ਅਸਲੀ ਸਨਮਾਨ ਚਿੰਨ੍ਹ
ਅਸਲੀ ਸਨਮਾਨ ਚਿੰਨ੍ਹ
ਕੁਲਦੀਪ ਸਰਕਾਰੀ ਨੌਕਰੀ ਮਿਲਦਿਆਂ ਹੀ ਸਕੂਲ ਨੂੰ ਸਮਰਪਿਤ ਹੋ ਗਿਆ ਸੀ। ਕੁਝ ਕੁ ਸਮੇਂ ਬਾਅਦ ਹੀ ਉਸ ਦੀ ਤਰੱਕੀ ਹੋ ਗਈ ਅਤੇ ਉਸ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੋਣ ਵਾਂਗ ਉਹ ਆਪਣੇ ਪੁਰਾਣੇ ਸਕੂਲ ਦਾ ਹੀ ਹੈਡ ਮਾਸਟਰ ਬਣ ਗਿਆ। ਉਸਨੇ ਆਪਣੀ ਅਣਥੱਕ ਮਿਹਨਤ ਨਾਲ ਸਕੂਲ ਦੀ ਦਿੱਖ ਬਦਲ ਦਿੱਤੀ ਜ...
ਕਹਾਣੀ : ਵਪਾਰੀ
Merchant | ਕਹਾਣੀ : ਵਪਾਰੀ
‘‘ਹੁਣ ਤੁਸੀਂ ਦੁਕਾਨਦਾਰਾਂ ਤੋਂ ਹਰ ਪੈਕੇਟ ’ਤੇ ਚਾਰ ਰੁਪਏ ਵਧਾ ਕੇ ਲਿਆ ਕਰੋ’’
ਮੈਂ ਅਤੇ ਮੇਰੀ ਪਤਨੀ ਦੋਵੇਂ ਪਾਪੜ ਬਣਾਉਂਦੇ ਹਾਂ ਅਤੇ ਇਸਨੂੰ ਬਹੁਤ ਛੋਟੇ ਪੱਧਰ ’ਤੇ ਵੇਚਦੇ ਹਾਂ ਕਾਰੋਬਾਰ ਬਹੁਤ ਪੁਰਾਣਾ ਨਹੀਂ ਹੈ ਪਰ ਕੁਝ ਗਲੀਆਂ ਵਿਚ ਵਿਕਰੀ ਵਧੀ ਹੈ ਅਸੀਂ ਦੁਕਾਨਦਾਰ ਨੂੰ ਚ...
ਓਪਰਾ ਬੰਦਾ (Stranger)
ਓਪਰਾ ਬੰਦਾ (Stranger)
ਬਚਪਨ ਦੀਆਂ ਯਾਦਾਂ ਅਤੇ ਦਾਦੀ ਦੇ ਲਾਡ-ਪਿਆਰ ਦੀਆਂ ਅਣਗਿਣਤ ਯਾਦਾਂ ਅੱਜ ਵੀ ਜ਼ਿਹਨ ਵਿਚ ਤਾਜੀਆਂ ਹਨ ਤੁਹਾਡੇ ਨਾਲ ਦਾਦੀ ਨਾਲ ਜੁੜੀ ਇੱਕ ਪਿਆਰੀ ਜਿਹੀ ਯਾਦ ਸਾਂਝੀ ਕਰਦੇ ਹਾਂ, ਜਿਸਨੂੰ ਯਾਦ ਕਰਕੇ ਅੱਜ ਵੀ ਮੇਰੇ ਚਿਹਰੇ ’ਤੇ ਮਿੱਠੀ ਜਿਹੀ ਮੁਸਕਰਾਹਟ ਫੈਲ ਜਾਂਦੀ ਹੈ
ਨਿੱਕੇ ਹੁੰਦੇ ਮੈਨ...
ਕਿਸਮਤ (Luck)
ਕਿਸਮਤ (Luck)
‘‘ਮੈਂ ਕਿਹਾ ਸੀਰੂ ਦੇ ਬਾਪੂ ਅੱਜ ਜਦੋਂ ਸ਼ਹਿਰ ਸੌਦਾ-ਪੱਤਾ ਲੈਣ ਗਏ ਤਾਂ ਬੱਸ ਅੱਡੇ ’ਤੇ ਲਾਟਰੀ ਆਲੀ ਦੁਕਾਨ ਆ, ਤੁਸÄ ਸੀਰੂ ਦੇ ਨਾਂਅ ਦੀ ਇੱਕ ਲਾਟਰੀ ਜਰੂਰ ਪਾ ਆਇਉ! ਕੀ ਪਤਾ ਕਦੋਂ ਕਿਸਮਤ ਬਦਲ ਦੇਵੇ ਰੱਬ! ਨਹÄ ਤਾਂ ਇੱਥੇ ਤਾਂ ਖਸਮਾਂ ਖਾਣੇ ਗੁੜ-ਚਾਹ ਹੀ ਨ੍ਹੀਂ ਪੂਰੇ ਆਉਂਦੇ, ਆਹ ਲੋਹੜੀ ਤ...
House Rent : ਘਰ ਦਾ ਕਿਰਾਇਆ
House Rent : ਘਰ ਦਾ ਕਿਰਾਇਆ
ਕੱਲ੍ਹ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜਿਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ੍ਹ ਹੋ ਗਏ। ਸੁਨਾਮ ਆਈ ਟੀ ਆਈ ਤੋਂ ਇੱਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ-ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ’ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱ...
ਕਹਾਣੀ | ਸਨਮਾਨ ਦਾ ਹੱਕਦਾਰ
ਕਹਾਣੀ | ਸਨਮਾਨ ਦਾ ਹੱਕਦਾਰ
‘‘ਅੰਕਲ, ਕੀ ਮੈਂ ਇੱਥੇ ਤੁਹਾਡੇ ਸਟਾਲ ਦੁਆਲੇ ਸਫ਼ਾਈ ਕਰ ਦੇਵਾਂ? ਕੀ ਤੁਸੀਂ ਮੈਨੂੰ ਬਦਲੇ ਵਿਚ ਦੋ ਰੋਟੀਆਂ ਦੇ ਦਿਓਗੇ?’’
ਮੈਂ ਇਨਕਾਰ ਕਰਨ ਜਾ ਰਿਹਾ ਸੀ ਕਿ ਮੇਰੀ ਨਜ਼ਰ ਉਸ ’ਤੇ ਪਈ ਗੋਡਿਆਂ ਦੀ ਲੰਬਾਈ ਵਾਲੀ ਟੀ-ਸ਼ਰਟ ਪਾਈ ਹੋਈ ਸੀ ਉਸ ਦਸ ਸਾਲ ਦੇ ਲੜਕੇ ਨੇ, ਸ਼ਾਇਦ ਉਸ ਦੇ ਪੈਰਾਂ ...
ਮਿੰਨੀ ਕਹਾਣੀ | ਪ੍ਰਸੰਸਾ ਪੱਤਰ
Testimonia : ਮਿੰਨੀ ਕਹਾਣੀ | ਪ੍ਰਸੰਸਾ ਪੱਤਰ
ਮਾਸਟਰ ਮੇਲਾ ਸਿੰਘ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦਾ ਅਧਿਆਪਕ ਸੀ, ਭਾਵੇਂ ਵਿਸ਼ਾ ਔਖਾ ਸੀ ਪਰ ਮੇਲਾ ਸਿੰਘ ਆਪਣੀ ਜਾਨ ਤੋੜ ਕੇ ਸਾਰਾ ਦਿਨ ਨਵੇਂ-ਨਵੇਂ ਤਰੀਕਿਆਂ ਨਾਲ ਬੱਚਿਆਂ ਨੂੰ ਅੰਗਰੇਜੀ ਸਿਖਾਉਂਦਾ ਰਹਿੰਦਾ ਸੀ। ਇਕੱਲੀ ਪੜ੍ਹਾਈ ਹੀ ਨਹੀਂ ਪਿੰਡ ਵਾਸੀਆਂ ਨੂੰ ...
ਕਹਾਣੀ | ਪ੍ਰਦੂਸ਼ਣ
Story | Pollution | ਕਹਾਣੀ | ਪ੍ਰਦੂਸ਼ਣ
ਗੁਰਬਾਜ ਸਿੰਘ ਹਰ ਸਾਲ ਹਾੜ੍ਹੀ-ਸਾਉਣੀ ਦੀ ਫ਼ਸਲ ਕੱਟਣ ਤੇ ਦੀਵਾਲੀ-ਦੁਸਹਿਰੇ ਤੋਂ ਪਹਿਲਾਂ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੰਦਾ। ਇਸ ਲਈ ਉਹ ਸੈਮੀਨਾਰ, ਨਾਟਕ, ਭਾਸ਼ਣ ਕਰਵਾ ਕੇ ਲੋਕਾਂ ਨੂੰ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ ...
ਕਹਾਣੀ | ਘਾਲਣਾ
Story | Wear : ਕਹਾਣੀ | ਘਾਲਣਾ
ਬਸੰਤ ਕੌਰ ਉਰਫ ਸੰਤੀ, ਸ਼ਾਇਦ ਉਸਦੇ ਨਾਂਅ ਵਿੱਚ ਹੀ ਬਹਾਰ ਦਾ ਜ਼ਿਕਰ ਸੀ ਪਰ ਉਸਦੀ ਅਸਲੀ ਜਿੰਦਗੀ ਵਿੱਚੋਂ ਤਾਂ ਕਦੇ ਪੱਤਝੜ ਵਾਲੀ ਰੁੱਤ ਗਈ ਹੀ ਨਹੀਂ ਸੀ ਪਿਛਲੇ ਜਨਮ ਉਸਨੇ ਖੌਰੇ ਕਿਹੜੇ ਪਾਪ ਕਮਾਏ ਸੀ ਜਿਸ ਕਰਕੇ ਉਸ ਨੂੰ ਇੰਨੇ ਦੁੱਖ ਮਿਲੇ ਸਨ ਸਾਰੀ ਜਿੰਦਗੀ ਹੀ ਉਸਦੀ ਤੰਗਹਾ...
Story | ਕਹਾਣੀ : ਹੰਝੂਆਂ ਦੇ ਦੀਵੇ
Story | ਕਹਾਣੀ : ਹੰਝੂਆਂ ਦੇ ਦੀਵੇ
ਦੀਵਾਲੀ ਦਾ ਦਿਨ ਸੀ। ਬਾਜ਼ਾਰਾਂ 'ਚ ਪੂਰੀ ਰੌਣਕ ਸੀ। ਭੀੜ ਨੂੰ ਚੀਰਦੀ ਹੋਈ ਐਂਬੂਲੈਂਸ ਮੌਤ ਦੀ ਬੁੱਕਲ ਵਿੱਚ ਸਮੋਈ ਮਾਂ ਨੂੰ ਲੈ ਕੇ ਘਰੇ ਪਰਤ ਰਹੀ ਸੀ। ਉਹ ਘਰ ਜਿਸਨੂੰ ਉਸਨੇ ਸਾਰੀ ਉਮਰ ਆਪਣਾ-ਆਪ ਖਪਾ ਕੇ ਖੜ੍ਹਾ ਕੀਤਾ। ਅੱਜ ਉਸਦੇ ਅਰਾਮ ਕਰਨ ਦੇ ਦਿਨ ਆਏ ਤਾਂ...। ਮਨ ਦ...