LIVE : ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ
- ਭਾਜਪਾ ਲੋਕ ਤੰਤਰ ਨੂੰ ਕਲੰਕਿਤ ਕਰ ਰਹੀ ਹੈ
- ਮੱਧ ਪ੍ਰਦੇਸ਼ ਅਤੇ ਗੋਆ ਚ ਅਪਰੇਸ਼ਨ ਲੋਟਸ ਹੀ ਚਲਾਇਆ ਹੈ
- ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀਦਿੱਲੀ ਚ ਸਪੈਸ਼ਲ ਸੈਸ਼ਨ ਹੋਇਆ ਸੀ
- ਪੰਜਾਬ ਚ ਜਦੋ ਅਪਰੇਸ਼ਨ ਲੋਟਸ ਰਾਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸੈਸ਼ਨ ਸੱਦਿਆ
- ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਪਰ ਅੱਜ 22 ਸਤੰਬਰ ਨੂੰ ਸੱਦੇ ਸੈਸ਼ਨ ਲਈ ਮਿਲੀ ਹੋਈ ਨਿਯਮਾਂ ਅਨੁਸਾਰ ਇਜਾਜ਼ਤ ਦਿੱਤੀ ਗਈ
- ਪਰ ਕਹਿਣ ਨੂੰ ਕਾਂਗਰਸੀ ਹਨ ਪਰ ਤਿੰਨ ਵਿਧਾਇਕਾ ਵਲੋਂ ਪੱਤਰ ਲੈ ਕੇ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ
- ਪੰਜਾਬ ਚ ਦਿੱਲੀ ਦੇ ਲਾਏ ਹੋਏ ਇਕ ਬੰਦੇ ਰਾਹੀਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
- ਲੋਕ ਸਭਾ ਚ 12 ਬਾਰ ਭਰੋਸਗੀ ਦਾ ਮਤਾ ਪੇਸ਼ ਕੀਤਾ ਸੀ
- ਜਿਹੜੇ ਸੂਬਿਆਂ ਚ ਕੋਈ ਨਿਯਮ ਨਹੀਂ ਹਨ, ਉਥੇ ਪਾਰਲੀਮੈਂਟ ਨੂੰ ਫੋਲੋ ਕੀਤਾ ਜਾਂਦਾ ਹੈ
- ਲੋਕ ਸਭਾ ਚ 12 ਬਾਰ ਭਰੋਸਗੀ ਦਾ ਮਤਾ ਪੇਸ਼ ਕੀਤਾ ਸੀ
- ਸਤਪਾਲ ਜੈਨ , ਭਾਜਪਾ ਦੇ ਸੰਸਦ ਰਹਿ ਚੁੱਕੇ ਹਨ, ਓਹਨਾ ਦੀ ਸਲਾਹ ਨਾਲ ਰਾਜਪਾਲ ਵਲੋਂ ਫੈਸਲਾ ਕੀਤਾ ਗਿਆ
- ਪੰਜਾਬ ਦੇ ਐਡਵੋਕੇਟ ਜਰਨਲ ਦੀ ਸਲਾਹ ਲੈਣ ਦੀ ਥਾਂ ਤੇ ਵਧੀਕ ਸਲਿਟਰ ਜਰਨਲ ਦੀ ਸਲਾਹ ਲਈ ਗਈ
- ਕਲ੍ਹ ਗੈਰ ਕਾਨੂੰਨੀ ਫੈਸਲਾ ਕੀਤਾ ਗਿਆ ਹੈ, ਇਹਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਜਏਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ