Naamcharcha

Tribute Ceremony: ਸੱਚਖੰਡਵਾਸੀ ਤੇ ਅੱਖਾਂਦਾਨੀ ਅਮਰ ਲਾਲ ਇੰਸਾਂ ਨਮਿੱਤ ਹੋਈ ਬਲਾਕ ਪੱਧਰੀ ਨਾਮਚਰਚਾ

ਪਰਿਵਾਰ ਵੱਲੋਂ ਜ਼ਰੂਰਤਮੰਦਾਂ ਨੂੰ ਦਿੱਤਾ ਰਾਸ਼ਨ ਅਤੇ ਅੱਖਾਂਦਾਨੀ ਦੇ ਪਰਿਵਾਰ ਨੂੰ ਜਿੰਮੇਵਾਰਾਂ ਨੇ ਕੀਤਾ ਸਨਮਾਨਿਤ Tribute Ceremony: ਖੂਈਆਂ ਸਰਵਰ, (ਮੇਵਾ ਸਿੰਘ)। ਸੱਚਖੰਡਵਾਸੀ ਤੇ ਅੱਖਾਂਦਾਨੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਣਥੱਕ ਸੇਵਾਦਾਰ ਅਮਰ ਲਾਲ ਇੰਸਾਂ ਪੁੱਤਰ ਹਰਨਾਮ ਦਾਸ, ਵਾਸੀ ਸੱਪਾਂਵਾਲੀ ਬਲਾਕ ਖੂਈਆਂ ਸਰਵਰ, ਜ਼ਿਲ੍ਹਾ ਫਾਜ਼ਿਲਕਾ ਦੀ ਯਾਦ ਵਿਚ ਪਰਿਵਾਰ ਵੱਲੋਂ ਬਲਾਕ ਪੱਧਰੀ ਨਾਮਚਰਚਾ ਪਿੰਡਾਂ ਸੱਪਾਂਵਾਲੀ, ਜ਼ਿਲਾ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Welfare: ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ 

ਨਾਮ ਚਰਚਾ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ | Welfare ਫ਼ਰੀਦਕੋਟ, (ਗੁਰਪ੍ਰੀਤ ਪੱਕਾ)। Welfare: ਅੱਜ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਫਰੀਦਕੋਟ ਵਿਖੇ ਨਾਮ ਚਰਚਾ ਦੌਰਾਨ ਲੋੜਵੰਦ 12 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਫਰੀਦਕੋਟ ਦੇ ਮਾਨਵਤਾ ਭਲਾਈ ਕੇਂਦਰ ਵਿਖੇ ਅੱਜ ਪ੍ਰੇਮੀ ਨਿਸ਼ਾਨ ਸਿੰਘ ਇੰਸਾਂ ਪ੍ਰੇਮੀ ਜਗਤਾਰ ਇੰਸਾਂ ਵਾਸੀ ਡੋਗਰ ਬਸਤੀ ਫਰੀਦਕੋਟ ਵੱਲੋਂ ਅੱਜ […]
ਦੇਸ਼  ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ 

ਮਨੀਲਾ ਦੀ ਸਾਧ-ਸੰਗਤ ਵੱਲੋਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੀਤੀ ਨਾਮਚਰਚਾ

ਡੇਰਾ ਸ਼ਰਧਾਲੂਆਂ ਵੱਲੋਂ ਕੈਂਪ ’ਚ 44 ਯੂਨਿਟ ਖੂਨਦਾਨ (Naamcharcha) (ਸੱਚ ਕਹੂੰ ਨਿਊਜ਼) ਮਨੀਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਵੱਲੋਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਮਾਨਵਤਾ ਭਲਾਈ ਦੇ ਕਾਰਜ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਮਨੀਲਾ […]
ਦੇਸ਼  Breaking News  ਕੁੱਲ ਜਹਾਨ  ਸਤਿਸੰਗ  ਰੂਹਾਨੀਅਤ  ਖਾਸ ਖਬਰ 

ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ

5 ਲੋੜਵੰਤ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ (Naamcharcha) (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ (Naamcharcha) ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਠੋਈ-ਡਕਾਲਾ ਵਿਖੇ ਹੋਈ। ਸਾਧ ਸੰਗਤ ਵੱਲੋਂ ਵਰਦੇ ਤੇਜ਼ ਮੀਹ ਦੀ ਪਰਵਾਹ ਨਾ ਕਰਦੇ ਹੋਏ ਬਲਾਕ ਪੱਧਰੀ ਨਾਮ ਚਰਚਾ ’ਚ ਵੱਡੀ […]
ਦੇਸ਼  Breaking News  ਸੂਬੇ  ਖਾਸ ਖਬਰ 

ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਗਾਇਆ ਗੁਰੂ ਜੱਸ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ ਜਿਸ ਵਿਚ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਸ਼ਿਰਕਤ ਕੀਤੀ। (Naamcharcha) ਇਹ ਵੀ ਪੜ੍ਹੋ : ਤੀਰਅੰਦਾਜ਼ ਪਰਨੀਤ ਕੌਰ ਤੇ ਕੋਚ ਸੁਰਿੰਦਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਪਟਿਆਲਾ 

ਪਵਿੱਤਰ ‘ਸਤਿਸੰਗ ਭੰਡਾਰੇ’ ਸਬੰਧੀ ਹਨੂੰਮਾਨਗੜ੍ਹ ‘ਚ ਹੋਈ ਪ੍ਰੈੱਸ ਕਾਨਫਰੰਸ

ਸਤਿਸੰਗ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਡੈਪਥ ਮੁਹਿੰਮ ਦੇ ਤਹਿਤ 21 ਮਈ ਨੂੰ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। ਕਸਬਾ ਹਨੂੰਮਾਨਗੜ੍ਹ ਦੀ ਦਾਣਾ ਮੰਡੀ ਵਿੱਚ ਹੋਣ ਵਾਲਾ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਸੂਬੇ  ਰਾਜਸਥਾਨ  ਖਾਸ ਖਬਰ 

ਬਲਾਕ ਬੱਸੀ ਪਠਾਣਾਂ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ

(ਮਨੋਜ ਸ਼ਰਮਾ) ਬੱਸੀ ਪਠਾਣਾਂ। ਬਲਾਕ ਬੱਸੀ ਪਠਾਣਾਂ ਦੀ ਸਾਧ-ਸੰਗਤ ਵੱਲੋਂ ਪਵਿੱਤਰ ਮਹਾਂ ਰਹਿਮੋਕਰਮ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਪੱਧਰੀ ਨਾਮ ਚਰਚਾ ਨਾਮ ਚਰਚਾ ਘਰ ਵਿੱਚ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਬਲਜੀਤ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬਲਾਕ ਅਮਲੋਹ ਦੀ ਸਪੈਸ਼ਲ ਨਾਮ ਚਰਚਾ 23 ਫ਼ਰਵਰੀ ਨੂੰ, ਤਿਆਰੀਆਂ ਮੁਕੰਮਲ

(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੀ ਸਪੈਸ਼ਲ ਨਾਮ ਚਰਚਾ ਵਿਖੇ ਧੂਮ-ਧਾਮ ਨਾਲ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਧ-ਸੰਗਤ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਕਰਯੋਗ ਹੈ ਕਿ ਇਹ ਨਾਮ ਚਰਚਾ ਪਹਿਲਾਂ 26 ਫ਼ਰਵਰੀ 2023 ਦਿਨ ਐਂਤਵਾਰ ਨੂੰ ਪਿੰਡ ਘੁੱਲੂਮਾਜਰਾ ਵਿਖੇ ਰੱਖੀ ਗਈ ਸੀ, ਹੁਣ ਨਾਮ ਚਰਚਾ ਦਾ ਇਹ ਸਥਾਨ ਬਦਲ ਦਿੱਤਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬਲਾਕ ਬਠੋਈ-ਡਕਾਲਾ ਨੇ ਧੂਮ-ਧਾਮ ਨਾਲ ਕੀਤੀ ਪਵਿੱਤਰ ਅਵਤਾਰ ਮਹੀਨੇ ਦੀ ਨਾਮ ਚਰਚਾ 

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਪਰਮ ਪਿਤਾ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ (Namchrcha) ਬਠੋਈ ਕਲਾਂ ਦੇ ਨਾਮ ਚਰਚਾ ਘਰ ਵਿਖੇ ਧੂਮ-ਧਾਮ ਨਾਲ ਹੋਈ। ਇਸ ਮੌਕੇ ਬਲਾਕ ਜਿੰਮੇਵਾਰਾਂ ਨੇ ਪਵਿੱਤਰ ਨਾਅਰਾ ਲਗਾ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ […]
ਪੰਜਾਬ  Breaking News  ਸੂਬੇ  ਖਾਸ ਖਬਰ 

ਕੜਾਕੇ ਦੀ ਠੰਢ ਦੇ ਬਾਵਜ਼ੂਦ ਧਰਮ ਨਗਰੀ ਕੁਰੂਕਸ਼ੇਤਰ ’ਚ ਉਮੜੀ ਸਾਧ-ਸੰਗਤ

ਕੁਰੂਕਸ਼ੇਤਰ ਨਾਮਚਰਚਾ ਲਾਈਵ: ਧਰਮਨਗਰੀ ਵਿੱਚ ਆਸਥਾ ਦਾ ਸੈਲਾਬ ਕੁਰੂਕਸ਼ੇਤਰ (ਦੇਵੀ ਲਾਲ ਬਰਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਕੁਰੂਕਸ਼ੇਤਰ ’ਚ ਵਿਸ਼ਾਲ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਕੀਤੀ। ਇਸ ਉਪਰੰਤ ਕਵੀਰਾਜਂ ਨੇ ਸ਼ਬਦਬਾਣੀ ਕੀਤੀ। […]
ਦੇਸ਼  Breaking News  ਸਤਿਸੰਗ  ਰੂਹਾਨੀਅਤ  ਸੂਬੇ  ਹਰਿਆਣਾ  ਖਾਸ ਖਬਰ 

ਹਿਮਾਚਲ ਦੇ ਸ੍ਰੀ ਪਾਉਂਟਾ ਸਾਹਿਬ ‘ਚ 9 ਅਕਤੂਬਰ ਨੂੰ ਹੋਵੇਗੀ ਰਾਮ ਨਾਮ ਦੀ ਵਰਖਾ

ਹਿਮਾਚਲ ਦੇ ਸ੍ਰੀ ਪਾਉਂਟਾ ਸਾਹਿਬ ‘ਚ 9 ਅਕਤੂਬਰ ਨੂੰ ਹੋਵੇਗੀ ਰਾਮ ਨਾਮ ਦੀ ਵਰਖਾ ਸ੍ਰੀ ਪਾਉਂਟਾ ਸਾਹਿਬ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 9 ਅਕਤੂਬਰ ਐਤਵਾਰ ਨੂੰ ਪਿੰਡ ਬਨਕੂਆ ਨੇੜੇ ਮੈਨਕਾਈਂਡ ਫਾਰਮਾਸਿਊਟੀਕਲ ਕੰਪਨੀ, ਸ੍ਰੀ ਪਾਉਂਟਾ ਸਾਹਿਬ (Ponta Sahib) ’ਚ ਵਿਸ਼ਾਲ ਸੂਬਾ ਪੱਧਰੀ ਨਾਮ ਚਰਚਾ ਕੀਤੀ ਜਾਵੇਗੀ। ਨਾਮ ਚਰਚਾ ਦਾ ਸਮਾਂ […]
ਦੇਸ਼  Breaking News  ਖਾਸ ਖਬਰ 

ਬਲਾਕ ਰਾਜਪੁਰਾ ਦੀ ਨਾਮ ਚਰਚਾ ’ਚ ਸੱਚ ਕਹੂੰ ਅਖਬਾਰ ਦੇ ਇਨਾਮ ਵੰਡੇ

(Naamcharcha) ਤਿੰਨ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਦਿੱਤਾ  (ਅਜਯ ਕਮਲ) ਰਾਜਪੁਰਾ। ਰਾਜਪੁਰਾ ਬਲਾਕ ਦੀ ਬਲਾਕ ਪੱਧਰੀ ਨਾਮ ਚਰਚਾ (Naamcharcha) ਰਾਜਪੁਰਾ ਦੇ ਨਾਮ ਚਰਚਾ ਘਰ ਵਿੱਚ ਹੋਈ। ਜਿਸ ਵਿੱਚ ਬਲਾਕ ਭੰਗੀਦਾਸ ਜਸਬੀਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਅਤੇ ਕਵੀ ਰਾਜ ਵੀਰਾਂ ਵੱਲੋਂ ਖੁਸ਼ੀ ਪਰਥਾਏ ਸ਼ਬਦ ਬਾਣੀ ਲਗਾਈ ਗਈ ਅਤੇ ਇਕ ਸ਼ਬਦ […]
ਪੰਜਾਬ  Breaking News  ਸੂਬੇ  ਖਾਸ ਖਬਰ