North Bengal Earthquake

North Bengal Earthquake: ਦਾਰਜੀਲਿੰਗ, ਸਿਲੀਗੁੜੀ ਸਮੇਤ ਉੱਤਰੀ ਬੰਗਾਲ ’ਚ ਭੂਚਾਲ ਦੇ ਝਟਕੇ

ਦਾਰਜੀਲਿੰਗ, ਸਿਲੀਗੁੜੀ ਸਮੇਤ ਉੱਤਰੀ ਬੰਗਾਲ ਦੇ ਵੱਡੇ ਹਿੱਸਿਆਂ ’ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ, ਭੂਚਾਲ ਸਵੇਰੇ 4:30 ਵਜੇ ਕਰੀਬ ਆਇਆ, ਤੇ ਇਸਦਾ ਪ੍ਰਭਾਵ ਦਾਰਜੀਲਿੰਗ, ਕਾਲੀਮਪੋਂਗ ਤੇ ਜਲਪਾਈਗੁੜੀ ਜ਼ਿਲ੍ਹਿਆਂ ਵਿੱਚ ਸਪੱਸ਼ਟ ਤੌਰ ’ਤੇ ਮਹਿਸੂਸ ਕੀਤਾ ਗਿਆ। ਸਿੱਕਮ, ਬਿਹਾਰ, ਨੇਪਾਲ ਤੇ ਭੂਟਾਨ ਦੇ ਕੁਝ ਹਿੱਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ
ਦੇਸ਼  ਖਾਸ ਖਬਰ