ਕਹਾਣੀ : ਸੇਵਾ ਤੋਂ ਧੰਦੇ ਤੱਕ
ਕਹਾਣੀ (Story) : ਸੇਵਾ ਤੋਂ ਧੰਦੇ ਤੱਕ
ਖੰਘ ਤੇ ਬੁਖਾਰ ਘਰੇਲੂ ਉਹੜ-ਪੋਹੜ ਨਾਲ ਠੀਕ ਨਾ ਹੋਣ ਕਰਕੇ ਮੈਂ ਸ਼ਹਿਰ ਦੇ ਸ਼ੀਸ਼ਿਆਂ ਵਾਲੇ ਵੱਡੇ ਹਸਪਤਾਲ ਨਾਮੀ-ਗਰਾਮੀ ਡਾਕਟਰ ਕੋਲ ਚੈਕਅੱਪ ਲਈ ਗਿਆ। ਕਦੇ ਕੋਈ ਮਰਜ਼ ਨਾ ਹੋਣ ਕਰਕੇ ਕਈ ਸਾਲਾਂ ਬਾਅਦ ਦਵਾਈ ਲੈਣ ਗਿਆ ਸੀ। ਅੱਤ ਸਰਦੀ ਦਾ ਮੌਸਮ ਕਰਕੇ ਖੰਘ ਤੇ ਵਾਇਰਲ ਬੁਖਾਰ...
ਬਾਲ ਕਹਾਣੀ : ਸ਼ੈਤਾਨ ਚੂਹਾ
ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)
ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ, ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ...
ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵੱਲੋਂ ‘ਫਲਕ’ ਰਿਲੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਹੋਇਆ ਪ੍ਰੋਗਰਾਮ
ਫਤਹਿਗੜ੍ਹ ਸਾਹਿਬ (ਸੱਚ ਕਹੂੰ ਨਿਊ਼ਜ਼)। ਅੰਤਰਰਾਸ਼ਟਰੀ ਸੰਸਥਾ ਓਨਟਾਰੀਓ ਫਰੈਂਡਜ਼ ਕਲੱਬ (Ontario Friends Club) ਕੈਨੇਡਾ ਵੱਲੋਂ ਸ਼ਨਿੱਚਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਟੈਕਨੀਕਲ ਬਲਾਕ ਸਥਿਤ ਸੈਮੀਨਾਰ ਹਾਲ ਵਿ...
ਬਾਲ ਕਹਾਣੀ : ਦਾਦੀ ਮਾਂ
ਬਾਲ ਕਹਾਣੀ : ਦਾਦੀ ਮਾਂ
ਮੇਰੇ ਕੰਨੀਂ ਉਨ੍ਹਾਂ ਦੀਆਂ ਅਵਾਜ਼ਾਂ ਪੈਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਤੇ ਉਨ੍ਹਾਂ ਦੀ ਕੰਧ ਸਾਂਝੀ ਸੀ ਦਾਦੀ ਮਾਂ ਦਾ ਕੱਦ ਛੋਟਾ ਸੀ, ਉਸਦੇ ਕੱਦ ਤੋਂ ਵੀ ਛੋਟੀ ਉਸਦੀ ਮੰਜੀ ਜਿਸ ਨੂੰ ਧੁੱਪ ’ਚ ਡਾਹ ਕੇ ਉਹ ਸਰਦੀਆਂ ’ਚ ਧੁੱਪ ਸੇਕਿਆ ਕਰਦੀ ਤੇ ਆਪਣੇ ਕੋਲ ਇੱਕ ਗੜਵਾ ਪਾਣੀ ਦਾ ਰੱ...
ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ
ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ
ਬੇਬੇ ਭਗਵਾਨ ਕੌਰ ਨੇ ਅਖੀਰਲਾ ਪੇੜਾ ਵੇਲ ਕੇ ਪਰਾਂਤ ਖੜ੍ਹੀ ਕੀਤੀ ਤਾਂ ਉਹ ਸੋਚਾਂ ਵਿੱਚ ਗੁਆਚ ਗਈ। 10 ਦਸੰਬਰ ਦਾ ਸੂਰਜ ਪਰ੍ਹੇ ਟਾਵਰ ਦੇ ਪਿਛਵਾੜੇ ਛਿਪ ਰਿਹਾ ਸੀ। ਜ਼ਿਆਦਾ ਟਰਾਲੀਆਂ ’ਚ ਟਿਕ-ਟਿਕਾਅ ਹੋ ਚੱਲਿਆ ਸੀ ਪਰ ਕਿਸੇ ਕਿਸੇ ਚੁੱਲ੍ਹੇ ’ਚੋਂ ਅਜੇ ਵੀ ਧੂੰਆਂ ਨਿੱਕਲ...
ਕਹਾਣੀ : ਹਲਕਾ ਪਟਵਾਰੀ
ਕਹਾਣੀ : ਹਲਕਾ ਪਟਵਾਰੀ
ਕੋਰਾ ਅਨਪੜ੍ਹ ਭੋਂਦੂ ਕਾਮਾ ਸੱਚਮੁੱਚ ਹੀ ਆਪਣੇ ਨਾਂਅ ਦਾ ਪੂਰਕ ਸੀ, ਅਕਸਰ ਉਹ ਆਪਣੇ ਭੋਲੇਪਣ ਸਦਕਾ ਇਹ ਸਾਬਤ ਵੀ ਕਰਦਾ ਰਹਿੰਦਾ, ਤਾਹੀਓਂ ਤਾਂ ਲੋਕੀਂ ਕਹਿ ਛੱਡਦੇ ਕਿ ਕੁੱਝ ਸੋਚ ਕੇ ਹੀ ਉਸਦੇ ਮਾਂ-ਬਾਪ ਨੇ ਇਸਦਾ ਨਾਮ ਭੋਂਦੂ ਰੱਖਿਆ ਹੋਣਾ। ਅੱਜ ਭੋਂਦੂ ਕਚਹਿਰੀ ਆਪਣੇ ਕਿਸੇ ਨਿੱਕੇ ਜਿਹ...
ਭੇਡਾਂ ਵਾਲਾ
ਭੇਡਾਂ ਵਾਲਾ
ਬੜੇ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਦੇ ਕੋਲ ਇੱਕ ਨਿੱਕੇ ਜਿਹੇ ਪਿੰਡ ਵਿਚ ਰੂਪ ਭੇਡਾਂ ਵਾਲਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਦਸ-ਬਾਰਾਂ ਭੇਡਾਂ ਨਾਲ ਕਰ ਰਿਹਾ ਸੀ। ਸਰਦੀਆਂ ਦੇ ਮੌਸਮ ਵਿੱਚ ਭੇਡਾਂ ਦੀ ਉੱਨ ਤੋਂ ਚੰਗਾ ਮੁਨਾਫਾ ਹੁੰਦਾ ਅਤੇ ਭੇਡਾਂ ਦਾ ਦੁੱਧ ਵੀ ਵਧੀਆ ਵਿਕਦਾ। ਆਪਣੇ ਪਰਿਵਾਰ ਦਾ ਪ...
ਮਿਹਨਤ ਦਾ ਮਹੱਤਵ
ਬਾਲ ਕਹਾਣੀ
ਰਾਹੁਲ ਇੱਕ ਸਮਝਦਾਰ ਲੜਕਾ ਸੀ, ਪਰ ਉਹ ਪੜ੍ਹਾਈ ਦੇ ਮਾਮਲੇ 'ਚ ਹਮੇਸ਼ਾ ਮਿਹਨਤ ਕਰਨ ਤੋਂ ਬਚਦਾ ਸੀ ਇੱਕ ਵਾਰ ਜਦੋਂ ਉਸਦਾ ਪਸੰਦੀਦਾ ਕੱਪ ਟੁੱਟ ਗਿਆ ਤਾਂ ਮਾਂ ਨੇ ਉਸਨੂੰ ਬਜ਼ਾਰੋਂ ਖੁਦ ਜਾ ਕੇ ਇੱਕ ਚੰਗਾ ਕੱਪ ਲਿਆਉਣ ਲਈ ਕਿਹਾ ਪਹਿਲੀ ਵਾਰ ਰਾਹੁਲ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਮਿਲਿਆ ਸੀ, ਉਹ ਮਨ ਹੀ ...
ਜਲੇਬੀਆਂ
ਜਲੇਬੀਆਂ
ਸੰਤੋਖ ਸਿੰਘ ਦਾ ਅੱਜ ਭੋਗ ਸੀ। ਦੂਰ-ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਦੀਆਂ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਵਿਹੜੇ ਵਿੱਚ ਲੱਗੇ ਬੰਗਾਲੀ ਟੈਂਟ ਨੇ ਵੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸੀ। ਪਿੰਡ ਵਿੱਚ ਇਹੋ-ਜਿਹਾ ਟੈਂਟ ਤਾਂ ਅੱਜ ਤੱਕ ਕਿਸੇ ਨੇ ਆਪਣੇ ...
ਰੁੱਖ ਦੇਣ ਸੁੱਖ
ਮਿਲ ਕੇ ਆਓ ਲਾਈਏ ਰੁੱਖ,
ਰੁੱਖਾਂ ਤੋਂ ਹੀ ਮਿਲੂਗਾ ਸੁੱਖ
ਧਰਤੀ ਮਾਂ ਦੀ ਗੋਦ 'ਚ ਖੇਡਣ,
ਧਰਤੀ ਮਾਂ ਦੇ ਸੋਹਣੇ ਪੁੱਤ ਆਓ ਮਿਲ ਕੇ...
ਇਹਨਾਂ ਰੁੱਖਾਂ ਨੂੰ ਨਾ ਵੱਢੋ,
ਇਹਨਾਂ ਦੇ ਵੱਲ ਪਾਣੀ ਛੱਡੋ
ਫਿਰ ਦੇਖੋ ਇਹ ਛਾਂ ਕਰਦੇ ਨੇ,
ਦੂਰ ਕਰਨ ਇਹ ਤੱਤੀ ਧੁੱਪ ਆਓ ਮਿਲ ਕੇ...
ਰੁੱਖਾਂ ਦੇ ਵਿੱਚ ਗੁਣ ਤੂੰ ਦੇਖ...