Pathankot News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Pathankot Bus Accident: ਪਠਾਨਕੋਟ ਦੇ ਡਮਟਾਲ ’ਚ ਬੱਸ ਹਾਦਸਾਗ੍ਰਸਤ, 16 ਯਾਤਰੀ ਜ਼ਖਮੀ, ਦੋ ਦੀ ਹਾਲਤ ਗੰਭੀਰ
Published On
By Khushdeep Singh
ਪਠਾਨਕੋਟ ਦੇ ਡਮਟਾਲ ਇਲਾਕੇ ’ਚ ਇੱਕ ਨਿੱਜੀ ਟਰੈਵਲ ਕੰਪਨੀ ਦੀ ਲਗਜ਼ਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਜੰਮੂ ਤੋਂ ਹਰਿਦੁਆਰ ਜਾ ਰਹੀ ਸੀ। ਹਾਦਸੇ ਵਿੱਚ ਬੱਸ ਵਿੱਚ ਸਵਾਰ 16 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Pathankot News: ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਅਮਰਨਾਥ ਯਾਤਰੀਆਂ ਦੀ ਬੱਸ ਨਾਲ ਹਾਦਸਾ, ਇੱਕ ਦੀ ਮੌਤ, ਤਿੰਨ ਜ਼ਖ਼ਮੀ
Published On
By Ravinder Sharma
ਤੇਜ਼ ਰਫ਼ਤਾਰ ਟਰਾਲੇ ਵੱਲੋਂ ਬੱਸ ਨੂੰ ਸਾਈਡ ਮਾਰਨ ਕਾਰਨ ਬੱਸ ਦੀ ਪਿਛਲੀ ਸੀਟ 'ਤੇ ਬੈਠਾ ਇੱਕ ਸ਼ਰਧਾਲੂ ਖਿੜਕੀ ਰਾਹੀਂ ਬਾਹਰ ਡਿੱਗ ਪਿਆ, ਜਿਸ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਹੋਰ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
Pathankot News: ਪਠਾਨਕੋਟ 'ਚ ਪਾਣੀ ਨਾਲ ਭਰੇ ਅੰਡਰਪਾਸ ’ਚ ਫਸੀ ਸ਼ਰਧਾਲੂਆਂ ਦੀ ਬੱਸ
Published On
By Satinder Mathur
ਜਲੰਧਰ-ਜੰਮੂ ਨੈਸ਼ਨਲ ਹਾਈਵੇ-44 'ਤੇ ਸੁਜਾਨਪੁਰ ਨੇੜੇ ਦੇਰ ਰਾਤ ਭਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਟਲੋ ਗਿਆ। ਮੀਂਹ ਦੇ ਚਲਦਿਆਂ ਰੇਲਵੇ ਅੰਡਰਪਾਸ (ਪੁਲ ਨੰਬਰ-3) ਹੇਠ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਦੇਹਰਾਦੂਨ ਤੋਂ
Pathankot News: ਪਠਾਨਕੋਟ ’ਚ ਅੱਧੀ ਰਾਤ ਨੂੰ ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
Published On
By Satinder Mathur
ਪਠਾਨਕੋਟ ਦੇ ਭੋਆ ਹਲਕੇ ਅਧੀਨ ਆਉਂਦੇ ਮੰਗਵਾਲ ਬਿਜਲੀ ਘਰ ਵਿੱਚ ਬੀਤੀ ਰਾਤ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਲਗਾਤਾਰ ਬਿਜਲੀ ਕੱਟਾਂ ਤੋਂ ਤੰਗ ਆ ਕੇ ਕਰੀਬ 10 ਤੋਂ 12 ਪਿੰਡਾਂ ਦੇ ਵਸਨੀਕ ਰਾਤ ਕਰੀਬ 2 ਵਜੇ ਪਾਵਰ ਹਾਊਸ ਦੇ ਬਾਹਰ ਇਕੱਠੇ ਹੋ ਗਏ।
Pathankot Joginder Nagar Train: ਪੌਣੇ ਚਾਰ ਸਾਲ ਬਾਅਦ ਮੁੜ ਚੱਲੀ ਪਠਾਨਕੋਟ-ਜੋਗਿੰਦਰਨਗਰ ਟ੍ਰੇਨ, ਯਾਤਰੀਆਂ ’ਚ ਉਤਸ਼ਾਹ
Published On
By Khushdeep Singh
ਕਰੀਬ ਪੌਣੇ ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ ਮੁੜ ਸ਼ੁਰੂ ਹੋ ਗਈ ਹੈ। ਰੇਲ ਸੇਵਾ ਦੀ ਬਹਾਲੀ ਨਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ।
Punjab: ਪੰਜਾਬ ਦੇ ਇਸ ਜ਼ਿਲ੍ਹੇ ’ਚ ਡੀਸੀ ਨੇ ਲਾਈ ਸਖਤ ਪਾਬੰਦੀ, ਲੋਕਾਂ ਨੂੰ ਕੀਤੀ ਇਹ ਅਪੀਲ
Published On
By Sach Kahoon Punjabi Desk
Ranjeet Sagar Dam: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਜਾ ਰਹੀ ਹੈ। ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਲੋਕਾਂ ਨੂੰ ਦਰਿਆਵਾਂ ਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਅੱਜ ਰਣਜੀਤ ਸਾਗਰ ਡੈਮ ਤੋਂ ਲਗਭਗ 37,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਨੀਵੇਂ ਇਲਾਕਿਆਂ […]
Road Accident: ਨੌਜਵਾਨਾਂ ਦੀ ਕਾਰ ਨਹਿਰ ’ਚ ਡਿੱਗੀ, 2 ਦੀ ਮੌਤ, ਇੱਕ ਦਾ 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Published On
By Sach Kahoon Punjabi Desk
ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ 6 ਦੋਸਤਾਂ ਨਾਲ ਹੋਇਆ ਹਾਦਸਾ | Road Accident 2 ਦੀ ਮੌਤ ਤੇ ਬਾਕੀ ਚਾਰ ਗੰਭੀਰ ਰੂਪ ਨਾਲ ਜ਼ਖਮੀ | Road Accident ਪਠਾਨਕੋਟ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪਠਾਨਕੋਟ ’ਚ ਵੱਡਾ ਸੜਕ ਹਾਦਸਾ ਹੋਇਆ ਹੈ। ਕਾਰ ’ਚ ਸਵਾਰ 6 ਨੌਜਵਾਨਾਂ ਦੀ ਕਾਰ ਨਹਿਰ ’ਚ ਡਿੱਗੀ ਹੈ। ਜਿਸ ’ਚ 2 ਨੌਜਵਾਨਾਂ […]
ਬੈਂਕ ਕਰਮਚਾਰੀਆਂ ਦੀ ਕਾਰ ਨਹਿਰ ’ਚ ਡਿੱਗੀ, ਤਿੰਨ ਮੌਤਾਂ
Published On
By Sach Kahoon Punjabi Desk
ਪਠਾਨਕੋਟ। ਜ਼ਿਲ੍ਹਾ ਪਠਾਨਕੋਟ (Pathankot News) ਦੇ ਨਾਲ ਲੱਗਦੇ ਮਾਧੋਪੁਰ ਵਿਖੇ ਐਤਵਾਰ ਰਾਤ ਨੂੰ ਇੱਕ ਐਕਸਯੂਵੀ ਕਾਰ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਹੈ। ਕਾਰ ’ਚ 5 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਪਠਾਨਕੋਟ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੇ। ਕਾਰ ਸਵਾਰ ਨੌਜਵਾਨ ਬੈਂਕ […]