ਪਟਿਆਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ‘ਚ ਨਾਮੀ ਠੇਕੇਦਾਰ ਦਰਸ਼ਨ ਸਿੰਗਲਾ ਦਾ ਕਾਤਲ ਗ੍ਰਿਫਤਾਰ
ਕੰਟਰੈਕਟਰ ਪਵਨ ਬਜਾਜ ਪੁਲਿਸ ਵੱਲੋਂ ਗ੍ਰਿਫਤਾਰ | Contractor Darshan Singla Murder
ਪਾਵਨ ਬਜਾਜ ਨੂੰ ਸ਼ੱਕ ਸੀ ਕਿ ਦਰਸ਼ਨ ਸਿੰਗਲਾ ਕਰ ਰਿਹਾ ਹੈਂ ਉਸ ਦੇ ਕੰਟਰੈਕਟ ਵਾਲੇ ਕੰਮ ਦੀਆਂ ਸ਼ਿਕਾਇਤਾਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਕਤਲ ਕੀਤੇ ਗਏ ਠੇਕੇਦਾਰ ਦਰ...
ਬਿਕਰਮ ਮਜੀਠੀਆ ਨੂੰ ਮਿਲੀ ਜਮਾਨਤ
ਡਰੱਗ ਮਾਮਲੇ ’ਚ ਨਹੀਂ ਮਿਲੀ ਜਮਾਨਤ, ਰਹਿਣਾ ਪਵੇਗਾ ਜੇਲ੍ਹ ’ਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਕੇਸ ’ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਕੇਸ ’ਚ ਜਮਾਨਤ ਮਿਲ ਗਈ ਹੈ। ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਡਰੱਗ ਕੇਸ ’ਚ ਨਹੀਂ ਮਿਲੀ ਹੈ। ਬਿਕਰਮ ਮਜੀਠੀਆ ਨੂੰ ਫਿਲਹਾਲ ਜੇਲ੍ਹ 'ਚ ਹੀ ਰਹਿ...
ਸੁਨਾਮ ਦੀ ਸਾਧ-ਸੰਗਤ ਨੇ ਗੁਰੂ ਪੁੰਨਿਆਂ ਤੇ ਲੋੜਵੰਦਾਂ ਦੀ ਕੀਤੀ ਮੱਦਦ
30 ਜਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ 11 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News : ਸੁਨਾਮ ਬਲਾਕ ਵੱਲੋਂ ਅੱਜ ਸਥਾਨਕ ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਪਵਿੱਤਰ ਗੁਰੂ ਪੁੰਨਿਆਂ ਦੀ ਖੁਸ਼ੀ ਵਿੱਚ ਬਲਾ...
27 ਅਪਰੈਲ ਨੂੰ ਪੀਐੱਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਫਿਰ ਮੀਟਿੰਗ
ਕੋਰੋਨਾਵਾਇਰਸ ਵਿਰੁੱਧ ਅਗਲੀ ਲੜਾਈ ਬਾਰੇ ਚਰਚਾ ਹੋ ਸਕਦੀ ਹੈ। ਕੋਵਿਡ-19 ਦੇ ਫੈਲਣ ਤੋਂ ਬਾਅਦ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਦੀ ਇਹ ਤੀਜੀ ਮੁਲਾਕਾਤ ਹੋਵੇਗੀ।
ਵਿਸ਼ਵ ਪਾਣੀ ਦਿਵਸ ’ਤੇ ‘ਰੂਹ ਦੀ’ ਨੇ ਦਿੱਤਾ ਸ਼ਨਦਾਰ ਸੁਨੇਹਾ
ਸਰਸਾ। ਪਾਣੀ ਦਾ ਸਾਡੀ ਰੋਜ਼ਾਨਾ ਜੀਵਨ ਗਤੀਵਿਧੀ ’ਚ ਕੀ ਰੋਲ ਹੈ ਸਭ ਨੂੰ ਪਤਾ ਹੈ। ਦੁਨੀਆਂ ਦਾ 70 ਫ਼ੀਸਦੀ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਇਸ ’ਚ 97 ਫ਼ੀਸਦੀ ਪਾਣੀ ਅਜਿਹਾ ਹੈ ਜੋ ਪੀਣ ਲਾਇਕ ਨਹੀਂ ਹੈ। ਉੱਥੇ ਹੀ 3 ਫ਼ੀਸਦੀ ਪਾਣੀ ’ਤੇ ਪੂਰੀ ਦੁਨੀਆਂ ਜਿਉਂਦੀ ਹੈ। ਪਾਣੀ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ...
ਮਿਲਕ ਪਲਾਂਟ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਅੱਗੇ ਆਏ, ਰਾਹਤ ਸਮੱਗਰੀ ਦੇ ਟਰੱਕ ਰਵਾਨਾ
ਵੱਖ-ਵੱਖ ਪ੍ਰਕਾਰ ਦੀਆਂ 41 ਹਜ਼ਾਰ 800 ਖ਼ੁਰਾਕ ਰਾਹਤ ਕਿੱਟਾਂ ਤਿਆਰ ਕੀਤੀਆਂ।
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਵੱਖ-ਵੱਖ ਮਿਲਕ ਪਲਾਂਟਾਂ (Milk Plant) ਵੱਲੋਂ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਦੇ ਸਬੰਧ ਵਿਚ ਮਿਲਕ ਪਲਾਂਟ ਮੋਹਾਲੀ, ...
ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ, ਬਿਜਲੀ ਸਪਲਾਈ ਹੋਈ ਠੱਪ
(ਵਿੱਕੀ ਕੁਮਾਰ) ਮੋਗਾ। ਮੋਗਾ-ਬਘਾਪੁਰਾਣਾ ਮੁੱਖ ਮਾਰਗ 'ਤੇ ਪਿੰਡ ਸਿੰਘਾਵਾਲਾ ਨੇੜੇ ਬਣੇ ਬਿਜਲੀ 220 ਕੇ. ਵੀ. ਗਰਿੱਡ ਨੂੰ ਅਚਾਨਕ ਸ਼ਾਮ 4 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਚਾਰੇ ਪਾਸੇ ਅੱਗ ਦੇ ਭਾਂਬੜ ਉੱਠ ਗਏ। ਅੱਗ ਲੱਗਣ ਦੇ ਕਾਰਨ ਸਾਰੇ ਇਲਾਕੇ ਦੀ ਬਿਜਲੀ ਤੁਰੰਤ ਬੰਦ ਕਰ ਦਿੱਤੀ ਗਈ। ਅੱਗ ਲੱਗ...
Jammu Kashmir : ਸਰਹੱਦ ‘ਤੇ ਪਾਕਿ ਗੋਲੀਬਾਰੀ ‘ਚ ਬੀਐੱਸਐੱਫ ਦਾ ਜਵਾਨ ਜ਼ਖ਼ਮੀ
ਜੰਮੂ (ਏਜੰਸੀ)। Jammu Kashmir: ਜੰਮੂ ਦੇ ਬਾਹਰਵਾਰ ਅਖਨੂਰ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ ਪਾਕਿਸਤਾਨ ਵੱਲੋਂ ਗੋਲਬਾਰੀ ਕੀਤੀ ਗਈ। ਗੋਲੀਬਾਰੀ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਹਾਲਾਂਕਿ, ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ। ਬੀ...
ਭਾਜਪਾ ਤੇ ਅਕਾਲੀ ਦਲ ਦੇ ਇਹ ਆਗੂ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ
ਚੰਡੀਗੜ੍ਹ। ਲੋਕ ਸਭਾ ਚੋਣਾਂ ਦੇ ਐਲਾਨ ਹੋਣ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਇਸ ਦੌਰਾਨ ਪਾਰਟੀ ਆਗੂਆਂ ਵੱਲੋਂ ਪਾਰਟੀ ਬਦਲੀਆਂ ਜਾ ਰਹੀਆਂ ਹਨ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ-ਇੱਕ ਆਗੂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਹੈ। Aam Aadmi Party
ਇਹ ਵੀ ਪੜ੍ਹੋ: ਹੈਲੀਕਾਪਟਰ ‘ਤੇ ਚੜ...
ਵਾਹ ਕਿਸਮਤ! ਸਾਰੀ ਰਾਤ ਵਿਅਕਤੀ ਨਾਲ ਕੰਬਲ ’ਚ ਪਿਆ ਰਿਹਾ ਕੋਬਰਾ, ਬਚ ਗਈ ਜਾਨ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਕਹਿੰਦੇ ਨੇ ਜਦੋਂ ਕਿਸੇ ਦੀ ਵਧੀ ਹੋਵੇ ਤੇ ਪ੍ਰਮਾਤਮਾ ਉਸ ਵਿਅਕਤੀ ’ਤੇ ਮਿਹਰ ਕਰੇ ਤਾਂ ਮੌਤ ਵਰਗਾ ਕਰਮ ਵੀ ਕੱਟਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਸਾਹਮਣੇ ਆਇਆ ਹੈ। ਦਰਸਲ ਜ਼ਿਲ੍ਹਾ ਫਤਿਹਾਬਾਦ ਦੇ ਭੱਟੂ ਵਿਖੇ ਬੀਤੀ ਰਾਤ ਇੱਕ ਪਿੰਡ ਵਾਸੀ ...