Lionel Messi

Lionel Messi: ਮੈਸੀ ਨੇ ਅਰਜਨਟੀਨਾ ਨੂੰ ਕਿਹਾ ਅਲਵਿਦਾ, ਕਿਹਾ - ਮੈਨੂੰ ਇਸਦੀ ਘਾਟ ਮਹਿਸੂਸ ਹੋਵੇਗੀ

ਲਿਓਨਲ ਮੇਸੀ ਨੇ ਮੰਗਲਵਾਰ ਨੂੰ ਬਿਊਨਸ ਆਇਰਸ ਵਿੱਚ ਬੇਨਿਨ ਵਿਰੁੱਧ 3-0 ਦੀ ਜਿੱਤ ਨਾਲ ਅਰਜਨਟੀਨਾ ਲਈ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਕੀਤਾ। ਦੋ ਗੋਲ ਵਿੱਚ ਸਹਿਯੋਗ ਕਰਨ ਅਤੇ ਪੈਨਲਟੀ 'ਤੇ ਗੋਲ ਕਰਨ ਤੋਂ ਬਾਅਦ, ਮੇਸੀ ਨੇ ਖਚਾਖਚ ਭਰੇ ਐਸਟਾਡੀਓ ਮੋਨੂਮੈਂਟਲ ਵਿਖੇ ਭਾਵੁਕ ਭਾਸ਼ਣ ਦਿੱਤਾ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਨੂੰ
ਦੇਸ਼  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Lionel Messi: ਫੁੱਟਬਾਲ ਦੇ ਇੱਕ ਯੁੱਗ ਦਾ ਅੰਤ! ਮੈਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ

ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਹੱਥ ਲਿਖਤ ਨੋਟ ਦੀ ਫੋਟੋ ਨਾਲ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ। 39 ਸਾਲਾ ਮੈਸੀ ਨੇ ਕਿਹਾ ਕਿ ਉਸਨੇ ਫਾਈਨਲ ਤੋਂ ਦੋ ਦਿਨ ਬਾਅਦ 21 ਜੁਲਾਈ ਨੂੰ ਸੰਨਿਆਸ ਲੈਣ ਦਾ ਆਪਣਾ ਫੈਸਲਾ ਲਿਖ ਲਿਆ ਸੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Lionel Messi: ਵਿਸ਼ਵ ਕੱਪ ਦਾ ਜਨੂੰਨ, ਦੁਰਗਾਪੁਰ ’ਚ ਮਿਠਾਈਆਂ ਨਾਲ ਬਣੀ ਲਿਓਨਲ ਮੇਸੀ ਦੀ ਅਨੋਖੀ ਮੂਰਤੀ

ਇਸ ਉਤਸ਼ਾਹ ਨੂੰ ਇੱਕ ਖਾਸ ਤਰੀਕੇ ਨਾਲ ਪ੍ਰਗਟ ਕਰਨ ਲਈ, ਪੱਛਮੀ ਬਰਧਮਾਨ ਜ਼ਿਲ੍ਹੇ ਦੇ ਦੁਰਗਾਪੁਰ ਵਾਰਡ ਨੰਬਰ 24 ’ਚ ਸਥਿਤ ਮਾਮੜਾ ਬਾਜ਼ਾਰ ਦੀ ਇੱਕ ਮਿਠਾਈ ਦੀ ਦੁਕਾਨ ’ਚ ਲਿਓਨਲ ਮੇਸੀ ਦੀ ਆਕਰਸ਼ਕ ਮੂਰਤੀ ਪੂਰੀ ਤਰ੍ਹਾਂ ਮਠਿਆਈਆਂ ਤੋਂ ਤਿਆਰ ਕੀਤੀ ਗਈ ਹੈ।
ਦੇਸ਼  ਖੇਡ ਮੈਦਾਨ  ਖਾਸ ਖਬਰ 

FIFA World Cup 2026: ਮੈਸੀ ਦੀ ਹੈਟ੍ਰਿਕ ਨਾਲ ਅਰਜਨਟੀਨਾ ਦੀ ਸ਼ਾਨਦਾਰ ਸ਼ੁਰੂਆਤ, ਅਲਜੀਰੀਆ ਨੂੰ 3-0 ਨਾਲ ਹਰਾਇਆ

ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਮੈਚ ’ਚ ਹੈਟ੍ਰਿਕ ਲਗਾ ਕੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ, ਜਿਸ ਨਾਲ ਅਰਜਨਟੀਨਾ ਨੇ ਅਲਜੀਰੀਆ ’ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕੀਤੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Lionel Messi: ਮੈਸੀ ਨੂੰ ਦੇਖਣ ਦਾ ਰੋਮਾਂਚ, 2-3 ਦਿਨ ਤੋਂ ਸੁੱਤਾ ਨਹੀਂ ਨੌਜਵਾਨ ਫੈਨ

Lionel Messi: ਮੁੰਬਈ, (ਆਈਏਐਨਐਸ) ਕੋਲਕਾਤਾ ਅਤੇ ਹੈਦਰਾਬਾਦ ਤੋਂ ਬਾਅਦ ਅਰਜਨਟੀਨਾ ਦਾ ਇਹ ਫੁੱਟਬਾਲ ਦਿੱਗਜ਼ ਐਤਵਾਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਵੇਗਾ। ਕੋਲਕਾਤਾ ਅਤੇ ਹੈਦਰਾਬਾਦ ਵਾਂਗ ਮੁੰਬਈ ਵਿੱਚ ਵੀ ਮੈਸੀ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਮੁੰਬਈ ਦੇ ਪ੍ਰਸ਼ੰਸਕ ਵੀ ਮੈਸੀ ਨੂੰ ਦੇਖਣ ਲਈ ਉਤਸ਼ਾਹਿਤ ਹਨ ਅਤੇ ਉਸਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

Lionel Messi: ਮੈਸੀ ਦੇ ਜਲਦੀ ਜਾਣ ਨਾਲ ਪ੍ਰਸ਼ੰਸਕ ਨਾਰਾਜ਼, ਕੁਰਸੀਆਂ ਤੇ ਬੋਤਲਾਂ ਸੁੱਟੀਆਂ

ਕੋਲਕਾਤਾ ’ਚ ਇੱਕ ਝਲਕ ਲਈ ਲੋਕਾਂ ਨੇ 12 ਹਜ਼ਾਰ ਤੱਕ ਦਾ ਭੁਗਤਾਨ ਕੀਤਾ Lionel Messi: ਕੋਲਕਾਤਾ (ਏਜੰਸੀ)। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ 14 ਸਾਲਾਂ ਬਾਅਦ ਸ਼ਨਿੱਚਰਵਾਰ ਨੂੰ ਭਾਰਤ ਪਹੁੰਚੇ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟ੍ਰਾਈਕਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਸਨ। ਤਿੰਨੋਂ ਫੁੱਟਬਾਲਰ ਕੋਲਕਾਤਾ ਹਵਾਈ ਅੱਡੇ ’ਤੇ ਸਵੇਰੇ 2:30 […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ