8 ਮਾਰਚ ਨੂੰ ਹੀ ਕਿਉਂ ਫਿਰ
8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
...
ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!
ਮਨੁੱਖੀ ਜਿੰਦਗੀ ਅੱਜ ਇੱਕ ਅਣਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਵਿਹਲ ਹੈ।ਵੀਰਾਨ ਸੜਕਾਂ ’ਤੇ ਸਾਈਰਨ ਵਾਲੀਆਂ ਗੱਡੀਆਂ ਹਨ, ਟੀਵੀ ਸਕਰੀਨ ’ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ।ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁਝ ਉਪਾਅ ਦੱਸ ਜਾਂਦੀ ਹੈ। ਇੰਜ ਲਗਦੈ ਜਿਵ...
ਖੇਤੀ ਬਿਜਾਈ ਦੇ ਤਿੰਨ ਅਹਿਮ ਨੁਕਤੇ : ਪੋਰਾ ਬਾਦਸ਼ਾਹ, ਕੇਰਾ ਵਜ਼ੀਰ
ਖੇਤੀ ਬਿਜਾਈ ਦੇ ਤਿੰਨ ਅਹਿਮ ਨੁਕਤੇ : ਪੋਰਾ ਬਾਦਸ਼ਾਹ, ਕੇਰਾ ਵਜ਼ੀਰ
ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਚਾਰ ਕੁ ਦਹਾਕੇ ਪਹਿਲਾਂ ਪੁਰਾਤਨ ਪਿੰਡਾਂ ਵਾਲੀ ਜਿੰਦਗੀ ਦੀ ਦਾਸਤਾਂ ਹੈ ਜਦੋਂ ਜਿਆਦਾਤਰ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਸੀ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਊਠਾਂ, ਬਲਦਾਂ ਨਾਲ ਹੀ ਕੀਤੀ...
ਚਿੱਠੀ, ਜੀਵਨ ਸਾਥੀ ਦੇ ਨਾਂਅ!
ਚਿੱਠੀ, ਜੀਵਨ ਸਾਥੀ ਦੇ ਨਾਂਅ!
ਮੇਰੀ ਪਿਆਰੀ! ਤੇਰੇ ਸੋਹਣੇ ਚਿਹਰੇ ਦਾ ਤੇਜ, ਇਨ੍ਹਾਂ ਵਿਆਹ ਤੋਂ ਮਗਰੋਂ ਬੀਤੇ ਸਾਲਾਂ ਵਿੱਚ, ਇਸ ਸਾਡੇ ਨਵੇਂ ਬਣੇ ਘਰ ਦੀ ਚਮਕ ਵਿੱਚ ਵਟ ਗਿਆ ਹੈ। ਇਸ ਘਰ ਦੀ ਇਮਾਰਤ ਦੀ ਮਜ਼ਬੂਤੀ ਤੇਰੀ ਦੇਹ ਦੀ ਜੀਵਨ-ਸੱਤਾ ਹੈ। ਇਹ ਇਮਾਰਤ ਮਜ਼ਬੂਤ ਬਣ ਬੈਠੀ ਹੈ ਤੇਰੀ ਦੇਹ ਦੀ ਚੰਚਲਤਾ, ਇਸਦੀ ਲਚ...
ਡਾਕੀਏ ਦੀ ਰਾਹ
ਡਾਕੀਏ ਦੀ ਰਾਹ
ਦੂਰ ਵਸੇਂਦਿਓ ਸੱਜਣੋਂ ! ਕੋਈ ਚਿੱਠੀ ਤਾਂ ਦਿਉ ਪਾ।
ਖੜ੍ਹ ਕੇ ਵਿਚ ਬਰੂਹਾਂ,ਤੱਕਦਾ ਮੈਂ ਡਾਕੀਏ ਦੀ ਰਾਹ।
ਉਂਝ ਤਾਂ ਰੋਜ਼ ਲਗਾਵੇ ਡਾਕੀਆ ਗਲੀ ਮੇਰੀ ਦਾ ਗੇੜਾ,
ਪਰ ਮੇਰੀ ਆਸ ਉਮੀਦ ਵਾਲਾ , ਨਾ ਕਰਕੇ ਜਾਵੇ ਨਿਬੇੜਾ,
ਲੰਘ ਜਾਂਦਾ ਹੈ ਦਰਾਂ ਮੂਹਰ ਦੀ ਘੰਟੀ ਨੂੰ ਖੜਕਾ।
ਦੂਰ..................
ਸੁਫ਼ਨਾ
ਸੁਫ਼ਨਾ
‘‘ਅੱਜ ਤੜਕੇ-ਤੜਕੇ ਮੈਨੂੰ ਇੱਕ ਬਹੁਤ ਵਧੀਆ ਸੁਫਨਾ ਆਇਆ, ਸੱਤੀਏ!’’ ਰਿਕਸ਼ੇ ਵਾਲੇ ਭਾਨੇ ਨੇ ਆਪਣੀ ਘਰ ਵਾਲੀ ਸੱਤੀ ਕੋਲ ਆਪਣੀ ਖੁਸ਼ੀ ਸਾਂਝੀ ਕੀਤੀ। ‘ਐਹੋ ਜਾ ਕਿਹੜਾ ਸੁਫਨਾ ਤੈਨੂੰ ਆ ਗਿਐ ,ਜਿਹੜਾ ਦਿਨ ਚੜ੍ਹਦੇ ਸਾਰ ਹੀ ਐਨਾ ਖੁਸ਼ ਹੋਇਆ ਫਿਰਦੈਂ?’ ਭਾਨੇ ਦੀ ਘਰਵਾਲੀ ਸੱਤੀ ਨੇ ਉਤਸੁਕਤਾ ਨਾਲ ਪੁੱਛਿਆ। ‘ਸ...
ਫਿਰ ਭੈਣੀ ਤੋਂ ਚੋਹਲਾ ਸਾਹਿਬ ਬਣ ਗਿਆ
ਫਿਰ ਭੈਣੀ ਤੋਂ ਚੋਹਲਾ ਸਾਹਿਬ ਬਣ ਗਿਆ
ਇਤਿਹਾਸਕ ਨਗਰ ਚੋਹਲਾ ਸਾਹਿਬ (ਤਰਨ ਤਾਰਨ) ਸਿੱਖ ਇਤਿਹਾਸ ਵਿਚ ਅਤੇ ਪੂਰੇ ਭਾਰਤ ਵਿਚ ਇੱਕ ਵਿਲੱਖਣ ਤੇ ਅਹਿਮ ਸਥਾਨ ਰੱਖਦਾ ਹੈ ਇਹ ਨਗਰ/ਸ਼ਹਿਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨਾਲ ਵੱਸਿਆ ਹੋਇਆ ਹੈ ਇਹ ਨਗਰ ਦਰਿਆ ਬਿਆਸ ਦੇ ...
ਅਸਲੀ ਸਨਮਾਨ ਚਿੰਨ੍ਹ
ਅਸਲੀ ਸਨਮਾਨ ਚਿੰਨ੍ਹ
ਕੁਲਦੀਪ ਸਰਕਾਰੀ ਨੌਕਰੀ ਮਿਲਦਿਆਂ ਹੀ ਸਕੂਲ ਨੂੰ ਸਮਰਪਿਤ ਹੋ ਗਿਆ ਸੀ। ਕੁਝ ਕੁ ਸਮੇਂ ਬਾਅਦ ਹੀ ਉਸ ਦੀ ਤਰੱਕੀ ਹੋ ਗਈ ਅਤੇ ਉਸ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੋਣ ਵਾਂਗ ਉਹ ਆਪਣੇ ਪੁਰਾਣੇ ਸਕੂਲ ਦਾ ਹੀ ਹੈਡ ਮਾਸਟਰ ਬਣ ਗਿਆ। ਉਸਨੇ ਆਪਣੀ ਅਣਥੱਕ ਮਿਹਨਤ ਨਾਲ ਸਕੂਲ ਦੀ ਦਿੱਖ ਬਦਲ ਦਿੱਤੀ ਜ...
ਕਹਾਣੀ : ਵਪਾਰੀ
Merchant | ਕਹਾਣੀ : ਵਪਾਰੀ
‘‘ਹੁਣ ਤੁਸੀਂ ਦੁਕਾਨਦਾਰਾਂ ਤੋਂ ਹਰ ਪੈਕੇਟ ’ਤੇ ਚਾਰ ਰੁਪਏ ਵਧਾ ਕੇ ਲਿਆ ਕਰੋ’’
ਮੈਂ ਅਤੇ ਮੇਰੀ ਪਤਨੀ ਦੋਵੇਂ ਪਾਪੜ ਬਣਾਉਂਦੇ ਹਾਂ ਅਤੇ ਇਸਨੂੰ ਬਹੁਤ ਛੋਟੇ ਪੱਧਰ ’ਤੇ ਵੇਚਦੇ ਹਾਂ ਕਾਰੋਬਾਰ ਬਹੁਤ ਪੁਰਾਣਾ ਨਹੀਂ ਹੈ ਪਰ ਕੁਝ ਗਲੀਆਂ ਵਿਚ ਵਿਕਰੀ ਵਧੀ ਹੈ ਅਸੀਂ ਦੁਕਾਨਦਾਰ ਨੂੰ ਚ...
ਕਲਮਾਂ ਕਰੀਏ ਤਿੱਖੀਆਂ
ਕਾਵਿ-ਕਿਆਰੀ | ਕਲਮਾਂ ਕਰੀਏ ਤਿੱਖੀਆਂ
ਕਲਮਾਂ ਕਰੀਏ ਤਿੱਖੀਆਂ ਦੋਸਤੋ,
ਆਓ ਲਿਖੀਏ ਕੁੱਝ ਸਮਾਜ ਲਈ
ਓਹਨਾਂ ਧੀਆਂ ਲਈ ਵੀ ਲਿਖੀਏ,
ਜੋ ਚੜ੍ਹਦੀਆਂ ਭੇਟਾ ਦਾਜ ਲਈ
ਸਰਕਾਰੀ ਡਿਗਰੀਆਂ ਲੈ ਸੜਕਾਂ ’ਤੇ,
ਨਿੱਤ ਮਾਰੇ-ਮਾਰੇ ਫਿਰਦੇ ਜੋ,
ਗਹਿਣੇ ਬੈਅ ਜ਼ਮੀਨਾਂ ਕਰਕੇ,
ਉਤਾਵਲੇ ਰਹਿਣ ਪਰਵਾਜ਼ ਲਈ
ਭ੍ਰਿਸ਼ਟਾਚਾਰੀ...