Pahalgam News Today

Pahalgam News Today: ਪਾਕਿਸਤਾਨ ਨੂੰ ਭਾਰਤ ਤੋਂ ਜਵਾਬੀ ਹਮਲੇ ਦਾ ਖਤਰਾ, ਰਾਤ ਭਰ ਸਹਿਮੀ ਰਹੀ ਪਾਕਿਸਤਾਨੀ ਸੈਨਾ, ਅੱਜ ਸਰਬ ਪਾਰਟੀ ਮੀਟਿੰਗ

Pahalgam News Today: ਪਹਿਲਗਾਮ/ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 22 ਅਪਰੈਲ ਨੂੰ ਇੱਕ ਅੱਤਵਾਦੀ ਘਟਨਾ ’ਚ 28 ਸੈਲਾਨੀਆਂ ਦੀ ਮੌਤ ਤੋਂ ਬਾਅਦ, ਪਾਕਿਸਤਾਨੀ ਹਵਾਈ ਸੈਨਾ ਨੇ ਭਾਰਤੀ ਜਵਾਬੀ ਕਾਰਵਾਈ ਦੇ ਡਰ ਨਾਲ ਪੂਰੀ ਰਾਤ ਸਹਿਮੀ ਰਹੀ। ਮਿਲੀ ਜਾਣਕਾਰੀ ਮੁਤਾਬਕ, ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੇ ਮੰਗਲਵਾਰ ਸ਼ਾਮ ਨੂੰ ਤਿੰਨਾਂ ਫੌਜਾਂ ਦੇ ਕਮਾਂਡਰਾਂ ਦੀ ਇੱਕ […]
ਦੇਸ਼  Breaking News  ਖਾਸ ਖਬਰ