ਮੋਦੀ ਨੇ ਵਾਲਮੀਕਿ ਜਯੰਤੀ ‘ਤੇ ਦਿੱਤੀ ਵਧਾਈ

Modi, Congratulations, Valmiki Jayanti

ਮੋਦੀ ਨੇ ਵਾਲਮੀਕਿ ਜਯੰਤੀ ‘ਤੇ ਦਿੱਤੀ ਵਧਾਈ Modi

ਨਵੀਂ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਰਿਸ਼ੀ ਵਾਲਮੀਕਿ ਨੂੰ ਸਮਾਜਿਕ ਨਿਆਂ ਦਾ ਪ੍ਰਕਾਸ਼ ਥੰਮ੍ਹ ਦੱÎਸਆ ਅਤੇ ਵਾਲਮੀਕਿ ਜਯੰਤੀ ‘ਤੇ ਐਤਵਾਰ ਨੂੰ ਵਧਾਈ ਦਿੱਤੀ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਵਾਲਮੀਕਿ ਜਯੰਤੀ ਦੀ ਬਹੁਤ-ਬਹੁਤ ਵਧਾਈ। ਮਹਾਂਰਿਸੀ ਵਾਲਮੀਕਿ ਦੇ ਮਹਾਨ ਵਿਚਾਰ ਸਾਡੀ ਇਤਿਹਾਸਿਕ ਯਾਤਰਾ ਦੇ ਬੀਜ ਤੱਤ ਹਨ, ਜਿਸ ‘ਤੇ ਸਾਡੀ ਪਰੰਪਰਾ ਅਤੇ ਸੰਸਕ੍ਰਿਤੀ ਪੁਸ਼ਪਿਤ-ਪਲਵਿਤ ਹੁੰਦੀ ਰਹੀ ਹੈ। ਸਮਾਜਿਕ ਨਿਆਂ ਦੇ ਪ੍ਰਕਾਸ਼ ਥੰਮ੍ਹ ਰਹੇ ਉਨ੍ਹਾਂ ਦੇ ਸੰਦੇਸ਼ ਹਮੇਸ਼ਾ ਸਾਨੂੰ ਸਭ ਨੂੰ ਪ੍ਰੇਰਿਤ ਕਰ ਰਹਿਣਗੇ। Modi

ਜ਼ਿਕਰਯੋਗ ਹੈ ਕਿ ਜਦੋਂ ਕਾਵ ਰਮਾਇਣ ਰਚੇਤੇ ਮਹਾਂਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਨ ਦੇਸ਼ ਭਰ ‘ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੌਰਾਣਿਕ ਕਥਾਵਾਂ ਅਨੁਸਾਰ ਵਾਲਮੀਕਿ ਜੀ ਅਸਾਧਾਰਨ ਵਿਅਕਤੀਤਵ ਦੇ ਧਨੀ ਸਨ ਸ਼ਾਇਦ ਇਸੇ ਕਾਰਨ ਲੋਕ ਅੱਜ ਵੀ ਉਨ੍ਹਾਂ ਦੀ ਜਯੰਤੀ ‘ਤੇ ਕਈ ਵਿਸ਼ੇਸ਼ ਪ੍ਰੋਗਰਾਮ ਕਰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here