ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?
ਆਪਣੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ, ''ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?''?''ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ...
Punjabi Story: ਦਿਆਲੂ ਕਿਸਾਨ (ਪੰਜਾਬੀ ਕਹਾਣੀ)
Punjabi Story: ਇੱਕ ਦਿਨ ਸ਼ਾਮ ਦੇ ਵੇਲੇ ਰਾਮ ਸਿੰਘ ਆਪਣੇ ਖੇਤ ਜਾਮਣ ਦੇ ਦਰੱਖਤ ਹੇਠ ਬੈਠਾ ਸੀ। ਫਰਵਰੀ ਦਾ ਮਹੀਨਾ ਸੀ। ਜਾਮਣ ਦੇ ਰੁੱਖ ਨੇ ਬੂਰ ਚੁੱਕ ਲਿਆ ਸੀ। ਉਸਦੇ ਕੰਨਾਂ ਵਿੱਚ ਭਿਣ-ਭਿਣ ਦੀ ਆਵਾਜ ਪਈ। ਉਸ ਨੇ ਉੱਪਰ ਦੇਖਿਆ ਤਾਂ ਸ਼ਹਿਦ ਦੀਆਂ ਮੱਖੀਆਂ ਸਨ। ਮਖਿਆਲ ਦੇਖ ਕੇ ਕਿਸਾਨ ਡਰ ਗਿਆ। ਉਸ ਕੋਲ ਪਾਲ ਨਾ...
Faridkot News: ਜ਼ਖ਼ਮ ਦਰ ਜ਼ਖ਼ਮ ਸੰਪਾਦਿਤ ਕਹਾਣੀ ਸੰਗ੍ਰਹਿ ਲੋਕ ਅਰਪਣ
Faridkot News: ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਫ਼ੌਜੀ ਜੀਵਨ ਨਾਲ ਸਬੰਧਤ ਭੁਪਿੰਦਰ ਫ਼ੌਜੀ ਦੀਆਂ ਚੋਣਵੀਆਂ ਕਹਾਣੀਆਂ ਦੀ ਸੰਪਾਦਕ ਕਰਨ ਭੀਖੀ ਵੱਲੋਂ ਸੰਪਾਦਿਤ ਕੀਤੀ ਪੁਸਤਕ ਨੂੰ ਬਾਬਾ ਫ਼ਰੀਦ ਸਾਹਿਤ ਮੇਲੇ ਦੌਰਾਨ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਆਲਮੀ ਫਾਉਂਡੇਸ਼ਨ ਵੱਲੋਂ ...
ਦਾਗ (ਮਿੰਨੀ ਕਹਾਣੀ)
ਪਿੰਡੋਂ ਬਾਹਰ ਫਿਰਨੀ ਉੱਤੇ ਬਚਿੱਤਰ ਸਿਉਂ ਦੇ ਮੁੰਡੇ ਨੇ ਦੋ ਮੰਜਿਲੀ ਆਲੀਸ਼ਾਨ ਕੋਠੀ ਪਾਈ ਹੋਈ ਸੀ ਜਿਸ ਵਿੱਚ ਉਸ ਨੇ ਮਹਿੰਗੀ ਲੱਕੜ ਦੇ ਨਾਲ ਵਿਦੇਸ਼ੀ ਪੱਥਰ ਵੀ ਲਵਾਇਆ ਸੀ। ਅੱਜ ਸਵੇਰੇ ਬਚਿੱਤਰ ਸਿਉਂ ਜਦੋਂ ਕੋਠੀ ਤੋਂ ਥੋੜ੍ਹਾ ਪਰਾਂ ਬਣੇ ਆਪਣੇ ਕਮਰੇ ਵਿੱਚੋਂ ਉੱਠ ਕੇ ਕੋਠੀ ਅੰਦਰ ਆਉਣ ਲੱਗਾ ਤਾਂ ਉਸ ਦੀ ਨੂੰਹ ਨ...
ਕਮਜ਼ੋਰ ਕੜੀ (ਪੰਜਾਬੀ ਕਹਾਣੀ)
Punjabi Story : ਮਨੋਜ ਸਰਕਾਰੀ ਸਕੂਲ ਦਾ ਪੰਜਾਬੀ ਅਧਿਆਪਕ ਸੀ। ਉਸ ਦੇ ਸਕੂਲ ਦੇ ਬੱਚੇ ਦੂਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਾਂਗ ਬਹੁਤ ਹੀ ਸਾਧਾਰਨ ਤੇ ਗਰੀਬ ਪਰਿਵਾਰਾਂ ਨਾਲ਼ ਸਬੰਧਤ ਸਨ। ਉਸ ਦੇ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਜਾਂ ਤਾਂ ਮਨਰੇਗਾ ਤਹਿਤ ਕੰਮ ਵਿੱਚ ਲੱਗੇ ਹੋਏ ਸਨ ਜਾਂ ਉਹ ਦਿਹਾੜੀਦਾਰ ਸਨ। ਜ...
OMG News: ਧਰਤੀ ਦੀ ਉਹ ਪਹਿਲੀ ਖਾਸ ਜਗ੍ਹਾ, ਜਿਹੜੀ ਸਮੁੰਦਰ ਤੋਂ ਬਾਹਰ ਨਿਕਲੀ, ਕੀ ਤੁਸੀਂ ਜਾਣਦੇ ਹੋ ਭਾਰਤ ਦੇ ਕਿਹੜੇ ਸੂਬੇ ’ਚ ਹੈ ਸਥਿਤ ਉਹ ਜਗ੍ਹਾ?
OMG News: (ਸੱਚ ਕਹੂੰ/ਅਨੂ ਸੈਣੀ)। ਕੋਈ ਸਮਾਂ ਸੀ ਜਦੋਂ ਸਾਰੀ ਧਰਤੀ ਸਿਰਫ ਸਮੁੰਦਰ ਅੰਦਰ ਸੀ, ਭਾਵ ਕਿ ਸਤ੍ਹਾ ’ਤੇ ਸਿਰਫ ਪਾਣੀ ਹੀ ਸੀ, ਉਸ ਤੋਂ ਬਾਅਦ ਧਰਤੀ ਦੇ ਕੁਝ ਹਿੱਸੇ ਪਹਿਲਾਂ ਸਮੁੰਦਰ ’ਚੋਂ ਨਿਕਲੇ, ਪਰ ਸਵਾਲ ਇਹ ਹੈ ਕਿ ਉਹ ਕਿਹੜਾ ਖੇਤਰ ਸੀ ਜੋ ਸੀ। ਸਮੁੰਦਰ ’ਚੋਂ ਸਭ ਤੋਂ ਪਹਿਲਾਂ ਬਾਹਰ ਆਇਆ? ਦਰਅਸ...
Punjabi Story | ਅਧਿਆਪਕ (ਪੰਜਾਬੀ ਕਹਾਣੀ)
ਹਰੀਸ਼ ਅਜੇ ਦਸਵੀਂ ਜਮਾਤ ਵਿਚ ਹੀ ਪੜ੍ਹਦਾ ਸੀ ਕਿ ਪੇਪਰਾਂ ਤੋਂ ਪਹਿਲਾਂ ਹੀ ਕਿਸੇ ਨੇ ਉਸ ਦੇ ਕੰਨ ਵਿਚ ਇਹ ਗੱਲ ਪਾ ਦਿੱਤੀ ਕਿ ਅਗਲੀ ਪੜ੍ਹਾਈ ਲਈ ਜੇ ਕਿਸੇ ਵਧੀਆ ਜੇ ਕੋਰਸ ’ਚ ਦਾਖਲਾ ਲੈਣਾ ਹੈ ਤਾਂ ਉਸ ਲਈ ਡੋਮੀਸਾਈਲ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ ਅਤੇ ਪੇਂਡੂ ਇਲਾਕੇ ਦਾ ਸਰਟੀਫਿਕੇਟ ਜ਼ਰੂਰੀ ਹਨ। ਉਨ੍ਹ...
Amrita Pritam: ਪ੍ਰਸਿੱਧ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਵੰਡ ਵੇਲੇ ਹੋਏ ਖੂਨ-ਖਰਾਬੇ ਨੂੰ ਵੇਖ ਕੇ ਲਿਖੀ ਸੀ ਇਹ ਕਵਿਤਾ
ਅੱਜ ਆਖਾਂ ਵਾਰਸ ਸ਼ਾਹ ਨੂੰ... | Amrita Pritam
ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ-ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਉੱਠ ਦਰਦਮੰਦਾਂ ਦਿਆ ਦਰਦੀ...
A Punjabi Story: ਕਾਕੜ ਭੂਆ (ਪੰਜਾਬੀ ਕਹਾਣੀ)
A Punjabi Story: ‘‘ਵੇ ਵਿੱਕੀ, ਵੇ ਟੀਟੂ, ਵੇ ਜਾ ਭੱਜ ਕੇ ਲੈ ਆ ਪੰਜ ਰੁਪਿਆਂ ਦੀ ਬਿਸਕੁਟਾਂ ਦੀ ਡੱਬੀ ਲਿਖਵਾ ਦੀ ਗੋਦੀ ਨੂੰ, ਕਹਿ ਦੇਵੀਂ ਭਤੀਜਾ ਆਇਆ ਮੇਰਾ’’ ਤੇ ਭੂਆ ਚੁੱਲੇ੍ਹ ’ਤੇ ਪਤੀਲਾ ਚਾਹ ਦਾ ਧਰ ਲੈਂਦੀ ਸਾਰੇ ਬਾਗੋ-ਬਾਗ ਹੋ ਜਾਂਦੇ। ਫੁੱਫੜ ਸਾਡਾ ਦਰਵੇਸ਼ ਬੰਦਾ ਪੰਜਾਬ ਰੋਡਵੇਜ ਵਿੱਚ ਕੰਡਕਟਰ ਜਦੋਂ ...
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ
ਵਰਤਮਾਨ ਦੌਰ ਦੀ ਨਵੀਂ ਸੋਚ ਦੇ ਪ੍ਰਚਾਰ ਪ੍ਰਸਾਰ ਵਿਚ ਪੰਜਾਬੀ ਸਾਹਿਤ ਦੀ ਮਹੱਤਵਪੂਰਨ ਭੂਮਿਕਾ : ਡਾ ਆਸ਼ਟ
ਲੇਖਕਾਂ ਨੇ ਪੜ੍ਹੀਆਂ ਲਿਖਤਾਂ ਅਤੇ ਹੋਇਆ ਸਨਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ...