਡੇਰਾ ਸ਼ਰਧਾਲੂ ਬੀੜ ’ਚ ਰਹਿੰਦੇ ਬੇਸਹਾਰਾਂ ਪਸ਼ੂਆਂ ਦੀ ਲਗਾਤਾਰ ਕਰ ਰਹੇ ਹਨ ਭੁੱਖ ਸ਼ਾਂਤ
ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿ...