ਤਮੰਨਾ (ਇੱਕ ਕਹਾਣੀ)
ਤਮੰਨਾ (ਇੱਕ ਕਹਾਣੀ)
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ 'ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉੱਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ-ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਨੇ ਕਦਮਾਂ...
ਭੈਣੋ ਤੇ ਭਰਾਵੋ
ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,
ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ
ਭੈਣੋ ਤੇ ਭਰਾਵੋ....
ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,
ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ
ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,
ਭੈਣੋ ਤੇ ਭਰਾਵੋ....
ਹੱਕ ਦੀ ਕਮਾਈ ਨਾਲ ਸਦਾ ...
ਕੁਰਸੀ
ਕੁਰਸੀ
ਚਾਰ ਲੱਤਾ ਤੇ ਦੋ ਬਾਂਹਾਂ ਵਾਲੀ ਕੁਰਸੀ
ਬੰਦਾ ਕਰੇ ਹਾਏ ਕੁਰਸੀ ਹਾਏ ਕੁਰਸੀ
ਦਫਤਰਾਂ, ਸਕੂਲਾਂ ਕਾਲਜਾਂ 'ਚ ਸਰਕਾਰ ਦੇਵੇ ਕੁਰਸੀ
ਚਾਰ ਲੱਤਾਂ ਤੇ ਦੋ ਬਾਹਾਂ ਵਾਲੀ ਕੁਰਸੀ
ਬੰਦੇ ਵੀ ਲੜਦੇ ਨੇ ਲਈ ਕੁਰਸੀ
ਗਾਲੋ ਬਾਲੀ ਵੀ ਹੁੰਦੇ ਨੇ ਲਈ ਕੁਰਸੀ
ਸਰਕਾਰ ਵੀ ਲੜਦੀ ਏ ਦੇਖੋ ਲਈ ਕੁਰਸੀ
ਮਾਰ...
ਫਰਜ਼ (Duty)
ਫਰਜ਼
ਅੱਜ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਮੈਂ ਸਕੂਲੋਂ ਛੁੱਟੀ ਲਈ ਹੋਈ ਸੀ। ਲਗਭਗ 10 ਕੁ ਵਜੇ ਮੈਂ ਬੱਸ ਅੱਡੇ 'ਤੇ ਪਹੁੰਚ ਗਿਆ ਅਤੇ ਬੱਸ ਦਾ ਇੰਤਜ਼ਾਰ ਕਰਨ ਲੱਗ ਗਿਆ। 5-7 ਮਿੰਟ ਪਿੱਛੋਂ ਹੀ ਬੱਸ ਆ ਗਈ। ਮੈਂ ਬੱਸ ਅੰਦਰ ਚੜ੍ਹ ਗਿਆ ਅਤੇ ਸੀਟ ਲੈ ਕੇ ਬੈਠ ਗਿਆ। ਅਗਲੇ ਬੱਸ ਅੱਡੇ ਉੱਪਰ ਜਾ ਕੇ ਕੰਡਕਟ...
ਦਹੇਜ (Dowry Short Story)
ਦਹੇਜ (Dowry Short Story)
ਕੁਲਰਾਜ ਨੇ ਆਪਣੀ ਬੇਟੀ ਸਪਨਾ ਨੂੰ ਬੁਹਤ ਵਧੀਆ ਸੰਸਕਾਰ ਦਿੱਤੇ ਤੇ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ । ਉਹ ਇੱਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਨ ਲੱਗ ਪਈ । ਕੁਲਰਾਜ ਨੇ ਸਪਨਾ ਦੀ ਪੜ੍ਹਾਈ-ਲਿਖਾਈ 'ਤੇ ਸਾਰੀ ਜਮ੍ਹਾ ਪੂੰਜੀ ਖਰਚ ਦਿੱਤੀ । ਸਪਨਾ ਦੇ ਰਿਸ਼ਤੇ ਬਾਰੇ ਗੱਲ ਚੱਲੀ ਤਾਂ ਸਪਨ...
ਸਰਪੰਚਣੀ
ਸਰਪੰਚਣੀ
''ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ... ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ... ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?'' ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ...
ਛਿੱਕਲੀ
ਛਿੱਕਲੀ
ਡੇਢ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਅੱਜ ਮਿਲੀ ਢਿੱਲ 'ਚ ਸ਼ਹਿਰੋਂ ਦਿਹਾੜੀ ਕਰਕੇ ਪਿੰਡ ਮੁੜਦੇ ਜੋਗੇ ਦੀ ਨਿਗ੍ਹਾ ਜਿਉਂ ਹੀ ਚੌਂਕ 'ਚ ਬਿਨਾ ਮੂੰਹ ਢੱਕੇ ਲੋਕਾਂ ਦੇ ਚਲਾਨ ਕੱਟਦੀ ਪੁਲਿਸ 'ਤੇ ਪਈ ਉਸ ਨੂੰ ਆਪਣੇ ਦਿਨ ਭਰ ਦੀ ਸਖ਼ਤ ਮਿਹਨਤ ਕਰਕੇ ਕਮਾਏ ਸਾਢੇ ਤਿੰਨ ਸੌ ਰੁਪਏ ਖੁੱਸਦੇ ਜਾਪੇ ਘਰ ਬੇਸਬਰੀ ਨਾਲ ...
ਵਾਪਸੀ ਟਿਕਟ
ਵਾਪਸੀ ਟਿਕਟ
ਕਰਮ ਸਿਹੁੰ ਦਾ ਬੇਟਾ ਵਿਦੇਸ਼ ਵਿੱਚ ਸੈੱਟ ਸੀ। ਪੀ.ਆਰ. ਹੋ ਕੇ ਵੈਨਕੂਵਰ 'ਚ ਰਹਿੰਦਾ ਸੀ ਕਰਮ ਸਿਹੁੰ ਨੂੰ ਉਸ ਦੀ ਕੋਈ ਫਿਕਰ ਨਹੀਂ ਸੀ। ''ਡੈਡੀ ਜੀ ਤੁਸੀਂ ਆਹ ਖੇਤੀ ਦਾ ਖਹਿੜਾ ਛੱਡੋ ਹੁਣ। ਮੰਮੀ ਨੂੰ ਕਿਹੜਾ ਹੁਣ ਕੰਮ-ਕਾਰ ਕਰਨਾ ਸੌਖਾ ਐ। ਨਾਲੇ ਹੁਣ ਤੁਸੀਂ ਵੀ ਦੋਵੇਂ ਜਣੇ ਮੇਰੇ ਕੋਲ ਇੱਥੇ ਹੀ ...
ਰੱਬੀ ਬੰਦਾ
ਰੱਬੀ ਬੰਦਾ
''ਸੋਚਿਆ ਸੀ ਕਿ ਇਸ ਵਾਰ ਢਿੱਡ ਨੂੰ ਗੰਢ ਦੇ ਜਿਵੇਂ-ਕਿਵੇਂ ਕਰ ਆ ਛੱਤ ਹਰ ਹੀਲੇ ਬਦਲਵਾ ਲਵਾਂਗੇ ਪਰ ਰਤਾ ਵੀ ਇਲਮ ਨਹੀਂ ਸੀ ਕਿ ਇਹ ਕਰਫਿਊ ਮਹੀਨੇ ਭਰ ਲਈ ਅੰਦਰ ਤਾੜ ਕੇ ਰੱਖ ਦਊ।'' ਆਪਣੀ ਇੱਕ ਕੱਚੀ ਕੋਠੜੀਨੁਮਾ ਘਰ ਦੀ ਦਿਨ-ਬ-ਦਿਨ ਝੁਕਦੀ ਜਾ ਰਹੀ ਛੱਤ ਵੱਲ ਦੇਖ ਦੇਬੂ ਬੁੜ-ਬੁੜਾਇਆ। ''ਛੱਤ ਨੂੰ ...
ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, 'ਹਰਮਨ ਨੂੰ ਅਫਸਰ ਬਣਾਉਣਾ ਏ ਜੀ... ਇਸ ਦੀ ਪੜ੍ਹਾਈ ਵਿੱਚ ਕੋਈ ਰੁ...