ਰਾਜਨੀਤੀ ‘ਚ ਆਉਣ ਲਈ ਤਿਆਰ ਨਹੀਂ ਸੋਨੂੰ ਸੂਦ
ਰਾਜਨੀਤੀ 'ਚ ਆਉਣ ਲਈ ਤਿਆਰ ਨਹੀਂ ਸੋਨੂੰ ਸੂਦ
ਮੁੰਬਈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦਾ ਕਹਿਣਾ ਹੈ ਕਿ ਉਹ ਅਜੇ ਰਾਜਨੀਤੀ ਵਿਚ ਆਉਣ ਲਈ ਤਿਆਰ ਨਹੀਂ ਹਨ। ਸੋਨੂੰ ਸੂਦ ਤਾਲਾਬੰਦ ਹੋਣ ਤੋਂ ਬਾਅਦ ਅਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ। ਜਦੋਂ ਰਾਜਨੀਤੀ ਵਿਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਸੋਨੂੰ ਸੂਦ...
ਦੇਸ਼ ‘ਚ ਕੋਰੋਨਾ ਦੇ ਰਿਕਾਰਡ 83 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ
68 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ
24 ਘੰਟਿਆਂ 'ਚ ਕੋਰੋਨਾ ਦੇ 83,883 ਮਰੀਜ਼ ਮਿਲੇ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ ਕੋਰੋਨਾ ਦੇ 83 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਮਰੀਜ਼ਾਂ ਦੀ...
ਪੰਜਾਬ ਵਿੱਚ ਮੌਤ ਦਾ ਤਾਂਡਵ, ਹੋਰ 106 ਮੌਤਾਂ
71 ਮਰੀਜ਼ ਗੰਭੀਰ ਹੋਣ ਦੇ ਨਾਲ ਵੈਂਟੀਲੇਟਰ 'ਤੇ ਤਾਂ 440 ਲੋਕਾਂ ਨੂੰ ਲੈਣੀ ਪੈ ਰਹੀ ਐ ਆਕਸੀਜਨ ਦੀ ਮਦਦ
ਅਮਰਿੰਦਰ ਦੀ ਰਿਹਾਇਸ਼ ਘੇਰਨ ਜਾਂਦੇ ਮਾਸਟਰ ਮੋਟੀਵੇਟਰ ਪੁਲਿਸ ਨੇ ਭਜਾ-ਭਜਾ ਕੇ ਕੁੱਟੇ
ਸਰਕਾਰ ਵੱਲੋਂ ਕਈ ਸਾਲਾਂ ਤੋਂ ਕੰਮ ਕਰ ਰਹੇ ਮੋਟੀਵੇਟਰਾਂ ਨਾਲ ਕੀਤਾ ਜਾ ਰਿਹੈ ਧੱਕਾ: ਸੂਬਾ ਆਗੂ
ਜੇਈਈ ਤੇ ਨੀਟ ਪ੍ਰੀਖਿਆਵਾਂ ਲਈ ਰੇਲਵੇ ਚਲਾ ਰਹੀ ਹੈ ਸਪੈਸ਼ਲ ਰੇਲਾਂ
JEE and NEET exams | 15 ਸਤੰਬਰ ਤੱਕ ਮਿਲੇਗੀ ਸਹੂਲਤ
ਟਿਕਟ ਖਰੀਦਣ ਲਈ ਵਿਦਿਆਰਥੀ ਨੂੰ ਵਿਖਾਉਣਾ ਪਵੇਗਾ ਐਡਮਿਟ ਕਾਰਡ
ਨਵੀਂ ਦਿੱਲੀ। ਜੇਈਈ ਤੇ ਨੀਟ ਪ੍ਰੀਖਿਆਵਾਂ (JEE and NEET exams) 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਲਾਕਡਾਊਨ ਦੌਰਾਨ ਪ੍ਰਵੇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਭ...
ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨੂੰ ਹੋਇਆ ਕੋਰੋਨਾ
ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਦੀ ਰਿਪੋਰਟ ਆਈ ਨੈਗਟਿਵ
ਅਮਲੋਹ। ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਦੌਰਾਨ ਸੂਬੇ 'ਚ ਅਮਲੋਹ ਤੋਂ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ।
ਉਨ੍ਹਾਂ ਇਹਤਿਆਤ ਵਜੋਂ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਪਾਜ਼ਿ...
ਟੀ-20 : ਰੋਮਾਂਚਕ ਮੈਚ ‘ਚ ਪਾਕਿ ਨੇ ਇੰਗਲੈਂਡ ਨੂੰ ਹਰਾਇਆ
ਪਕਿ ਬੱਲੇਬਾਜ਼ ਮੁਹੰਮਦ ਹਾਫਿਜ਼ ਤੇ ਹੈਦਰ ਅਲੀ ਨੇ ਲਾਏ ਅਰਧ ਸੈਂਕੜੇ
ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ
ਮੈਨਚੇਸਟਰ। ਪਾਕਿ-ਇੰਗਲੈਂਡ ਦਰਮਿਆਨ ਖੇਡੇ ਗਏ ਲੜੀ ਦੇ ਤੀਜੇ ਤੇ ਆਖਰੀ ਟੀ-20 ਮੈਚ 'ਚ ਪਾਕਿਸਤਾਨ ਨੇ ਰੋਮਾਂਚਕ ਜਿੱਤ ਹਾਸਲ ਕੀਤੀ। ਇਸ ਲੜੀ 1-1 ਨਾਲ ਬਰਾਬਰ ਹੋ ਗਈ। ਇੰਗਲੈਂਡ (England) ਨੇ 20 ਓ...
92 ਸਾਲ ਦੀ ਹੋਈ ਗੋਲਡਨ ਟੈਂਪਲ ਮੇਲ, ਫਰੰਟੀਅਰ ਮੇਲ ਦੇ ਨਾਂਅ ‘ਤੇ 1928 ‘ਚ ਹੋਇਆ ਸੀ ਉਦਘਾਟਨ
ਭਾਰਤ ਵੰਡ ਮਗਰੋਂ 1996 'ਚ ਫਰੰਟੀਅਰ ਮੇਲ ਦਾ ਨਾਂਅ ਬਦਲ ਕੇ ਰੱਖਿਆ ਗੋਲਡਨ ਟੈਂਪਲ ਮੇਲ
ਫਿਰੋਜ਼ਪੁਰ, (ਸਤਪਾਲ ਥਿੰਦ)। ਭਾਰਤੀ ਰੇਲਵੇ ਦੀਆਂ ਸਭ ਤੋਂ ਪੁਰਾਣੀਆਂ ਲੰਬੀ ਦੂਰੀ ਦੀਆਂ ਰੇਲਾਂ ਵਿਚੋਂ ਗੋਲਡਨ ਟੈਂਪਲ ਮੇਲ ਜੋ 1 ਸਤੰਬਰ, 2020 ਨੂੰ 92 ਸਾਲਾਂ ਦੀ ਹੋ ਗਈ ਹੈ ਜੋ ਕਿ 1928 ਤੋਂ ਲਗਾਤਾਰ ਯਾਤਰੀਆਂ ਦੀ ਸੇ...
ਸੁਰੇਸ਼ ਰੈਨਾ ਨੇ ਲਾਇਆ ਢਿੱਲੀ ਕਾਰਵਾਈ ਦਾ ਦੋਸ਼ ਤਾਂ ਮੁੱਖ ਮੰਤਰੀ ਨੇ ਗਠਿਤ ਕੀਤੀ ਐਸਆਈਟੀ
ਮੁੱਢਲੀ ਜਾਂਚ ਦੌਰਾਨ ਗੈਰ-ਅਧਿਸੂਚਿਤ ਜ਼ਰਾਇਮ ਕਬੀਲਿਆਂ ਦਾ ਹੱਥ ਹੋਣ ਦੀ ਸ਼ੰਕੀ ਤੋਂ ਬਾਅਦ ਅੰਤਰ-ਰਾਜੀ ਛਾਪੇਮਾਰੀ ਸ਼ੁਰੂ
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਰਾਜਿੰਦਰਾ ਬਲੱਡ ਬੈਂਕ ‘ਚ ਲਾਇਆ ਖੂਨਦਾਨ ਕੈਂਪ
ਮੱਲੇਵਾਲ, ਭਾਦਸੋਂ, ਸਮਾਣਾ ਅਤੇ ਬਾਦਸ਼ਾਹਪੁਰ ਦੇ ਸੇਵਾਦਾਰਾਂ ਨੇ ਕੀਤਾ 30 ਯੂਨਿਟ ਖੂਨਦਾਨ