Patiala Road Protest

Patiala News: ਪਟਿਆਲਾ ਤੇ ਪਾਤੜਾਂ ਰੋਡ ਦੀ ਮਾੜੀ ਹਾਲਤ ਖਿਲਾਫ਼ ਪਿੰਡ ਵਾਸੀਆਂ ਵੱਲੋਂ ਧਰਨਾ

ਪਟਿਆਲਾ-ਪਾਤੜਾਂ ਰੋਡ ਉਪਰ ਘੱਗਾ ’ਚ ਬ੍ਰਾਹਮਣ ਮਾਜਰਾ, ਬਰਾਸ, ਖੇੜੀ ਨਗ਼ਾਈਆਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਨਵੀਂ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ। ਧਰਨੇ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।
ਪੰਜਾਬ  ਸੂਬੇ  ਖਾਸ ਖਬਰ