PM Modi Jammu Visit

PM Modi Jammu Visit: ਪੀਐੱਮ ਮੋਦੀ ਨੇ ਕੀਤਾ ਜੈੱਡ-ਮੋਡ ਸੁਰੰਗ ਦਾ ਉਦਘਾਟਨ, ਗੰਦਰਬਲ ਤੋਂ ਲੇਹ ਤੱਕ ਸੁਚਾਰੂ ਯਾਤਰਾ ਦਾ ਤੋਹਫਾ

PM Modi Kashmir Z Morh Tunnel: ਸ਼੍ਰੀਨਗਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਗੰਦਰਬਲ ’ਚ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ। ਸ਼੍ਰੀਨਗਰ-ਲੇਹ ਹਾਈਵੇਅ ’ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ਼੍ਰੀਨਗਰ ਨੂੰ ਸੋਨਮਾਰਗ ਨਾਲ ਜੋੜੇਗੀ। ਬਰਫ਼ਬਾਰੀ ਕਾਰਨ ਇਹ ਹਾਈਵੇਅ 6 ਮਹੀਨਿਆਂ ਤੱਕ ਬੰਦ ਰਹਿੰਦਾ ਹੈ। ਸੁਰੰਗ ਦੇ ਨਿਰਮਾਣ ਨਾਲ, ਲੋਕਾਂ ਨੂੰ […]
ਦੇਸ਼  Breaking News  ਖਾਸ ਖਬਰ