New Rules

New Rules: ਯੂਪੀਆਈ ਤੋਂ ਲੈ ਕੇ ਐਲਪੀਜੀ ਗੈਸ ਦੀਆਂ ਕੀਮਤਾਂ ਤੱਕ…ਅੱਜ ਤੋਂ ਕੀ-ਕੀ ਬਦਲੇਗਾ, ਜਾਣੋ ਇੱਥੇ ਸਭ ਕੁੱਝ

ਨਵੀਂ ਦਿਲੀ (ਏਜੰਸੀ)। New Rules: ਹਰ ਮਹੀਨਾ ਨਵੇਂ ਬਦਲਾਅ ਲਿਆਉਂਦਾ ਹੈ। ਇਸ ਲੜੀ ’ਚ, ਅੱਜ ਭਾਵ 1 ਅਗਸਤ ਤੋਂ, ਕੁਝ ਅਜਿਹੇ ਨਿਯਮ ਵੀ ਬਦਲ ਰਹੇ ਹਨ| ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੇ ’ਤੇ ਪੈ ਸਕਦਾ ਹੈ। ਇਨ੍ਹਾਂ ਬਦਲਾਅ ’ਚ ਯੂਪੀਆਈ ਤੇ ਐਲਪੀਜੀ ਗੈਸ ਦੀਆਂ ਕੀਮਤਾਂ ਤੇ ਬੈਂਕਿੰਗ ਨਾਲ ਸਬੰਧਤ ਕਈ ਮਹੱਤਵਪੂਰਨ ਨਿਯਮ ਸ਼ਾਮਲ ਹਨ। ਇਹ ਬਦਲਾਅ […]
ਦੇਸ਼  Breaking News  ਖਾਸ ਖਬਰ  ਘਰ-ਪਰਿਵਾਰ 

New Rules of Tax Deduction: ਦੇਸ਼ ’ਚ ਅੱਜ ਤੋਂ ਲਾਗੂ ਹੋਏ ਕਈ ਨਵੇਂ ਨਿਯਮ, 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ, ਟੀਡੀਐਸ ਦੇ ਨਿਯਮਾਂ ’ਚ ਬਦਲਾਅ

New Rules of Tax Deduction: ਨਵੇਂ ਟੈਕਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ 1 ਅਪ੍ਰੈਲ 2025 ਤੋਂ ਨਵੇਂ ਟੈਕਸ ਸਲੈਬ ਵੀ ਲਾਗੂ ਕਰ ਦਿੱਤੇ ਗਏ ਹਨ। ਬਜਟ 2025 ਵਿੱਚ, ਸਰਕਾਰ ਨੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਟੈਕਸ ਸਲੈਬਾਂ ਵਿੱਚ ਬਦਲਾਅ, ਟੀਡੀਐਸ, ਟੈਕਸ ਛੋਟ ਅਤੇ ਹੋਰ ਚੀਜ਼ਾਂ ਸ਼ਾਮਲ ਸਨ। […]
ਦੇਸ਼  Breaking News  ਬਿਜਨਸ  ਖਾਸ ਖਬਰ 

New Rules: ਅਧਿਆਪਕਾਂ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ, ਕੀਤੀ ਇਹ ਗਲਤੀ ਤਾਂ ਹੋਵੇਗੀ ਕਾਰਵਾਈ

New Rules: ਹੀਣ ਭਾਵਨਾ ਵਾਲੇ ਸ਼ਬਦਾਂ ਦੀ ਵਰਤੋਂ ’ਤੇ ਲੱਗੀ ਪਾਬੰਦੀ New Rules: ਪਟਨਾ (ਏਜੰਸੀ)। ਬਿਹਾਰ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਤੋਂ ਨਿਰਾਸ਼ ਹੋ ਚੁੱਕੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਦਰਅਸਲ ਸਕੂਲਾਂ ਵਿੱਚ ਅਕਸਰ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸਨ ਕਿ ਕੁਝ ਅਧਿਆਪਕ ਅਜੀਬੋ-ਗਰੀਬ ਨਾਂਅ ਵਰਤ ਕੇ ਵਿਦਿਆਰਥੀਆਂ ਦਾ ਮਜ਼ਾਕ ਉਡਾਉਂਦੇ ਹਨ। […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ 

New Rules: ਗੈਸ ਸਿਲੰਡਰ ਤੋਂ ਆਧਾਰ ਕਾਰਡ ਤੱਕ… 1 ਸਤੰਬਰ ਤੋਂ ਹੋਣਗੇ ਇਹ ਵੱਡੇ ਬਦਲਾਅ, ਹਰ ਜੇਬ ’ਤੇ ਹੋਵੇਗਾ ਅਸਰ!

New Rules From 1 September: ਜਲਦੀ ਹੀ ਅਗਸਤ ਦਾ ਮਹੀਨਾ ਖਤਮ ਹੋਣ ਵਾਲਾ ਹੈ। ਅਜਿਹੇ ’ਚ ਹਰ ਮਹੀਨੇ ਦੀ ਤਰ੍ਹਾਂ ਨਵੇਂ ਮਹੀਨੇ ’ਚ ਵੀ ਤੁਹਾਨੂੰ ਕਈ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਤਬਦੀਲੀਆਂ ਦਾ ਕਿਸੇ ਨਾ ਕਿਸੇ ਰੂਪ ’ਚ ਤੁਹਾਡੀ ਜੇਬ ’ਤੇ ਸਿੱਧਾ ਅਸਰ ਪੈ ਸਕਦਾ ਹੈ। ਗੈਸ ਸਿਲੰਡਰ ਦੀ ਕੀਮਤ, ਕ੍ਰੈਡਿਟ ਕਾਰਡ […]
ਦੇਸ਼  Breaking News  ਬਿਜਨਸ  ਖਾਸ ਖਬਰ