Owner
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਚੁਰਾਸੀ ਲੱਖ ਜੂਨਾਂ ‘ਚ ਸਰਵੋਤਮ ਜੂਨ ਇਨਸਾਨ ਦੀ ਹੈ ਮਾਲਕ ਨੇ ਇਨਸਾਨ ਨੂੰ ਖੁਦਮੁਖਤਿਆਰ ਬਣਾਇਆ ਤਾਂਕਿ ਇਨਸਾਨ ਆਵਾਗਮਨ ਤੋਂ ਅਜ਼ਾਦ ਹੋ ਜਾਵੇ ਅਤੇ ਜੀਵ-ਆਤਮਾ ਪਰਮ ਪਿਤਾ ਪਰਮਾਤਮਾ ਦੀ ਗੋਦ ‘ਚ ਜਾ ਬੈਠੇ। (Saint Dr. MSG) ਪੂਜਨੀਕ ਗੁਰੂ ਜੀ […]
ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਨੇ ਇਨਸਾਨ ਨੂੰ ਬਣਾਇਆ ਕਿ ਇਹ ਦੁਨੀਆ ‘ਚ ਆ ਕੇ ਚੰਗੇ-ਨੇਕ ਕਰਮ ਕਰੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਕਿ ਜਨਮ-ਮਰਨ ਦਾ ਚੱਕਰ ਹਮੇਸ਼ਾ ਲਈ ਖ਼ਤਮ ਹੋ ਜਾਵੇ ਜਿਉਂਦੇ-ਜੀ ਪਰਮਾਨੰਦ ਦੀ ਪ੍ਰਾਪਤੀ ਹੋਵੇ, ਸਾਰੀਆਂ […]
ਜ਼ਰੇ-ਜ਼ਰੇ ਵਿੱਚ ਹੈ ਮਾਲਕ : Saint Dr MSG
Published On
By Sach Kahoon Punjabi Desk
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਤੜਫ਼ ਕੇ ਕਹਿੰਦੀ ਹੈ ਕਿ ਹੇ ਮਾਲਕ, ਅੱਲ੍ਹਾ, ਕਣ-ਕਣ, ਜ਼ਰੇ-ਜ਼ਰੇ ਵਿਚ ਤੂੰ ਹੈਂ ਕੋਈ ਵੀ ਜਗ੍ਹਾ ਅਜਿਹੀ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ ਜਿੱਥੋਂ ਤੱਕ ਨਿਗ੍ਹਾ ਜਾਂਦੀ ਹੈ, ਉੱਥੇ ਤੂੰ ਹੀ ਤੂੰ ਨਜ਼ਰ ਆਉਂਦਾ ਹੈਂ […]
ਨਸ਼ੀਲੇ ਪਦਾਰਥਾਂ ਸਮੇਤ ਮੈਡੀਕਲ ਸਟੋਰ ਮਾਲਕ ਕਾਬੂ
Published On
By Sach Kahoon Punjabi Desk
ਨਸ਼ੀਲੇ ਪਦਾਰਥਾਂ ਸਮੇਤ ਮੈਡੀਕਲ ਸਟੋਰ ਮਾਲਕ ਕਾਬੂ ਸਮਾਣਾ, (ਸੁਨੀਲ ਚਾਵਲਾ)। ਸੀਆਈਏ ਸਮਾਣਾ ਵੱਲੋਂ ਸ਼ਹਿਰ ਦੇ ਇੱਕ ਮੈਡੀਕਲ ਸਟੋਰ ‘ਤੇ ਛਾਪਾਮਾਰੀ ਕਰਕੇ 5800 ਨਸ਼ੀਲੀਆਂ ਗੋਲੀਆਂ (drugs) ਅਤੇ 1600 ਮਿਲੀ ਲਿਟਰ ਨਸ਼ੀਲੇ ਤਰਲ ਪਦਾਰਥ ਸਣੇ ਕੈਮਿਸਟ ਸ਼ਾਪ ਮਾਲਿਕ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਮੁੱਖੀ ਸਵਰਣ ਗਾਂਧੀ ਨੇ ਦੱਸਿਆ ਕਿ ਏਐਸਆਈ ਕੁਲਦੀਪ ਸਿੰਘ ਧਨੌਆ ਪੁਲਿਸ […]
ਸ੍ਰੀ ਰਾਮ ਜੀ ਕਾਨੂੰਨਨ ਮਾਲਕ ਬਣੇ
Published On
By Sach Kahoon Punjabi Desk
ਆਖ਼ਰ ਰਾਮ ਮੰਦਰ-ਬਾਬਰੀ ਮਸਜਿਦ ਦੀ ਥਾਂ ਦਾ ਵਿਵਾਦ ਨਿੱਬੜ ਗਿਆ ਹੈ ਮਾਣਯੋਗ ਸੁਪਰੀਮ ਕੋਰਟ ਨੇ ਵਿਵਾਦ ਵਾਲੀ ਥਾਂ ਨੂੰ ਰਾਮ ਲਲਾ ਦੀ ਮਾਲਕੀ ਦਾ ਫੈਸਲਾ ਸੁਣਾਇਆ ਜਿਸ ਨਾਲ ਹਿੰਦੂਆਂ?ਲਈ ਏਥੇ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ ਭਾਵੇਂ ਸੀ੍ਰ ਰਾਮ ਭਾਰਤੀ ਸੰਸਕ੍ਰਿਤੀ ਦੀ ਆਤਮਾ ਹਨ ਫਿਰ ਵੀ ਅਦਾਲਤ ਨੇ ਫੈਸਲੇ ਦਾ ਸਭ ਤੋਂ […]
ਪਰਮਾਰਥ ਨਾਲ ਖੁਸ਼ ਹੁੰਦੈ ਮਾਲਕ
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਸਮਾਂ ਘੋਰ ਕਲਿਯੁਗ ਦਾ ਸਮਾਂ ਹੈ ਇਸ ਵਿੱਚ ਅੱਲ੍ਹਾ, ਵਾਹਿਗੁਰੂ ਦੇ ਨਾਮ ‘ਤੇ ਚੱਲਣਾ, ਉਸ ਦਾ ਜਾਪ ਕਰਨਾ, ਇਨਸਾਨ ਨੂੰ ਸਭ ਤੋਂ ਮੁਸ਼ਕਿਲ ਲੱਗਦਾ ਹੈ ਹੋਰ ਕੰਮ-ਧੰਦੇ ਕਰਨੇ ਹੋਣ ਤਾਂ ਇਨਸਾਨ ਖੁਸ਼ੀ-ਖੁਸ਼ੀ ਕਰਦਾ ਹੈ ਚੁਗਲੀ-ਨਿੰਦਿਆ ਕਰਨੀ ਹੋਵੇ, […]
ਕੱਚੇ ਢਾਰੇ ਤੋਂ ਪੱਕੇ ਮਕਾਨ ਦਾ ਮਾਲਕ ਬਣਿਆ ਭੀਮਾ
Published On
By Sach Kahoon Punjabi Desk
ਸਾਧ-ਸੰਗਤ ਨੇ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਬਠਿੰਡਾ (ਸੁਖਨਾਮ/ਸੱਚ ਕਹੂੰ ਨਿਊਜ਼,) ਪਿੰਡ ਬੱਲੂਆਣਾ ਦਾ ਭੀਮਾ ਸਿੰਘ ਹੁਣ ਬੇਫਿਕਰ ਹੋ ਕੇ ਸੌਂਵੇਗਾ ਮੀਂਹ ਆਵੇ ਜਾਂ ਹਨ੍ਹੇਰੀ ਉਸਨੂੰ ਰਾਤ ਜਾਗ ਕੇ ਨਹੀਂ ਕੱਟਣੀ ਪਵੇਗੀ ਕੱਚੇ ਢਾਰੇ ਤੋਂ ਪੱਕੇ ਮਕਾਨ ਦੇ ਮਾਲਕ ਬਣੇ ਭੀਮੇ ਦਾ ਇਹ ਫਿਕਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੁਕਾਇਆ ਹੈ ਡੇਰਾ ਸੱਚਾ […]
ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਪਰਿਵਾਰ ਸਮੇਤ ਭਾਖੜਾ ‘ਚ ਡਿੱਗੀ
Published On
By Sach Kahoon Punjabi Desk
ਪਤੀ-ਪਤਨੀ, ਬੇਟਾ ਅਤੇ ਬੇਟੀ ਦੀ ਮੌਤ, ਦਿਲ ਕਬਾਊ ਘਟਨਾ ਨੇ ਲੋਕ ਝੰਝੋੜੇ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ। ਮੌਤ ਦੇ ਮੂੰਹ ‘ਚ ਜਾਣ ਵਾਲਿਆ ਵਿੱਚ ਪਤੀ-ਪਤਨੀ, ਬੇਟੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ […]
ਖੰਡ ਮਿਲ ਮਾਲਕਾ ਅੱਗੇ ਝੂਕੀ ਸਰਕਾਰ, 25 ਰੁਪਏ ਪ੍ਰਤੀ ਕੁਇੰਟਲ ਸਰਕਾਰ ਦੇਵੇਗੀ ਸਬਸਿਡੀ
Published On
By Sach Kahoon Punjabi Desk
ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਗੰਨਾ ਪੀੜਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਹੁਕਮ ਚੰਡੀਗੜ| ਗੰਨੇ ਦੀ ਪਿੜਾਈ ‘ਚ ਹੋ ਰਹੀਂ ਦੇਰੀ ਅਤੇ ਕਿਸਾਨਾ ਦੇ ਧਰਨੇ ਦੇ ਕਾਰਨ ਪੰਜਾਬ ਦੀ ਅਮਰਿੰਦਰ ਸਿੰਘ ਆਖਰਕਾਰ ਝੁਕ ਹੀ ਗਈ। ਪੰਜਾਬ ਸਰਕਾਰ ਆਪਣੀ ਜੇਬ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕਰੇਗੀ, ਜਦੋਂ ਕਿ 285 […]
ਵਿਜੀਲੈਂਸ ਵਿਭਾਗ ਵੱਲੋਂ ਸੰਗਰੂਰ ਜੇਆਰ ਪਿੰ੍ਟਰਜ਼ ਦੇ ਮਾਲਕ ਦੇ ਘਰ ਛਾਪੇਮਾਰੀ
Published On
By Sach Kahoon Punjabi Desk
ਮਾਮਲਾ ਸਟੇਸ਼ਨਰੀ ਸਬੰਧੀ ਹੋਏ 47 ਲੱਖ ਦੇ ਕਥਿਤ ਘਪਲੇ ਦਾ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਖਰੜ ਬਲਾਕ ਸੰਮਤੀ ਦੇ ਚੇਅਰਮੈਨ ਤੇ ਬੀਡੀਪੀਓ ਖਰੜ ਤੇ ਕਥਿਤ ਘਪਲੇਬਾਜ਼ੀ ‘ਚ ਹੋਈ ਕਾਰਵਾਈ ਤੋਂ ਬਾਅਦ ਅੱਜ ਵਿਜੀਲੈਂਸ ਦੀ ਟੀਮ ਨੇ ਸੰਗਰੂਰ ਵਿਖੇ ਜੇ. ਆਰ. ਪਿੰ੍ਰਟਰਜ਼ ਦੇ ਮਾਲਕਾਂ ਦੇ ਘਰੇ ਛਾਪਾ ਮਾਰਿਆ। ਜਿੱਥੋਂ ਵਿਭਾਗ ਨੂੰ […]