Punjabi Story : ਬੇਬੇ ਦੀ ਪੈਨਸ਼ਨ | Grandmother’s Pension
ਬੇਬੇ ਬਚਨੋ ਉਮਰ ਤਕਰੀਬਨ 70 ਕੁ ਸਾਲ। ਜਿਵੇਂ ਨਾ ਕਿਵੇਂ ਬੇਬੇ ਬਚਨੋ ਨੇ ਆਪਣੀ ਬੁਢਾਪਾ ਪੈਨਸ਼ਨ (Pension) ਲਗਵਾ ਲਈ। ਕਈ ਸਾਲ ਉਹ ਪੈਨਸਨ ਲੈਂਦੀ ਰਹੀ। ਪਰ ਜਦ ਸਰਕਾਰ ਬਦਲੀ ਤਾਂ ਸਰਕਾਰ ਨੇ ਹੁਕਮ ਦਿੱਤਾ ਕਿ ਜੋ ਨਜਾਇਜ਼ ਪੈਨਸ਼ਨਾਂ ਲੈਂਦੇ ਹਨ, ਉਹਨਾਂ ਦੀ ਪੜਤਾਲ ਕੀਤੀ ਜਾਵੇ। ਜਦ ਬੇਬੇ ਬਚਨੋ ਦੇ ਕਾਗਜ਼ ਪੜਤਾਲੇ ਗ...
Punjabi Story: ਪਹਿਰਾਵਾ (ਇੱਕ ਪੰਜਾਬੀ ਕਹਾਣੀ)
Punjabi Story: ਸੁਖਦੇਵ ਚੰਗੀ-ਭਲੀ ਨੌਕਰੀ ਕਰਦਾ ਸੀ ਨੌਕਰੀ ਭਾਵੇਂ ਪ੍ਰਾਈਵੇਟ ਹੀ ਸੀ ਪਰ ਬੱਝੇ ਪੈਸੇ ਆ ਜਾਂਦੇ ਸਨ। ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲੀ ਜਾਂਦਾ ਸੀ। ਕੋਰੋਨਾ ਦੀ ਅਜਿਹੀ ਭਿਆਨਕ ਮਹਾਂਮਾਰੀ ਆਈ, ਜਿਸਨੇ ਸਭ ਕੁੱਝ ਤਹਿਸ-ਨਹਿਸ ਕਰ ਦਿੱਤਾ। ਦੁਨੀਆ ਅਰਸ਼ ਤੋਂ ਫਰਸ਼ ’ਤੇ ਆ ਗਈ। ਫਿਰ ਸੁਖਦੇਵ ਕਿਸ ਦੇ ਪ...
Punjabi Story: ਉਮਰਾਂ ਦੇ ਦਰਦ
Punjabi Story: ਮੈਂ ਆਪਣੇ ਵਿਹੜੇ ਵਿੱਚ ਨਿੰਮ ਥੱਲੇ ਡੂੰਘੇ ਫਿਕਰਾਂ ਵਿੱਚ ਡੁੱਬਿਆ ਬੈਠਾ ਸੀ ਮੈਥੋਂ ਫਿਕਰਾਂ ਦੀ ਪੰਡ ਚੁੱਕੀ ਨ੍ਹੀਂ ਜਾਂਦੀ ਸੀ, ਕਿਉਂਕਿ ਮੇਰੀ ਔਲਾਦ ਏਨੀ ਵਿਗੜ ਚੁੱਕੀ ਸੀ ਕਿ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਅਤੇ ਨਿੱਤ ਨਵੇਂ ਤੋਂ ਨਵੇਂ ਉਲਾਂਭੇ ਖੱਟ ਕੇ ਘਰ ਵੜਦੀ ਸੀ ਮੈਨੂੰ ਪਿੰਡ ਦੇ ਲੋ...
Punjabi Story: ਰਿਸ਼ਤਿਆਂ ਵਿਚਲੀ ਕੁੜੱਤਣ
Punjabi Story: ‘‘ਮਾਂ ਮੈਂ ਘਰ ਸੰਭਾਲਦਿਆਂ ਬਹੁਤ ਥੱਕ ਗਈ ਹਾਂ। ਇੱਥੇ ਕੋਈ ਮੇਰੀ ਥਕਾਵਟ ਨਹੀਂ ਦੇਖਦਾ! ਮੈਂ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹਾਂ। ਮੈਂ ਕੁਝ ਦਿਨਾਂ ਲਈ ਆਪਣੇ ਮਾਪਿਆਂ ਦੇ ਘਰ ਆਉਣ ਬਾਰੇ ਸੋਚ ਰਹੀ ਹਾਂ, ਆਉਂਦੇ ਸਮੇਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੀ, ਉਹ ਉੱਥੋਂ ਹੀ ਸਕੂਲ ਜਾਣਗੇ...
Punjabi Month Events: ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੇ ਸਮਾਗਮਾਂ ਦਾ ਐਲਾਨ
5 ਨਵੰਬਰ ਨੂੰ ਪਟਿਆਲਾ ਤੋਂ ਹੋਵੇਗੀ ਸ਼ੁਰੂਆਤ, ਸੂਬੇ ਭਰ ’ਚ ਮਹੀਨੇ ਦੌਰਾਨ ਹੋਣਗੇ ਸਮਾਗਮ
Punjabi Month Events: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ’ਚ ਉਚੇਰੀ ਸਿੱਖਿਆ ’ਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਪੰਜਾਬ ਸਰਕਾਰ ਦੇ ਭਾ...
Punjabi Story : ਬਦਲਾਅ (ਕਹਾਣੀ)
Punjabi Story: ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾਣ ਲਈ ਇੱਕ ਸੜਕ ਬਣੀ ਹੋਈ ਸੀ। ਦੋਹਾਂ ਪਿੰਡਾਂ ’ਚ ਦੂਰੀ ਲਗਭਗ ਚਾਰ ਕੁ ਕਿਲੋਮੀਟਰ ਸੀ। ਇਸ ਸੜਕ ’ਤੇ ਆਵਾਜਾਈ ਵੱਧ ਹੋਣ ਕਾਰਨ ਤੇ ਕੁੱਝ ਕਿਸਾਨਾਂ ਦੇ ਲਾਲਚ ਕਰਕੇ ਇਸ ਸੜਕ ਦੀ ਹਾਲਤ ਕੁਝ ਥਾਵਾਂ ’ਤੇ ਬਹੁਤ ਮਾੜੀ ਹੋ ਗਈ। ਸੜਕ ਤੋਂ ਲੰਘਣ ਵਾਲੇ ਰਾਹਗੀਰ ਬੜੇ ...
Punjabi Story: ਤਿਆਗ (ਪੰਜਾਬੀ ਕਹਾਣੀ)
Punjabi Story: ਮੇਰਾ ਦੋਸਤ ਹੈ ਮਨਪ੍ਰੀਤ, ਸਕੂਲ ਕੋਲ ਘਰ ਹੈ, ਸਾਡੇ ਨਾਲ ਬਹੁਤ ਆਉਣ ਜਾਣ ਵੀ ਹੈ, ਉਸ ਦੀ ਮਾਸੀ ਵੀ ਉਹਨਾਂ ਦੇ ਘਰ ਕੋਲ ਹੀ ਹਨ ਜੋ ਉਸ ਦੀ ਮਾਤਾ ਤੋਂ ਉਮਰ ਚ ਵੱਡੇ ਸਨ, ਮੈਂ ਅਕਸਰ ਛੁੱਟੀ ਵਾਲ਼ੇ ਦਿਨ ਆਪਣੇ ਦੋਸਤ ਦੇ ਘਰ ਜਾਂਦਾ, ਕਈ ਵਾਰ ਉਹਨਾਂ ਦੇ ਘਰ ਸੇਵੀਆਂ ਬਣੀਆਂ ਹੋਣੀਆਂ ਤਾਂ ਅਸੀਂ ਰੀਝ ...
Earth End Date: ਧਰਤੀ ਦਾ ਹੋਵੇਗਾ ਵਿਨਾਸ਼! ਵਿਗਿਆਨੀਆਂ ਨੇ ਕੀਤੀ ਇਸ ਤਬਾਹੀ ਦੀ ਭਵਿੱਖਬਾਣੀ…
Earth End Date: ਦੇਸ਼ ਦੇ ਵਿਗਿਆਨੀ ਅਕਸਰ ਇਸ ਦੁਨੀਆ ਨੂੰ ਲੈ ਕੇ ਰਿਸਰਚ ਕਰਦੇ ਰਹਿੰਦੇ ਹਨ, ਇਸ ਵਾਰ ਵਿਗਿਆਨੀਆਂ ਨੇ ਧਰਤੀ ’ਤੇ ਰਿਸਰਚ ਕਰਕੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ, ਦਰਅਸਲ ਵਿਗਿਆਨੀਆਂ ਨੇ ਕਿਹਾ ਹੈ ਕਿ ਧਰਤੀ ’ਤੇ ਜਾਨਵਰਾਂ ਸਮੇਤ ਕੋਈ ਵੀ ਜੀਨ ਜ਼ਿੰਦਾ ਨਹੀਂ ਰਹਿ ਸਕੇਗਾ। ਇਹ ਵੀ ਦੱਸ ਦਿੱਤਾ...
Trending News: ਆਪਣੇ ਵਾਂਗ ਧਰਤੀ ਵੀ ਲੈਂਦੀ ਹੈ ‘ਸਾਹ’, ਵੇਖੋ ਇਹ ਕਮਾਲ ਦੀ ਵੀਡੀਓ ਨੂੰ, ਜਿਸ ਨੂੰ ਵੇਖ ਡਰੇ ਤੇ ਹੈਰਾਨ ਹਨ ਲੋਕ…
Trending News: ਜਿਸ ਧਰਤੀ ’ਤੇ ਅਸੀਂ ਪੈਦਾ ਹੋਏ ਹਾਂ, ਉਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਇਹੀ ਕਾਰਨ ਹੈ ਕਿ ਅਸੀਂ ਭਾਰਤੀ ਧਰਤੀ ਨੂੰ ਮਾਂ ਦਾ ਦਰਜਾ ਦਿੰਦੇ ਹਾਂ, ਇਸ ਨੂੰ ਜੀਵਤ ਤੱਤ ਸਮਝਦੇ ਹਾਂ, ਪਰ ਇਹ ਵੱਖਰੀ ਗੱਲ ਹੈ ਕਿ ਧਰਤੀ ਸਾਹ ਨਹੀਂ ਲੈਂਦੀ, ਜੋ ਸਾਨੂੰ ਜਿੰਦਾ ਹੋਣ ਦਾ ਸਬੂਤ ਦੇਵੇ। ਹਾਲਾਂਕਿ, ਸ...
Punjabi Story: ਬਦਲਦੇ ਕਿਰਦਾਰ (ਪੰਜਾਬੀ ਕਹਾਣੀ)
Punjabi Story: ਸਰਦੀ ਆਪਣਾ ਕਹਿਰ ਢਾਅ ਰਹੀ ਸੀ। ਹਰ ਕੋਈ ਆਪਣਾ ਅੰਦਰ ਹੀ ਬੈਠਣ ਵਿੱਚ ਭਲਾਈ ਸਮਝਦਾ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਜੇਕਰ ਬਾਹਰ ਚਲੇ ਗਏ ਤਾਂ ਕਿਤੇ ਜੰਮ ਹੀ ਨਾ ਜਾਈਏ। ਇਹ ਵਰਤਾਰਾ ਕਈ ਦਿਨਾਂ ਤੋਂ ਜਾਰੀ ਸੀ। ਠੰਢ ਕਾਰਨ ਰੁੱਖਾਂ ਦੇ ਪੱਤੇ ਵੀ ਪਿਚਕੇ ਪਏ ਸਨ। ਅੱਜ ਜਦੋਂ ਸੂਰਜ ਦੇਵਤਾ ਨ...