Mushroom Farming

Mushroom Processing Project: ਜ਼ਿਲ੍ਹਾ ਪੱਧਰ ’ਤੇ ਖੁੰਬ ਪ੍ਰੋਸੈਸਿੰਗ ਪ੍ਰੋਜੈਕਟ ਦੀ ਲੋੜ

ਪੰਜਾਬ ’ਚ ਕਿਸਾਨੀ ਨਾਲ ਜੁੜੇ ਹੋਏ ਕਈ ਕਾਰੋਬਾਰ ਹੁਣ ਵਪਾਰੀ ਦੇ ਹੱਥ ਆ ਚੁੱਕੇ ਹਨ, ਜਿਨ੍ਹਾਂ ਵਿੱਚ ਖੁੰਬਾਂ ਦਾ ਕਾਰੋਬਾਰ ਮੁੱਖ ਤੌਰ ’ਤੇ ਸ਼ਾਮਲ ਹੈ। ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਨ੍ਹਾਂ ਧੰਦਿਆਂ ਨੂੰ ਕਰਨ ਵਾਸਤੇ ਤਿਆਰ ਹੀ ਨਹੀਂ ਸੀ ਹੁੰਦਾ। ਜਿਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਤੇ ਕਿਸਾਨ ਦਾ ਅਗਾਂਹਵਧੂ ਨਾ ਹੋਣਾ ਸੀ
ਦੇਸ਼  ਖੇਤੀਬਾੜੀ  ਖਾਸ ਖਬਰ