ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਨੱਚ ਕੇ ਮਨਾਈ ਖੁਸ਼ੀ

ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਨੱਚ ਕੇ ਮਨਾਈ ਖੁਸ਼ੀ

ਨਿਊਜ਼ੀਲੈਂਡ। ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਜਿਵੇਂ ਹੀ ਕਰੋੜਾਂ ਡੇਰਾ ਸ਼ਰਧਾਲੂਆਂ ਦੇ ਦਿਲਾਂ ਦੀ ਧੜਕਣ ਡਾ. ਐਮਐਸਜੀ ਬਰਨਾਵਾ ਆਸ਼ਰਮ ਪਹੁੰਚੇ ਅਤੇ ਆਪਣੇ ਯੂ-ਟਿਊਬ ਚੈਨਲ ਰਾਹੀਂ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਤਾਂ ਦੁਨੀਆਂ ਦੇ ਕੋਨੇ-ਕੋਨੇ ’ਚ ਵਸਦੇ ਡੇਰਾ ਪ੍ਰੇਮੀਆਂ ਦੇ ਮੰਨੋ ਪੈਰ ਹੀ ਜਮੀਨ ’ਤੇ ਨਹੀਂ ਟਿਕ ਰਹੇ ਹਨ। ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਆਪਣੇ ਪਿਆਰੇ ਐਮਐਸਜੀ ਪਾਪਾ ਦਾ ਸਵਾਗਤ ਕਰਨ ਲੱਗਾ। ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਵੀ ਆਪਣੇ ਮੁਰਸ਼ਿਦ ਦੀ ਆਮਦ ’ਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਪੂਜਨੀਕ ਪਿਤਾ ਜੀ ਦੇ ਪਾਵਨ ਅਸ਼ੀਰਵਾਦ ਦੇ ਪਹਿਲੇ ਦਰਸ਼ਨਾਂ ਦੇ ਨਾਲ ਹੀ ‘ਤੇਰੇ ਸੀ, ਤੇਰੇ ਹਾਂ, ਤੇਰੇ ਹੀ ਰਹਾਂਗੇ’ ਦੇ ਨਾਅਰਿਆਂ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ।ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ ਵਰਗ ਦੀ ਸਾਧ ਸੰਗਤ ਨੇ ਆਪਣੇ ਅਨੋਖੇ ਢੰਗ ਨਾਲ ਗੁਰੂ ਜੀ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ