Saint Dr MSG ਵੱਲੋਂ ਨਵਾਂ Song ਲਾਂਚ, ਖੁਸ਼ੀਆਂ ਨਾਲ ਝੂਮੀ ਉੱਠੀ ਸਾਧ-ਸੰਗਤ

Mere Desh Ki Jawani

ਬਰਨਾਵਾ/ਜੈਪੁਰ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG Insan) ਵੱਲੋਂ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ’ਚ ‘ਐਮਐਸਜੀ ਭੰਡਾਰੇ’ ਦੌਰਾਨ ਆਪਣਾ ਨਵਾਂ ਦੇਸ਼ ਭਗਤੀ ਗਾਣਾ (Desh Bhakti Song) ‘‘ਮੇਰੇ ਦੇਸ਼ ਕੀ ਜਵਾਨੀ’’ (Mere Desh Ki Jawani) ਲਾਂਚ ਕੀਤਾ ਗਿਆ। ਇਹ ਗਾਣਾ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਵੱਡਾ ਤੋਹਫਾ ਦਿੱਤਾ ਹੈ। ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਆਪਣੇ ਯੂ-ਟਿਊਬ ਚੈੱਨਲ ’ਤੇ ਸੌਂਗ ਲਾਂਚ ਕੀਤਾ ਤਾਂ ਸਾਧ-ਸੰਗਤ ਖੁਸ਼ੀ ਨਾਲ ਝੂਮ ਉੱਠੀ ਤੇ ਨੱਚ ਗਾ ਕੇ ਖੂਬ ਖੁਸ਼ੀ ਮਨਾਈ। ਪੂਜਨੀਕ ਗੁਰੂ ਜੀ ਯੂ-ਟਿਊਬ ’ਤੇ ਸ਼ਬਦ ਲਾਂਚ ਹੁੰਦੇ ਹੀ ਵੇਖਦੇ ਵੇਖਦੇ ਵਿਊ ਵਧਦੇ ਗਏ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here