Operation Sindoor Update

Operation Sindoor Update: ਹੁਣੇ-ਹੁਣੇ ਪੰਜਾਬ ਦੇ ਇਸ ਸ਼ਹਿਰ ’ਚ ਹੋ ਗਿਆ ਕੁਝ ਅਜਿਹਾ, ਪੈ ਗਿਆ ਰੌਲਾ, ਪ੍ਰਸ਼ਾਸਨ ਪਹੁੰਚਿਆ

Operation Sindoor Update: ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਘੱਗਵਾਲ ਪਿੰਡ ਇੱਕ ਘਰ ਦੇ ਵਿਹੜੇ ਵਿੱਚ ਅਸਮਾਨ ਤੋਂ ਧਾਤ ਦੀ ਮਸ਼ੀਨ ਦਾ ਇੱਕ ਵੱਡਾ ਟੁਕੜਾ ਡਿੱਗਣ ਦੀ ਖ਼ਬਰ ਹੈ। ਪਿੰਡ ਦੇ ਵਸਨੀਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਘਟਨਾ ਬੁੱਧਵਾਰ ਸਵੇਰੇ 1:30 ਵਜੇ ਦੇ ਕਰੀਬ ਵਾਪਰੀ ਜਦੋਂ ਪਿੰਡ ਦੇ ਲੋਕ […]
ਦੇਸ਼  ਪੰਜਾਬ  Breaking News  ਖਾਸ ਖਬਰ