NIA Raids Punjab

NIA Raids Punjab: ਪੰਜਾਬ ’ਚ ਸਵੇਰੇ-ਸਵੇਰੇ NIA ਦੇ ਛਾਪੇ

ਕਿਰਾਏ ’ਤੇ ਰਹਿ ਰਹੇ ਵਿਅਕਤੀ ਤੋਂ ਪੁੱਛਗਿੱਛ | NIA Raids Punjab ਜਲੰਧਰ (ਸੱਚ ਕਹੂੰ ਨਿਊਜ਼)। NIA Raids Punjab: ਐਨਆਈਏ ਨੇ ਅੱਜ ਪੰਜਾਬ ’ਚ 6 ਤੋਂ 7 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਕਿਉਂ ਕੀਤੀ ਗਈ ਹੈ, ਇਸ ਬਾਰੇ ਕਿਸੇ ਅਧਿਕਾਰੀ ਨੂੰ ਕੁੱਝ ਵੀ ਨਹੀਂ ਦੱਸਿਆ ਹੈ। ਐਨਆਈਏ ਦੀਆਂ ਟੀਮਾਂ ਅੱਜ ਸਵੇਰੇ 7 ਵਜੇ ਜ਼ਿਲ੍ਹਾ ਪੁਲਿਸ […]
ਪੰਜਾਬ  Breaking News  ਖਾਸ ਖਬਰ 

NIA Raids Punjab: NIA ਨੇ ਘੇਰਿਆ ਪੰਜਾਬ, 15 ਥਾਵਾਂ ’ਤੇ ਛਾਪੇਮਾਰੀ

NIA Raids Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ’ਚ 15 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਭਾਰਤ ’ਚ ਅੰਦਰੂਨੀ ਅੱਤਵਾਦੀਆਂ ਦੇ ਲੁਕਣਗਾਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐਨਆਈਏ ਨੇ ਪੰਜਾਬ ਸਥਿਤ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹਿਆਂ ’ਚ 15 ਸ਼ੱਕੀ […]
ਪੰਜਾਬ  Breaking News  ਖਾਸ ਖਬਰ 

NIA Raids Punjab: ਐੱਨਆਈਏ ਵੱਲੋਂ ਅਰਸ਼ ਡੱਲਾ ਮਾਮਲੇ ’ਚ ਕੀਤੀ ਗਈ ਰੇਡ

ਐੱਨਆਈਏ ਵੱਲੋਂ ਬਠਿੰਡਾ-ਮਾਨਸਾ ’ਚ ਰੇਡ NIA Raids Punjab: (ਸੁਖਜੀਤ ਮਾਨ) ਬਠਿੰਡਾ/ਮਾਨਸਾ। ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਦਿਨ ਚੜ੍ਹਦਿਆਂ ਹੀ ਰੇਡ ਕੀਤੀ ਗਈ। ਪਤਾ ਲੱਗਿਆ ਹੈ ਕਿ ਇਹ ਰੇਡ ਗੈਂਗਸਟਰ ਅਰਸ਼ ਡੱਲਾ ਦੇ ਕਥਿਤ ਨਜ਼ਦੀਕੀਆਂ ਦੇ ਘਰਾਂ ਵਿੱਚ ਕੀਤੀ ਗਈ ਹੈ। ਇਸ ਰੇਡ ਬਾਰੇ ਜਾਂਚ ਏਜੰਸੀ ਵੱਲੋਂ ਕੋਈ ਜਾਣਕਾਰੀ ਨਹੀਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ