Pather Panchali

Uma Dasgupta: ਬੰਗਾਲੀ ਅਦਾਕਾਰਾ ਉਮਾ ਦਾਸਗੁਪਤਾ ਦਾ ਦੇਹਾਂਤ

84 ਸਾਲਾਂ ਦੀ ਉਮਰ ’ਚ ਕੋਲਕਾਤਾ ’ਚ ਲਏ ਆਖਰੀ ਸਾਹ ਸੱਤਿਆਜੀ ਰੇਅ ਦੀ ਫਿਲਮ ‘ਪਾਥੇਰ ਪਾਂਚਾਲੀ’ ’ਚ ਕੀਤਾ ਸੀ ਕੰਮ ਮੁੰਬਈ (ਏਜੰਸੀ)। Uma Dasgupta: 1955 ’ਚ ਰਿਲੀਜ਼ ਹੋਈ ਸੱਤਿਆਜੀਤ ਰੇਅ ਦੀ ਫਿਲਮ ‘ਪਾਥੇਰ ਪੰਚਾਲੀ’ ’ਚ ਨਜ਼ਰ ਆਈ ਅਦਾਕਾਰਾ ਉਮਾ ਦਾਸਗੁਪਤਾ ਦਾ 84 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਅਦਾਕਾਰਾ ਲੰਬੇ ਸਮੇਂ ਤੋਂ ਕੈਂਸਰ […]
ਦੇਸ਼  Breaking News  ਮਨੋਰੰਜਨ  ਖਾਸ ਖਬਰ