ਸਾਡੇ ਨਾਲ ਸ਼ਾਮਲ

Follow us

12.7 C
Chandigarh
Tuesday, February 17, 2026
More
    Home Breaking News ਪੁਲਵਾਮਾ ਹਮਲੇ ...

    ਪੁਲਵਾਮਾ ਹਮਲੇ ‘ਚ ਪਾਕਿ ਦਾ ਕੋਈ ਹੱਥ ਨਹੀਂ : ਇਮਰਾਨ

    Paki, Pulwama, Attack, Imran

    ਇਸਲਾਮਾਬਾਦ : ਪੁਲਵਾਮਾ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਸੀ ਸਥਿਰਤਾ ਚਾਹੁੰਦੇ ਹਾਂ, ਫਰ ਅਸੀਂ ਹਮਲੇ ਦੀ ਸਾਜਿਸ਼ ਕਿਉਂ ਰਚਾਂਗੇ? ਅਸੀ ਦਹਸ਼ਤਗਰਦੀ ਤੇ ਵੀ ਗੱਲ ਕਰਨ ਨੂੰ ਤੈਆਰ ਹਾਂ। ਹਲਾਂਕਿ ਇਮਰਾਨ ਖਾਨ ਦੇ ਬਿਆਨ ਤੋਂ ਪਹਿਲਾਂ ਹੀ ਭਾਰਤੀ ਸੇਨਾ ਨੇ ਕਿਹਾ ਸੀ ਕਿ ਪੁਲਵਾਮ ਹਮਲੇ ਤੇ ਪਾਕਿ ਸੇਨਾ ਦਾ ਹੱਥ ਹੈ। ਇਮਰਾਨ ਖਾਨ ਨੇ ਕਿਹਾ ਕਿ ਅਸੀ ਹਰ ਤਰ੍ਹਾਂ ਦੀ ਗੱਲਬਾਤ ਕਰਨ ਲਈ ਤਿਆਰ ਹਾਂ ਇਹ ਭਾਰਤ ਸੋਚੇ ਕਿ ਕਸ਼ਮੀਰ ਦੇ ਯੁਵਾ ਮਰਨ ਮਾਰਨੇ ਤੱਕ ਕਿਉਂ ਉੱਤਰ ਆਏ। ਜਿਕਰਯੋਗ ਹੈ ਕਿ 18 ਫਰਵਰੀ ਨੂੰ ਸੁਰਖਿੱਆ ਬਲਾਂ ਨੇ ਹਮਲੇ ਦੇ ਮਾਸਟਰਮਾਈਂਡ ਕਾਮਰਾਨ ਨੂੰ ਪੁਲਵਾਮਾ ਦੇ ਪਿੰਗਲੇਨਾ ‘ਚ ਮਾਰ ਸੁੱਟਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here