ਸਰਪੰਚਣੀ
ਸਰਪੰਚਣੀ
''ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ... ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ... ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?'' ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ...
ਤਿਲ੍ਹਕਣ : ਇੱਕ ਪੰਜਾਬੀ ਕਹਾਣੀ
ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਬਿੰਦੂ ਤੇ ਉਸ ਘਰਵਾਲੇ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਰਿਸ਼ਤੇਦਾਰਾਂ ਨੇ ਕਈ ਵਾਰ ਸਮਝਾਇਆ ਪਰ ਦੋਹਾਂ ਵਿੱਚ ਝਗੜਾ ਵਧਦਾ ਹੀ ਜਾ ਰਿਹਾ ਸੀ। ਇੱਕ ਦਿਨ ਬਿੰਦੂ ਨੂੰ ਉਸ ਦੀ ਸੱਸ ਨੇ ਵੀ ਬਹੁਤ ਸਮਝਾਇਆ ਪਰ ਉਹ ਭੋਰਾ ਵੀ ਟੱਸ ਤੋਂ ਮੱਸ ਨਾ ਹੋਈ, ਜਿਸ ਕਰਕੇ ਘਰ ਵਿੱਚ...
ਪੰਜਾਬੀ ਕਹਾਣੀ : ਬਟਵਾਰਾ
ਸਵੇਰੇ ਸਾਢੇ ਕੁ ਚਾਰ ਵਜੇ ਗੁਰਦੁਆਰਾ ਸਾਹਿਬ ਦੇ ਭਾਈ ਜੀ ਦੀ ਅਵਾਜ਼ ਸੁਣ ਕੇ ਜਾਗਰ ਬਿਸਤਰੇ ਵਿੱਚੋਂ ਉੱਠ ਹੀ ਪਿਆ ਤੇ ਬੋਲਿਆ ਕਿ ਬੇਬੇ ਚਾਹ ਬਣ ਗਈ ਹੈ ਜਾਂ ਨਹੀਂ? ਪਰ ਬੇਬੇ ਤਾਂ ਸੁਵਖਤੇ ਹੀ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਹਟੀ ਸੀ, ਸੋਚ ਰਹੀ ਸੀ ਕਿ ਜਾਗਰ ਨੂੰ ਉਠਾ ਦਿਆਂ ਫਿਰ ਸੋਚਦੀ ਕਿ ਚੱਲ ਪਿਆ ਰਹਿਣ ਦੇ ...
ਆਸੋ ਦੀ ਆਸ
ਆਸੋ ਦੀ ਉਮਰ ਕੋਈ ਸੱਤਰ-ਪਝੰਤਰ ਸਾਲਾਂ ਦੇ ਲਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ’ਚ ਬੜੇ ਉਤਰਾਅ-ਚੜ੍ਹਾਅ ਵੇਖੇ, ਬੜੀਆਂ ਤੰਗੀਆਂ-ਪੇਸ਼ੀਆਂ ਝੱਲੀਆਂ, ਪਰ ਸੁਖ ਦੀ ਕਿਰਨ ਕਿਤੇ ਡੂੰਘੇ ਹਨ੍ਹੇਰੇ ਵਿੱਚ ਗੁਆਚ ਚੁੱਕੀ ਸੀ, ਜਿਸ ਨੂੰ ਲੱਭਦੀ-ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵਧ ਰਹੀ ਸੀ।...
Story | ਕਹਾਣੀ : ਹੰਝੂਆਂ ਦੇ ਦੀਵੇ
Story | ਕਹਾਣੀ : ਹੰਝੂਆਂ ਦੇ ਦੀਵੇ
ਦੀਵਾਲੀ ਦਾ ਦਿਨ ਸੀ। ਬਾਜ਼ਾਰਾਂ 'ਚ ਪੂਰੀ ਰੌਣਕ ਸੀ। ਭੀੜ ਨੂੰ ਚੀਰਦੀ ਹੋਈ ਐਂਬੂਲੈਂਸ ਮੌਤ ਦੀ ਬੁੱਕਲ ਵਿੱਚ ਸਮੋਈ ਮਾਂ ਨੂੰ ਲੈ ਕੇ ਘਰੇ ਪਰਤ ਰਹੀ ਸੀ। ਉਹ ਘਰ ਜਿਸਨੂੰ ਉਸਨੇ ਸਾਰੀ ਉਮਰ ਆਪਣਾ-ਆਪ ਖਪਾ ਕੇ ਖੜ੍ਹਾ ਕੀਤਾ। ਅੱਜ ਉਸਦੇ ਅਰਾਮ ਕਰਨ ਦੇ ਦਿਨ ਆਏ ਤਾਂ...। ਮਨ ਦ...
Punjabi Story | ਅਧਿਆਪਕ (ਪੰਜਾਬੀ ਕਹਾਣੀ)
ਹਰੀਸ਼ ਅਜੇ ਦਸਵੀਂ ਜਮਾਤ ਵਿਚ ਹੀ ਪੜ੍ਹਦਾ ਸੀ ਕਿ ਪੇਪਰਾਂ ਤੋਂ ਪਹਿਲਾਂ ਹੀ ਕਿਸੇ ਨੇ ਉਸ ਦੇ ਕੰਨ ਵਿਚ ਇਹ ਗੱਲ ਪਾ ਦਿੱਤੀ ਕਿ ਅਗਲੀ ਪੜ੍ਹਾਈ ਲਈ ਜੇ ਕਿਸੇ ਵਧੀਆ ਜੇ ਕੋਰਸ ’ਚ ਦਾਖਲਾ ਲੈਣਾ ਹੈ ਤਾਂ ਉਸ ਲਈ ਡੋਮੀਸਾਈਲ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ ਅਤੇ ਪੇਂਡੂ ਇਲਾਕੇ ਦਾ ਸਰਟੀਫਿਕੇਟ ਜ਼ਰੂਰੀ ਹਨ। ਉਨ੍ਹ...
ਸਹਿਮ, ਹੁਣੇ ਪੜ੍ਹੋ
(ਏਜੰਸੀ)। ਸੰਕੋਚ ਤੇ ਸਲੀਕਾ ਔਰਤ ਦਾ ਗਹਿਣਾ ਹੈ। ਸਮਾਜ ਦਾ ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਔਰਤ ਨੇ ਆਪਣੇ ਝੰਡੇ ਨਾ ਗੱਡੇ ਹੋਣ। ਅੱਜ ਦੇ ਯੁੱਗ ਵਿਚ ਔਰਤ ਕੇਵਲ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਅੱਗੇ ਚੱਲ ਰਹੀ ਹੈ। ਚਾਹੇ ਰਾਜਨੀਤੀ ਦਾ ਖੇਤਰ ਹੋਵੇ, ਅਜ਼ਾਦੀ ਦੇ ਸੰਗਰਾਮ ਦਾ ਜਾਂ ਪੁਲਾੜ ਦਾ, ਔਰਤ ਨੇ ...
ਜਸਪਾਲ ਵਧਾਈਆਂ ਦੀਆਂ ਮਿੰਨੀ ਕਹਾਣੀਆਂ
ਗਰੀਬੂ ਨੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਝਿੜਕਦਿਆਂ ਕਿਹਾ, ''ਓ ਟੈਨੀ... ਅੱਜ ਤੂੰ ਬਾਹਰਲੇ ਕੋਠੀ ਆਲੇ ਸਰਦਾਰਾਂ ਦੇ ਦਿਹਾੜੀ ਜਾਣੈ'' ਟੈਨੀ ਨੇ ਤਰਲਾ ਕੀਤਾ, ''ਨਹੀਂ ਬਾਪੂ ਮੈਂ ਸਕੂਲ ਜਾਣਾ... ਮੇਰਾ ਦਿਲ ਵੀ ਪੜਨ੍ਹ ਨੂੰ ਕਰਦਾ'' '
ਖਰਗੋਸ਼ ਦੀ ਤਰਕੀਬ
ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਅਤੇ ਕੁਝ ਨੂ...
Punjabi Story: ਦਿਆਲੂ ਕਿਸਾਨ (ਪੰਜਾਬੀ ਕਹਾਣੀ)
Punjabi Story: ਇੱਕ ਦਿਨ ਸ਼ਾਮ ਦੇ ਵੇਲੇ ਰਾਮ ਸਿੰਘ ਆਪਣੇ ਖੇਤ ਜਾਮਣ ਦੇ ਦਰੱਖਤ ਹੇਠ ਬੈਠਾ ਸੀ। ਫਰਵਰੀ ਦਾ ਮਹੀਨਾ ਸੀ। ਜਾਮਣ ਦੇ ਰੁੱਖ ਨੇ ਬੂਰ ਚੁੱਕ ਲਿਆ ਸੀ। ਉਸਦੇ ਕੰਨਾਂ ਵਿੱਚ ਭਿਣ-ਭਿਣ ਦੀ ਆਵਾਜ ਪਈ। ਉਸ ਨੇ ਉੱਪਰ ਦੇਖਿਆ ਤਾਂ ਸ਼ਹਿਦ ਦੀਆਂ ਮੱਖੀਆਂ ਸਨ। ਮਖਿਆਲ ਦੇਖ ਕੇ ਕਿਸਾਨ ਡਰ ਗਿਆ। ਉਸ ਕੋਲ ਪਾਲ ਨਾ...