ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Lok Sabha Ele...

    Lok Sabha Election: ਮੁੱਖ ਮੰਤਰੀ ਭਜਨ ਲਾਲ ਨੇ ਪਾਈ ਵੋਟ

    Lok Sabha Election

    ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਲੋਕ ਸਭਾ ਚੋਣਾਂ ’ਚ ਸ਼ੁੱਕਰਵਾਰ ਨੂੰ ਇੱਥੇ ਆਪਣੀ ਵੋਟ ਪਾਈ। ਸ਼ਰਮਾ ਨੇ ਸਵੇਰੇ ਜਗਤਪੁਰਾ ਗੇਟੋਰ ਰੋਡ ਸਿਧਾਰਥ ਨਗਰ ਨਵੋਦਿਆ ਮਹਿਲਾ ਸਿੱਖਿਆ ਪ੍ਰੀਖਣ ਕਾਲਜ ’ਚ ਸਥਾਪਿਤ ਵੋਟਿੰਗ ਕੇਂਦਰ ’ਤੇ ਆਪਣੀ ਵੋਟ ਪਾਈ।

    ਇਸ ਮੌਕੇ ’ਤੇ ਉਨ੍ਹਾਂ ਦੀ ਪਤਨੀ ਗੀਤਾ ਸ਼ਰਮਾ ਨੇ ਵੀ ਆਪਣੀ ਵੋਟ ਪਾਈ। ਇਸ ਮੌਕੇ ’ਤੇ ਸ਼ਰਮਾ ਨੇ ਉੱਥੇ ਉਨ੍ਹਾਂ ਨੂੰ ਮਿਲੇ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਜੈਪੁਰ ਦੇ ਆਰਾਧਿਆ ਗੋਵਿੰਦ ਦੇਵਜੀ ਮੰਦਰ ’ਚ ਦਰਸ਼ਨ ਵੀ ਕੀਤੇ ਅਤੇ ਸੂਬੇ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਵੀ ਕੀਤੀ। (Lok Sabha Election)

    Also Read : ਕਿਸਾਨ ਬਸੰਤ ਸੈਣੀ ਨੇ ਇਸ ਵਿਲੱਖਣ ਖੇਤੀ ਨਾਲ ਪੌਣੇ 2 ਸਾਲ ’ਚ ਕਮਾਏ 18 ਲੱਖ

    LEAVE A REPLY

    Please enter your comment!
    Please enter your name here