ਸਰਕਾਰ ਤੇ ਨਿਆਂਪਾਲਿਕਾ
ਜੱਜਾਂ ਦੀ ਨਿਯੁਕਤੀ ਕੌਲੇਜ਼ੀਅਮ ’ਚ ਫੇਰਬਦਲ ਦਾ ਮਾਮਲਾ ਇੱਕ ਵਾਰ ਫ਼ਿਰ ਗਰਮਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਕੌਲੇਜੀਅਮ ’ਚ ਸਰਕਾਰ (Government) ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਸਰਕਾਰ ਦੀ ਇਸ ਮੰਗ ਨੂੰ ਗੈਰ ਵਾਜ਼ਬ ਕਰਾਰ ਦਿੱਤਾ...
ਖੇਡ ਖੇਤਰ ਤੋਂ ਆਈ ਬੁਰੀ ਖ਼ਬਰ, ਕਬੱਡੀ ਖਿਡਾਰੀ ਦੀ ਕੈਨੇਡਾ ’ਚ ਮੌਤ
ਮੋਗਾ। ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ (Kabaddi player Death) ਹੋ ਗਈ। ਪਿੰਡ ਪੱਤੋ ਹੀਰਾ ਤੋਂ ਮਿਲੀ ਜਾਣਕਾਰੀ ਮੁਤਾਬਕ 28 ਵਰ੍ਹਿਆਂ ਦਾ ਅਮਰਪ੍ਰੀਤ ਸਿੰਘ ਦਸੰ...
ਸੀਤ ਲਹਿਰ ’ਤੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਦਿੱਲੀ ’ਚ ਤਾਪਮਾਨ 1.4 ਡਿਗਰੀ ਦਰਜ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਨਵੀਂ ਦਿੱਲੀ (ਏਜੰਸੀ)। ਉੱਤਰ ਪੱਛਮ ਭਾਰਤ ’ਚ ਇੱਕ ਵਾਰ ਫਿਰ ਸੀਤ ਲਹਿਰ ਦੀ ਦਸਤਕ ਦਰਮਿਆਨ ਦਿੱਲੀ ’ਚ ਸੋਮਵਾਰ ਨੂੰ ਇਸ ਮੌਸਮ ਦੀ ਸਭ ਤੋਂ ਘੱਟ ਤਾਪਮਾਨ 1.4 ਡਿਗਰੀ ਦਰਜ (Weather Today) ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾ...
ਕੋਰਾ ਜੰਮਣ ਨਾਲ ਜਨ ਜੀਵਨ ਹੋਇਆ ਪ੍ਰਭਾਵਿਤ, ਚਿੱਟੀ ਹੋਈ ਧਰਤੀ
ਧੁੱਪ ਨਿੱਕਲਣ ਨਾਲ ਵੀ ਠੰਢ ਤੋਂ ਰਾਹਤ ਨਹੀਂ
18 ਜਨਵਰੀ ਤੋਂ ਬਾਅਦ ਮੌਸਮ ’ਚ ਬਦਲਾਅ ਦੀ ਸੰਭਾਵਨਾ (Weather in Punjab Haryana)
ਧਮਤਾਨ ਸਾਹਬਿ (ਕੁਲਦੀਪ ਨੈਣ)। ਪਹਾੜੇ ’ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕੇ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਤਾਪਮਾਨ ’...
ਸਾਵਧਾਨ! ਜੇਕਰ ਫੜੀ ਗਈ ਬਿਜਲੀ ਦੀ ਕੁੰਡੀ ਤਾਂ ਧੋਣੇ ਪੈ ਸਕਦੇ ਨੇ ਸਹੂਲਤਾਂ ਤੋਂ ਹੱਥ
ਮੁਫ਼ਤ ਬਿਜਲੀ (Free Electricity) ਵਾਲੇ ਸਾਵਧਾਨ, ਜੇ ਬਿਜਲੀ ਚੋਰੀ ਫੜੀ ਗਈ ਤਾਂ ਹੋ ਸਕਦੀ ਐ ਸਹੂਲਤ ਬੰਦ!
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਹੀਨਾਵਾਰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਖਪਤਕਾਰ ਸਾਵਧਾਨ ਹੋ ਜਾਣ। ਜੇਕਰ ਉਹ ਆਪਣੀਆਂ ਮੁਫ਼ਤ ਬਿਜਲੀ ਵਾਲੀਆਂ ਯੂ...
ਸੁਦਾਗਰ ਸਿੰਘ ਇੰਸਾਂ ਦੇ ਸਰੀਰ ’ਤੇ ਹੋਣਗੀਆਂ ਮੈਡੀਕਲ ਖੋਜਾਂ
ਬਲਾਕ ਬੱਲੂਆਣਾ ਦੇ ਬਣੇ 11ਵੇਂ ਸਰੀਰਦਾਨੀ
ਬੱਲੂਆਣਾ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬੱਲੂਆਣਾ ਦੇ ਪਿੰਡ ਚੰਨਣਖੇੜਾ ਵਾਸੀ ਡੇਰਾ ਸ਼ਰਧਾਲੂ ਸੁਦਾਗਰ ਸਿੰਘ ਇੰਸਾਂ ਪੁੱਤਰ ਜੀਤ ਸਿੰਘ ਨੇ ਦੇਹਾਂਤ ਉਪਰੰਤ ਬਲਾਕ ਬੱਲੂਆਣਾ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ...
ਸਾਰਾ ਇੰਸਾਂ ਨੇ ਹੈਂਡਜ਼ ਸ਼ੈਡੋਗ੍ਰਾਫ਼ੀ ’ਚ ਬਣਾਇਆ ‘ਏਸ਼ੀਆ ਬੁੱਕ ਆਫ਼ ਰਿਕਾਰਡ’
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਕਾਮਯਾਬੀ ਦਾ ਸਿਹਰਾ
ਖੰਨਾ (ਦਵਿੰਦਰ ਸਿੰਘ)। ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਇਸ ਗੱਲ ਨੂੰ ਫ਼ਿਰ ਸਾਬਿਤ ਕਰਦਿਆਂ ਵਿਮਲ ਕੁਮਾਰ ਇੰਸਾਂ (ਸੀਏ) ਤੇ ਮਾਤਾ ਰੇਖਾ ਇੰਸਾਂ ਦੀ ਬੇਟੀ ਸਾਰਾ ਇੰਸਾਂ (Sara Insan) ਵਾਸੀ ਸਿਟੀ ਹੋਮਜ਼ ਕਲੋਨ...
ਉੱਤਰ-ਪੱਛਮੀ ਖੇਤਰ ’ਚ ਮੀਂਹ ਕਾਰਨ ਸੀਤ ਲਹਿਰ ਵਧੀ, ਧੁੰਦ ਤੋਂ ਰਾਹਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਿਛਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਖੇਤਰ ’ਚ ਕੁਝ ਥਾਵਾਂ ’ਤੇ ਪਏ ਮੀਂਹ (Rain) ਅਤੇ ਬੂੰਦਾ-ਬਾਂਦੀ ਕਾਰਨ ਸੰਘਣੀ ਧੁੰਦ ਤੋਂ ਰਾਹਤ ਮਿਲੀ, ਪਰ ਠੰਢੀਆਂ ਹਵਾਵਾਂ ਵਿਚਾਲੇ ਸ਼ੀਤ ਲਹਿਰ ਵਧ ਗਈ। ਹਿਮਾਚਲ ’ਚ ਬਰਫਬਾਰੀ ਅਤੇ ਮੀਂਹ ਕਾਰਨ ਕੜਾਕੇ ਦੀ ਠੰਢ ਦੀ ਕਰੋਪੀ ਜਾਰੀ ਹੈ, ਜਿਸ ...
ਭਾਰਤ ਜੋੜੋ ਯਾਤਰਾ’ ਦੌਰਾਨ ਧੱਕੇ ਪੈਣ ’ਤੇ ਰਾਜਾ ਵੜਿੰਗ ਦਾ ਬਿਆਨ, ਵਿਰੋਧੀ ਪਾਰਟੀਆਂ ਨੂੰ ਠਹਿਰਾਇਆ ਜ਼ਿੰਮੇਵਾਰ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਧੱਕੇ ਮਾਰਨ ਦੀ ਘਟਨਾ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਵੀਰਵਾਰ ਨੂੰ ’ਭਾਰਤ ਜੋੜੋ ਯਾਤਰਾ’ ਦੇ ...
ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ ’ਚ ਸਿਹਤ ਮੰਤਰੀ ਵੱਲੋਂ ਧੀਆਂ ਦਾ ਸਨਮਾਨ
ਅਗਲੇ 5 ਸਾਲਾਂ ਅੰਦਰ ਪੰਜਾਬ ’ਚ ਲੜਕੀਆਂ ਦਾ ਲਿੰਗ ਅਨੁਪਾਤ ਮੁੰਡਿਆਂ ਦੇ ਬਰਾਬਰ ਕਰਨ ਦਾ ਟੀਚਾ : ਡਾ. ਬਲਬੀਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr Balvir Singh) ਨੇ ਕਿਹਾ ਕਿ ਪੰਜਾਬ ’ਚ ਇਸ ਸਮੇਂ ਲੜਕੀਆਂ ਦੇ 1000 ਪਿੱਛੇ 926 ਲਿੰਗ ਅਨੁਪਾਤ ਨੂੰ ਅਗਲੇ ਪੰਜ ਸਾਲਾਂ...