Namo Bharat

Namo Bharat: ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਮੋਦੀਪੁਰਮ ਤੱਕ ਚੱਲੀ ਟ੍ਰੇਨ, ਜਾਣੋ ਕਿੰਨੇ ਮਿੰਟਾਂ ’ਚ ਪੂਰਾ ਕੀਤਾ ਇਹ ਸਫ਼ਰ

ਨਵੀਂ ਦਿੱਲੀ (ਏਜੰਸੀ)। Namo Bharat: ਨਮੋ ਭਾਰਤ ਰੈਪਿਡ ਟ੍ਰੇਨਾਂ ਦਾ ਟ੍ਰਾਇਲ ਰਨ ਐਤਵਾਰ ਨੂੰ ਪਹਿਲੀ ਵਾਰ ਦਿੱਲੀ ਦੇ ਸਰਾਏ ਕਾਲੇ ਖਾਨ ਤੇ ਮੋਦੀਪੁਰਮ ਵਿਚਕਾਰ ਨਮੋ ਭਾਰਤ ਕੋਰੀਡੋਰ ’ਤੇ ਪੂਰਾ ਹੋਇਆ। ਰੈਪਿਡ ਨੇ 82 ਕਿਲੋਮੀਟਰ ਲੰਬਾ ਸਫ਼ਰ ਇੱਕ ਘੰਟੇ ਤੋਂ ਵੀ ਘੱਟ ਸਮੇਂ ’ਚ ਪੂਰਾ ਕੀਤਾ। ਇਸ ਟ੍ਰਾਇਲ ਦੌਰਾਨ, ਮੇਰਠ ਮੈਟਰੋ ਵੀ ਨਮੋ ਭਾਰਤ ਟ੍ਰੇਨਾਂ ਦੇ […]
ਦੇਸ਼  Breaking News  ਖਾਸ ਖਬਰ