ਅਨੋਖੀ ਖ਼ਬਰ: ਨਦੀ ਦੇ ਹੇਠਾਂ ਚੱਲੇਗੀ ਮੈਟਰੋ, 6 ਮਾਰਚ ਨੂੰ ਹੋਵੇਗਾ ਉਦਘਾਟਨ

Metro News

Metro Under the River: ਹੁਗਲੀ ਨਦੀ ਦੇ ਹੇਠਾਂ ਚੱਲਣ ਵਾਲੀ ਮੈਟਰੋ ਸੇਵਾ ਦਾ ਉਦਘਾਟਨ 6 ਮਾਰਚ ਨੂੰ ਕੀਤਾ ਜਾਵੇਗਾ। ਇਹ ਦੇਸ਼ ਦਾ ਪਹਿਲਾ ਮੈਟਰੋ ਪ੍ਰੋਜੈਕਟ ਹੈ ਜਿਸ ਵਿੱਚ ਨਦੀ ਦੇ ਹੇਠਾਂ ਸੁਰੰਗਾਂ ਬਣਾਈਆਂ ਗਈਆਂ ਹਨ। ਇਹ 4.8 ਕਿਲੋਮੀਟਰ ਲੰਬਾ ਰਸਤਾ ਹੋਵੇਗਾ। ਅੱਪ ਅਤੇ ਡਾਊਨ ਸੁਰੰਗ ਦੀ ਲੰਬਾਈ ਲਈ ਦੋ ਸੁਰੰਗਾਂ ਤਿਆਰ ਕੀਤੀਆਂ ਗਈਆਂ ਹਨ। ਸੁਰੰਗਾਂ ਨਦੀ ਦੇ ਤਲ ਤੋਂ 13 ਮੀਟਰ ਹੇਠਾਂ ਇਕ ਦੂਜੇ ਦੇ ਸਮਾਨਾਂਤਰ ਹਨ। ਮੈਟਰੋ ਟਰੇਨ ਨੂੰ ਨਦੀ ਪਾਰ ਕਰਨ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗੇਗਾ। Metro News

ਇਹ ਵੀ ਪੜ੍ਹੋ: ਸਾਵਧਾਨ! ਜ਼ਿੰਦਗੀ ਦੇ ਅੰਤ ਵੱਲ ਨਾ ਲੈ ਤੁਰੇ ਕਿਤੇ ਇਹ ਸ਼ੌਂਕ, ਬੱਚਿਆਂ ਨੂੰ ਸੰਭਾਲਣ ਦੀ ਲੋੜ

ਰਿਵਰ ਤਲ ਮੈਟਰੋ ਰੂਟ ‘ਚ ਨੀਲੀਆਂ ਲਾਈਟਾਂ ਲਗਾਈਆਂ ਗਈਆਂ ਹਨ, ਤਾਂ ਜੋ ਟਰੇਨ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਨਦੀ ਪਾਰ ਕਰ ਰਹੇ ਹਨ। ਤਾਂ ਜੋ ਟਰੇਨ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਨਦੀ ਦੇ ਹੇਠਾਂ ਤੋਂ ਲੰਘ ਰਹੇ ਹਨ। ਮੈਟਰੋ ਸ਼ੁਰੂ ਹੋਣ ਤੋਂ ਬਾਅਦ, ਹਾਵੜਾ ਦੇਸ਼ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਬਣ ਜਾਵੇਗਾ। Metro News

LEAVE A REPLY

Please enter your comment!
Please enter your name here