LIVE : ਬਰਨਾਵਾ ਆਸ਼ਰਮ ’ਚ ਸਾਧ ਸੰਗਤ ਦਾ ਭਾਰੀ ਇਕੱਠ, ਦੇਖੋ ਵਿਸ਼ਾਲ ਨਾਮਚਰਚਾ ਦੀਆਂ ਝਲਕੀਆਂ

LIVE : ਬਰਨਾਵਾ ਆਸ਼ਰਮ ’ਚ ਸਾਧ ਸੰਗਤ ਦਾ ਭਾਰੀ ਇਕੱਠ, ਦੇਖੋ ਵਿਸ਼ਾਲ ਨਾਮਚਰਚਾ ਦੀਆਂ ਝਲਕੀਆਂ

ਬਰਨਾਵਾ (ਰਕਮ ਸਿੰਘ)। ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਗੁਰਗੱਦੀ ਨਸ਼ੀਨ ਮਹੀਨੇ (ਮਹਾਂ ਪਰਉਪਕਾਰ ਦਿਵਸ) ਨੂੰ ਸਮਰਪਿਤ ਵਿਸ਼ਾਲ ਨਤਮਸਤਕ ਕਰਵਾਇਆ ਗਿਆ। ਮੁਹਿੰਮ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਕੀਤੀ ਗਈ। ਉਪਰੰਤ ਕ੍ਰਮਵਾਰ ਕਵੀਆਂ ਨੇ ਸ਼ਬਦ ਬੋਲੇ। ਨਾਮਚਰਚਾ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਡਮੁੱਲੇ ਬਚਨਾਂ ਨੂੰ ਸਕਰੀਨਾਂ ਰਾਹੀਂ ਸਾਧ-ਸੰਗਤ ਨੂੰ ਸੁਣਾਇਆ ਗਿਆ। ਆਓ ਦੇਖਦੇ ਹਾਂ ਵਿਸ਼ਾਲ ਨਾਮਚਰਚਾ ਦੀਆਂ ਝਲਕੀਆਂ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ