Lambi News

Lambi News: ਅਣਪਛਾਤੇ ਵਿਅਕਤੀ ਵੱਲੋਂ ਔਰਤ ਦਾ ਕਤਲ, ਆਂਗਣਵਾੜੀ ਸੈਂਟਰ ’ਚ ਸਫ਼ਾਈ ਕਰਦਿਆਂ ਹਮਲਾ

ਰਮਨਦੀਪ ਕੌਰ ਪਤਨੀ ਬੂਟਾ ਸਿੰਘ ਵਾਸੀ ਫਤਿਹਪੁਰ ਮਨੀਆ ਜੋ ਸਵੇਰੇ ਆਂਗਨਵਾੜੀ ਸੈੱਟਰ ਵਿਚ ਸਫਾਈ ਕਰ ਰਹੀ ਸੀ ਜਦੋਂ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਤੇ ਫਰਾਰ ਹੋ ਗਿਆ। 
ਪੰਜਾਬ  ਖਾਸ ਖਬਰ 

Lambi News: ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ 2 ਜਣਿਆਂ ਦੀ ਮੌਤ, ਇਕ ਗੰਭੀਰ ਜਖ਼ਮੀ

Lambi News: ਲੰਬੀ (ਮੇਵਾ ਸਿੰਘ) ਪਿੰਡ ਅਬੁੱਲਖੁਰਾਣਾ ਤੇ ਮਾਹੂਆਣਾ ਦੇ ਨਜਦੀਕ ਬਣੇ ਟੋਲ ਪਲਾਜੇ ਨੇੜੇ ਇਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਚੋਂ 2 ਦੀ ਦੁਖਦਾਈ ਮੌਤ ਹੋਣ ਦਾ ਪਤਾ ਚੱਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੋਜਵਾਨ ਮਲੋਟ ਵਾਲੀ ਸਾਈਡ ਤੋਂ ਟੋਲਪਲਾਜਾ ਲੰਘ ਕੇ ਪਿੰਡ ਮਾਹੂਆਣਾ ਤੋ ਪਹਿਲਾਂ […]
ਪੰਜਾਬ  Breaking News  ਖਾਸ ਖਬਰ 

Lambi News: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੋਨ ਲੰਬੀ ’ਚੋਂ ਆਪ ਨੂੰ ਤਕੜਾ ਝਟਕਾ, ਮਲੋਟ ’ਚ ਸਥਿਤੀ ਵਧੀਆ

Lambi News: ਲੰਬੀ (ਮੇਵਾ ਸਿੰਘ)। ਬੀਤੀ ਦੇਰ ਸ਼ਾਮ ਆਏ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਵਿੱਚ ਖਾਸਕਰ ਹਲਕਾ ਲੰਬੀ ਵਿਚ ਆਮ ਆਦਮੀ ਪਾਰਟੀ ਸਤਾਧਿਰ ਨੂੰ ਕਾਫੀ ਤਕੜਾ ਝਟਕਾ ਲੱਗਿਆ ਹੈ। ਚੋਣ ਨਤੀਜਿਆਂ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਾਕ ਲੰਬੀ ਵਿਚ ਜ਼ਿਲ੍ਹਾ ਪੀ੍ਰਸ਼ਦ ਦੀਆਂ ਚਾਰੇ ਸੀਟਾਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਲਈਆਂ ਹਨ। ਜਦੋਂ […]
ਦੇਸ਼  ਪੰਜਾਬ  Breaking News  ਖਾਸ ਖਬਰ 

Delhi Police: ਲੰਬੀ ’ਚ ਪਹੁੰਚੀ ਦਿੱਲੀ ਪੁਲਿਸ, ਲੋੜੀਂਦੇ 2 ਵਿਅਕਤੀ ’ਚੋਂ ਇਕ ਨੂੰ ਕੀਤਾ ਕਾਬੂ, ਜਾਣੋ ਕਿਹੜੇ ਮਾਮਲੇ ‘ਚ ਹੋਈ ਛਾਪੇਮਾਰੀ

Delhi Police: ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਦਿੱਲੀ ਪੁਲਿਸ ਨੇ ਪਿੰਡ ਲੰਬੀ ਅਤੇ ਕੱਖਾਂਵਾਲੀ ਪਿੰਡ ਵਿੱਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਫਰਵਰੀ ਮਹੀਨੇ ਦੇ ਸ਼ੁਰੂ ’ਚ ਦਿੱਲੀ ਵਿੱਚ ਹੋਏ ਇੱਕ ਝਗੜੇ ਦੇ ਮਾਮਲੇ ਸਬੰਧੀ ਲੋੜੀਂਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲੰਬੀ ਵਿੱਚ ਪਹੁੰਚੇ […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨਮਿੱਤ ਹੋਈ ਨਾਮ ਚਰਚਾ

ਨਾਮ ਚਰਚਾ ਦੀ ਸਮਾਪਤੀ ’ਤੇ ਪਰਿਵਾਰ ਨੂੰ ਕੀਤਾ ਸਨਮਾਨਿਤ ਪਰਿਵਾਰ ਨੇ ਪੰਜ ਜਰੂਰਤਮੰਦਾਂ ਨੂੰ ਦਿੱਤਾ ਰਾਸ਼ਨ | Lambi News ਡੱਬਵਾਲੀ/ਲੰਬੀ (ਮੇਵਾ ਸਿੰਘ)। Lambi news: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਬਲਦੇਵ ਸਿੰਘ ਇੰਸਾਂ ਵਾਸੀ ਪਿੰਡ ਚੰਨੂ, ਬਲਾਕ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਮਾਨਵਤਾ ਤੇ ਭਲਾਈ ਕੇਂਦਰ […]
ਪੰਜਾਬ  ਮਾਨਵਤਾ ਭਲਾਈਕਾਰਜ 

Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ

Lambi News: ਮੋਬਾਇਲ ਪ੍ਰਾਪਤ ਕਰਕੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂ ਦਾ ਕੀਤਾ ਧੰਨਵਾਦ Lambi News: ਲੰਬੀ/ਕਬਰਵਾਲਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਿਦਆਂ ਡੇਰਾ ਸ਼ਰਧਾਲੂ ਸਤਮੀਤਲਾਲ ਸਿੰਘ ਇੰਸਾਂ ਪੁੱਤਰ ਪ੍ਰੇਮੀ ਬਲਜਿੰਦਰ ਸਿੰਘ ਇੰਸਾਂ ਵਾਸੀ ਦਿਉਣ ਖੇੜਾ ਨੇ ਇੱਕ ਵਿਅਕਤੀ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ 

ਇੱਕ ਮਹੀਨੇ ਬਾਅਦ ਹਾਈਵੇ ’ਤੇ ਚੱਲਿਆ ਟਰੈਫਿਕ, ਕਿਸਾਨ ਪਰਿਵਾਰਾਂ ਨੇ ਲਿਆ ਫ਼ੈਸਲਾ

ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਨੈਸ਼ਨਲ ਹਾਈਵੇ ਨੰ: 9 ਮਲੋਟ-ਡੱਬਵਾਲੀ-ਦਿੱਲੀ ’ਤੇ ਬੀਤੀ 9 ਫਰਵਰੀ 2024 ਤੋਂ ਲਗਭਗ ਇੱਕ ਮਹੀਨੇ ਤੋਂ ਅਤੇ ਬੀਤੀ 23 ਜਨਵਰੀ 2024 ਕਰੀਬ ਡੇਢ ਮਹੀਨੇ ਤੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਰੋਸ ਧਰਨੇ ਤੇ ਬੈਠੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਸਮਾਪਤ ਕਰਕੇ ਸਾਰੇ […]
ਪੰਜਾਬ  Breaking News  ਖਾਸ ਖਬਰ 

ਐੱਨਆਈਏ ਵੱਲੋਂ ਦਿਨ ਚੜਦਿਆਂ ਵੱਡੀ ਕਾਰਵਾਈ

ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਕੀਤੀ ਰੇਡ | NIA Raid ਲੰਬੀ (ਮੇਵਾ ਸਿੰਘ)। ਅੱਜ ਦੇ ਦਿਨ ਐਨ ਆਈ ਏ ਵੱਲੋਂ ਦੇਸ ਭਰ ਵਿਚ ਵੱਖ ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਅੱਜ ਦੀ ਦੇਸ਼ ਭਰ ਵਿੱਚ ਕਾਫ਼ੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਬਲਾਕ ਲੰਬੀ ਦੇ ਪਿੰਡ […]
ਪੰਜਾਬ  Breaking News  ਖਾਸ ਖਬਰ  Featured