ਕਰਮਚਾਰੀਆਂ ਨੂੰ ਲੱਗ ਗਈਆਂ ਮੌਜਾਂ, ਵਧ ਗਿਆ ਮਹਿੰਗਾਈ ਭੱਤਾ
7th Pay Commission
ਨਵੀਂ ਦਿੱਲੀ (ਏਜੰਸੀ)। ਕਰਮਚਾਰੀਆਂ (Employees) ਨੂੰ ਮਹਿੰਗਾਈ ਭੱਤੇ ਨੂੰ ਲੈ ਕੇ ਖੁਸ਼ਖਬਰੀ ਮਿਲ ਰਹੀ ਹੈ। ਹੁਣ ਮੱਧ ਪ੍ਰਦੇਸ਼ ਸਰਕਾਰ ਦੇ ਮੁਲਾਜ਼ਮਾਂ ਨੂੰ ਵੱਡੀ ਖਬਰ ਮਿਲੀ ਹੈ। ਸੂਬੇ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਸਰਕਾਰੀ ਮੁਲਾਜਮਾਂ ਨੂੰ ਜਨਵਰੀ ਤੋਂ ਕੇਂ...
ਮਹਾਂਰਾਸ਼ਟਰ ’ਚ ਦਸਤਾਨੇ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ, 6 ਮਜ਼ਦੂਰਾਂ ਦੀ ਦਰਦਨਾਕ ਮੌਤ
ਛਤਰਪਤੀ ਸੰਭਾਜੀਨਗਰ (ਏਜੰਸੀ)। ਮਹਾਂਰਾਸ਼ਟਰ (Maharashtra Fire News) ’ਚ ਛਤਰਪਤੀ ਸੰਭਾਜੀਨਗਰ ਦੇ ਵਾਲੁਜ ਉਦਯੌਗਿਕ ਖੇਤਰ ’ਚ ਸ਼ਨਿੱਚਰਵਾਰ ਦੇਰ ਰਾਤ ਹੱਥਾਂ ਦੇ ਦਸਤਾਨੇ ਬਣਾਉਣ ਵਾਲੀ ਕੰਪਨੀ ਦੀ ਇਕਾਈ ’ਚ ਭਿਆਨਕ ਅੱਗ ਲੱਗਣ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ।
ਕਿਵੇਂ ਹੋਇਆ ਹਾਦਸਾ | Maharashtra Fire ...
ਤੜਕਸਾਰ ਆਈ ਬੁਰੀ ਖ਼ਬਰ, ਹਾਦਸੇ ‘ਚ ਚਾਰ ਦੀ ਮੌਤ
ਲੰਬੀ (ਮੇਵਾ ਸਿੰਘ) ਸਬ ਤਹਿਸੀਲ ਲੰਬੀ ਦੇ ਨਜ਼ਦੀਕ ਇਕ ਕਾਰ ਜੋ ਕਿ ਮੰਡੀ ਡਬਵਾਲੀ ਤੋਂ ਮਲੋਟ ਨੂੰ ਜਾ ਰਹੀ ਸੀ, ਅਚਾਨਕ ਹੀ ਅੱਗੇ ਜਾਂਦੀ ਲੱਕੜਾਂ ਵਾਲੀ ਟਰਾਲੀ ਵਿਚ ਪਿਛਲੇ ਪਾਸਿਓ ਟਕਾਰਾਉਣ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅ...
ਮੁੱਖ ਮੰਤਰੀ ਮਾਨ ਨੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ (MS Swaminathan) ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸੀਐਮ ਮਾਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵ...
Villages of India: ਸਰਕਾਰ ਦੀ ਪਿੰਡਾਂ ’ਤੇ ਹੋਈ ਨਜ਼ਰ ਸਵੱਲੀ, ਇਸ ਸਹੂਲਤ ਨਾਲ ਲੈਸ ਹੋਣਗੇ ਪਿੰਡ, ਕੀ ਤੁਹਾਡਾ ਪਿੰਡ ਵੀ ਆਵੇਗਾ ਇਸ ਸੂਚੀ ਵਿੱਚ, ਹੁਣੇ ਦੇਖੋ
Villages of India: ਗ੍ਰਾਮ ਪੰਚਾਇਤਾਂ ਨੂੰ ਪੰਜ ਦਿਨ ਹਰ ਘੰਟੇ ਉਪਲਬਧ ਹੋਵੇਗੀ ਮੌਸਮ ਦੀ ਭਵਿੱਖਬਾਣੀ
ਨਵੀਂ ਦਿੱਲੀ (ਏਜੰਸੀ)। ਪੰਚਾਇਤੀ ਰਾਜ ਮੰਤਰਾਲਾ ਅੱਜ ਤੋਂ ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ), ਧਰਤੀ ਵਿਗਿਆਨ ਮੰਤਰਾਲੇ ਦੇ ਸਹਿਯੋਗ ਨਾਲ ਰੋਜ਼ਾਨਾ ਮੌਸਮ ਦੀ ਭਵਿੱਖਬਾਣੀ ਅਤੇ ਹਰ ਘੰਟੇ ਦੇ ਹਿਸਾਬ ਨਾਲ ਮੌ...
ਹੈਲੀਕਾਪਟਰ ਕਰੈਸ਼ : ਅਜ਼ਰਬਾਈਜਾਨ ਦੀਆਂ ਪਹਾੜੀਆਂ ’ਚ ਮਿਲਿਆ ਹੈਲੀਕਾਪਟਰ ਦਾ ਮਲਬਾ
ਹੈਲੀਕਾਪਟਰ ਕਰੈਸ਼ ਹੋਣ ਨਾਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਸਮੇਤ 9 ਲੋਕਾਂ ਦੀ ਮੌਤ
ਜਹਾਜ਼ 'ਚ 9 ਲੋਕ ਸਵਾਰ ਸਨ (Ebrahim Raisi)
ਈਰਾਨ। ਈਰਾਨ ਤੋਂ ਵੱਡੀ ਖਬਰ ਆ ਰਹੀ ਹੈ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ (Ebrahim Raisi) ਦਾ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਦੌਰਾਨ ਈਰਾਨ ਦੇ ਰਾਸ਼...
ਰਿਸ਼ਵਤ ਲੈਂਦਾ ਐੱਸਐੱਚਓ ਵਿਜੀਲੈਂਸ ਵੱਲੋਂ ਕਾਬੂ
ਫਿਰੋਜ਼ਪੁਰ (ਸੱਤਪਾਲ ਥਿੰਦ)। ਪੰਜਾਬ ਸਰਕਾਰ ਦੀਆਂ ਭਿ੍ਰਸਟਾਚਾਰ ਦੇ ਖਿਲਾਫ਼ ਸਖਤ ਹਦਾਇਤਾਂ ’ਤੇ ਵਿਜੀਲੈਸ ਵੱਲੋਂ ਇੱਕ ਐੱਸਐੱਚਓ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਿਉਰੋ ਪੰਜਾਬ ਦੇ ਮੁਖੀ ਵਰਿੰਦਰ ਕੁਮਾਰ ਅਤੇ ਐਸਐਸਪੀ ਵਿਜੀਲੈਸ ਬਿਊਰੋ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸਾ ਨਿਰ...
ਮਹਾਂਰਾਸ਼ਟਰ ‘ਚ ਕੋਰੋਨਾ ਦੇ 2,946 ਨਵੇਂ ਮਾਮਲੇ, 2 ਮੌਤਾਂ
ਮਹਾਂਰਾਸ਼ਟਰ 'ਚ ਕੋਰੋਨਾ (Corona Cases) ਦੇ 2,946 ਨਵੇਂ ਮਾਮਲੇ, 2 ਮੌਤਾਂ
ਔਰੰਗਾਬਾਦ/ਮੁੰਬਈ (ਏਜੰਸੀ)। ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ (Corona Cases) ਦੇ 2,946 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੌਰਾਨ ਦੋ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਹੈਲਥ ਬੁਲੇਟਿਨ 'ਚ ...
ਨਰਸਿੰਗ, ਪੈਰਾ-ਮੈਡੀਕਲ ਤੇ ਦਰਜਾ-4 ਕਰਮਚਾਰੀਆਂ ਨੇ ਕੀਤੀ ਰੋਸ ਰੈਲੀ
ਮੰਤਰੀਆਂ, ਵਿਧਾਇਕਾਂ ਤੇ ਅਫਸਾਹੀ ਨਾਲ ਮੀਟਿੰਗਾਂ ਕਰਨ ਉਪਰੰਤ ਵੀ ਪਰਨਾਲਾ ਉੱਥੇ ਦਾ ਉੱਥੇ : ਆਗੂ
2 ਸਤੰਬਰ ਨੂੰ ਸਮੂਹ ਕੋਰੋਨਾ ਯੋਧੇ ਪੀ ਪੀ ਈ ਕਿੱਟਾਂ ਪਾ ਕੇ ਸ਼ਹਿਰ ’ਚ ਕਰਨਗੇ ਰੋਸ਼ ਮਾਰਚ : ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮੈਡੀਕਲ ਕਾਲਜ, ਡੈਟਲ ਕਾਲਜ, ਰਾਜਿੰਦਰਾ ਹਸਪਤਾਲ ਅਤੇ ਟੀ ਬੀ ਹਸਪਤਾਲ...
ਬਠਿੰਡਾ ਪੁਲਿਸ ਨੇ ਮੋਟਰਸਾਈਕਲ ਚੋਰਾਂ ਦੀਆਂ ਲਵਾਈਆਂ ਬਰੇਕਾਂ
11 ਮੋਟਰਸਾਈਕਲਾਂ ਸਮੇਤ 2 ਕਾਬੂ (Motorcycle Thieves Gang)
(ਸੱਚ ਕਹੂੰ ਨਿਊਜ਼) ਬਠਿੰਡਾ। ਸਥਾਨਕ ਸ਼ਹਿਰ ਅਤੇ ਨੇੜਲੇ ਇਲਾਕਿਆਂ ’ਚੋਂ ਮੋਟਰਸਾਈਕਲ ਚੋਰੀ ਕਰ ਰਹੇ ਗਿਰੋਹ (Motorcycle Thieves Gang) ਦੇ ਦੋ ਮੈਂਬਰਾਂ ਨੂੰ ਬਠਿੰਡਾ ਪੁਲਿਸ ਨੇ ਗਿ੍ਰਫਤਾਰ ਕਰਕੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਇਹ...