Metropolis Power off

Power Supply Schedule: ਮਹਾਂਨਗਰ ’ਚ ਅੱਜ ਲੱਗੇਗਾ Power Cut, ਇਨ੍ਹਾਂ ਵੱਡੇ ਹਸਪਤਾਲਾਂ ਸਮੇਤ ਇਹ ਇਲਾਕੇ ਹੋਣਗੇ ਪ੍ਰਭਾਵਿਤ

Power Supply Schedule: ਜਲੰਧਰ (ਸੱਚ ਕਹੂੰ ਨਿਊਜ਼)। ਮਾਡਲ ਟਾਊਨ ਡਿਵੀਜ਼ਨ ਅਧੀਨ ਆਉਣ ਵਾਲਾ 11 ਕੇਵੀ ਮੇਨਬਰੋ ਫੀਡਰ ਦੀ ਸਪਲਾਈ 12 ਅਪਰੈਲ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਗੁਰੂ ਰਵਿਦਾਸ ਨਗਰ, ਨਿਊ ਮਾਡਲ ਟਾਊਨ, ਰਾਮ ਵਾਟਿਕਾ ਪਲਾਟਾਂ, ਸੇਂਟ ਸੋਲਜਰ ਸਕੂਲ, ਕਈ ਵੱਡੇ ਹਸਪਤਾਲਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਿਜਲੀ […]
ਪੰਜਾਬ  Breaking News  ਖਾਸ ਖਬਰ