ਪਰਿਵਾਰਕ ਸਿਆਸੀ ਪਾਰਟੀਆਂ ਲੋਕਤੰਤਰ ਲਈ ਖ਼ਤਰਾ : ਮੋਦੀ
ਪਰਿਵਾਰਕ ਸਿਆਸੀ ਪਾਰਟੀਆਂ ਲੋਕਤੰਤਰ ਲਈ ਖ਼ਤਰਾ : ਮੋਦੀ
ਨਵੀਂ ਦਿੱਲੀ (ਏਜੰਸੀ)। ਪਰਿਵਾਰ ਆਧਾਰਿਤ ਸਿਆਸੀ ਪਾਰਟੀਆਂ ਨੂੰ ਲੋਕਤੰਤਰ ਲਈ ਵੱਡਾ ਖਤਰਾ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ 'ਚ ਸ਼ਾਮਲ ਐਲਾਨੇ ਗਏ ਲੋਕਾਂ ਦੀ ਵਡਿਆਈ ਕਰਨਾ ਨੌਜਵਾਨਾਂ ਨੂੰ ਗਲਤ ਰਸਤ...
ਕੋਵਿਡ ਟੀਕਾਕਰਨ ਦੇਸ਼ ਚ 120.27 ਕਰੋੜ ਤੋਂ ਵੱਧ ਟੀਕੇ ਲਾਏ
ਕੋਵਿਡ ਟੀਕਾਕਰਨ ਦੇਸ਼ ਚ 120.27 ਕਰੋੜ ਤੋਂ ਵੱਧ ਟੀਕੇ ਲਾਏ
ਨਵੀਂ ਦਿੱਲੀ (ਏਜੰਸੀ)। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ ਟੀਕਾਕਰਨ ਦੇ ਦੌਰਾਨ ਦੇਸ਼ ਵਿੱਚ 83.88 ਲੱਖ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਇਸ ਨਾਲ 120.27 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾ...
ਰਾਜੌਰੀ ‘ਚ ਅੱਤਵਾਦੀ ਘੁਸਪੈਠ ਨਾਕਾਮ, ਇਕ ਅੱਤਵਾਦੀ ਢੇਰ
ਰਾਜੌਰੀ 'ਚ ਅੱਤਵਾਦੀ ਘੁਸਪੈਠ ਨਾਕਾਮ, ਇਕ ਅੱਤਵਾਦੀ ਢੇਰ
ਜੰਮੂ (ਏਜੰਸੀ)। ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਭਿੰਬਰ ਗਲੀ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਕੋਲ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਜੰਮੂ ਸਥਿਤ ਰੱਖਿਆ ਬੁਲ...
ਅਮਰੀਕਾ ਨੇ ਚੀਨ, ਪਾਕਿਸਤਾਨ ਦੀਆਂ 16 ਸੰਸਥਾਵਾਂ ਨੂੰ ਕੀਤਾ ਬਲੈਕਲਿਸਟ
ਅਮਰੀਕਾ ਨੇ ਚੀਨ, ਪਾਕਿਸਤਾਨ ਦੀਆਂ 16 ਸੰਸਥਾਵਾਂ ਨੂੰ ਕੀਤਾ ਬਲੈਕਲਿਸਟ
ਵਾਸ਼ਿੰਗਟਨ (ਏਜੰਸੀ)। ਅਮਰੀਕੀ ਵਣਜ ਵਿਭਾਗ ਨੇ ਚੀਨ ਅਤੇ ਪਾਕਿਸਤਾਨ ਦੀਆਂ 16 ਸੰਸਥਾਵਾਂ ਸਮੇਤ ਕੁੱਲ 27 ਵਿਦੇਸ਼ੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵਪਾਰਕ ਸੂਚੀ ਦੀ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਅਮਰੀਕਾ ਨੇ ਇਹ ਕਦਮ "ਪਾਕਿਸਤਾਨ ...
ਖਰੜ ਵਾਸੀਆਂ ਦੇ ਨਾਲ ਬਦਲਾਅ ਨਹੀਂ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਪ
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਲਾਏ ਆਪ ’ਤੇ ਦੋੋੋਸ਼
ਆਪ ਨੇ ਭਗੌੜੇ ਵਿਧਾਇਕ ਤੋਂ ਬਾਅਦ ਉੱਤਾਰਿਆ ਪੈਰਾਸ਼ੂਟ ਬਾਹਰੀ ਉਮੀਦਵਾਰ
ਆਪ ਨੇ ਮਾਨਸਾ ਤੋਂ ਲਿਆ ਕੇ ਖਰੜ ਵਾਸੀਆਂ ਦੇ ਸਿਰ ’ਤੇ ਬਿਠਾਈ ਬਾਹਰੀ ਉਮੀਦਵਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ/ਖਰੜ। ਹਲਕਾ ਖਰੜ ਦੇ ਵਾਸੀਆਂ ਦੇ ਨਾਲ ਬਦਲੇ ਦੀ ਰਾਜਨੀਤੀ ਕਰ ...
‘ਰਾਣੇ ਦੀ ਫਿਤਰਤ ਨਹੀਂ ਕਿ ਉਹ ਡਿੱਗੇ ਪਿਆਂ ਦੇ ਠੁੱਡੇ ਮਾਰੇ’
ਸੁਖਪਾਲ ਖਹਿਰਾ ਦੀ ਈਡੀ ਵੱਲੋਂ ਗਿ੍ਰਫ਼ਤਾਰੀ ਬਾਰੇ ਰਾਣਾ ਗੁਰਜੀਤ ਸਿੰਘ ਦਾ ਕਰਾਰਾ ਵਿਅੰਗ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਦੀ ਰਾਜਨੀਤੀ ’ਚ ਤਕੜੇ ਸਿਆਸੀ ਸ਼ਰੀਕ ਗਿਣੇ ਜਾਂਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਆਪਸੀ ਸਿਆਸੀ ਖਿੱਚੋਤਾਣ ਕਿਸੇ ਤੋਂ ਲੁਕੀ ...
ਆਈਜੀ ਭਾਰਤੀ ਅਰੋੜਾ ਨੂੰ ਮਿਲੀ ਵੀਆਰਐਸ, ਮੁੱਖ ਮੰਤਰੀ ਨੇ ਕੀਤੇ ਦਸਤਖਤ
1 ਦਸੰਬਰ ਨੂੰ ਹੋਵੇਗੀ ਰਿਲੀਵ
ਅੰਬਾਲਾ, (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਨੇ ਹਰਿਆਣਾ ਦੇ ਅੰਬਾਲਾ ਰੇਂਜ ਦੀ ਮਹਿਲਾ ਆਈਜੀ ਅਤੇ ਆਈਪੀਐਸ ਅਧਿਕਾਰੀ ਭਾਰਤੀ ਅਰੋੜਾ ਦੀ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਨਾਲ ਸਬੰਧਤ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀਆਰਐਸ ਨਾਲ ਸਬੰਧਤ ਫਾਈ...
IND vs NZ ਪਹਿਲਾ ਟੈਸਟ : ਭਾਰਤ ਨੇ ਪਹਿਲੇ ਦਿਨ ਬਣਾਈਆਂ 4 ਵਿਕਟਾਂ ਤੇ 258 ਦੌੜਾਂ
ਅਈਅਰ ਨੇ ਆਪਣੇ ਕੈਰੀਅਰ ਦੇ ਪਹਿਲੇ ਮੈਚ 'ਚ ਬਣਾਇਆ ਅਰਧ ਸੈਂਕੜਾ
(ਏਜੰਸੀ) ਕਾਨਪੁਰ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 258 ਦੌੜਾਂ ਬਣਾਈਆਂ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲ...
ਡਾ. ਹਿਮਕਾ ਬਾਂਸਲ ਨੇ ਨੀਟ ਵਿੱਚੋਂ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ
ਡਾ. ਹਿਮਕਾ ਬਾਂਸਲ ਨੇ ਨੀਟ ਵਿੱਚੋਂ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ
(ਮਨੋਜ) ਮਲੋਟ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਨਿਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭੁਪਿੰਦਰ ਬਾਂਸਲ ਫਾਰਮੇਸੀ ਅਫ਼ਸਰ ਸਿਵਲ ਹਸਪਤਾਲ ਮਲੋਟ ਅਤੇ ਮੈਡਮ ਰੇਖਾ (ਅਧਿਆਪਕਾ ਸਸਸਸ ਮੰਡੀ ਹਰਜੀ ਰਾਮ, ਪੁੱਡਾ ਨਿਵਾਸੀ ਦੀ ਹੋ...
ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ : ਮੁੱਖ ਮੰਤਰੀ ਚੰਨੀ
ਅਰਵਿੰਦ ਕੇਜਰੀਵਾਲ ਨੂੰ ਦੱਸਿਆ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ
ਰਾਏਕੋਟ ਹਲਕੇ ਤੋਂ ਆਪ ਦੇ ਵਿਧਾਇਕ ਕਾਂਗਰਸ ਵਿੱਚ ਸ਼ਾਮਲ
(ਬਲਜਿੰਦਰ ਭੱਲਾ) ਬਾਘਾਪੁਰਾਣਾ। ‘ਪੰਜਾਬ ਵਿਰੁੱਧ ਹਰੇਕ ਮਾੜੇ ਕੰਮ ਵਿੱਚ ਬਾਦਲਾਂ ਦਾ ਹੱਥ ਹੈ। ਸੂਬੇ ਵਿੱਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਅਜਿਹੇ ...