ਜਾਗੋ ਬੱਚਿਓ
ਜਾਗੋ ਬੱਚਿਓ
ਰੋਜ਼ ਸਵੇਰੇ ਜਾਗੋ ਬੱਚਿਓ,
ਉਠ ਕੇ ਸਭ ਨਹਾਉ
ਸੁਸਤੀ ਨੂੰ ਨਾ ਫੜ ਕੇ ਰੱਖੋ,
ਇਸ ਨੂੰ ਦੂਰ ਭਜਾਓ
ਮਾਤਾ-ਪਿਤਾ ਦੀ ਆਗਿਆ ਮੰਨੋ,
ਨਾ ਉਨ੍ਹਾਂ ਨੂੰ ਸਤਾਓ
ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ,
ਮੋਤੀਆਂ ਵਾਂਗ ਚਮਕਾਓ
ਰੋਜ਼ ਸਵੇਰੇ ਭੋਜਨ ਕਰਕੇ
ਫੇਰ ਸਕੂਲੇ ਜਾਓ
ਜੰਕ ਫੂਡ ਤੋਂ ਰਹਿਣਾ ਬਚ ਕੇ,
...
ਅਜ਼ਨਬੀ
ਸਾਹਿਤ : ਅਜ਼ਨਬੀ
''ਬਾਬੂ ਜੀ! ਮੇਰੀ ਮਾਂ ਬਹੁਤ ਬਿਮਾਰ ਹੈ। ਕੀ ਤੁਸੀਂ ਹਸਪਤਾਲ ਪਹੁੰਚਣ ਵਿਚ ਮੇਰੀ ਮੱਦਦ ਕਰ ਸਕਦੇ ਹੋ?'' ਸੜਕ ਕਿਨਾਰੇ ਕਾਰ ਦੇ ਕੋਲ ਖੜ੍ਹਾ ਮੁੰਡਾ ਆਸ ਦੀਆਂ ਅੱਖਾਂ ਨਾਲ ਅਜਨਬੀ ਵੱਲ ਵੇਖ ਰਿਹਾ ਸੀ। ''ਹਾਂ ਬੇਟਾ! ਕਿਉਂ ਨਹੀਂ। ਮੈਨੂੰ ਦੱਸੋ ਕਿ ਤੁਹਾਡੀ ਮਾਂ ਕਿੱਥੇ ਹੈ?''
''ਬਾਬੂ ਜੀ! ਉਹ...
ਦੋਸਤੀ
ਬਾਲ ਕਹਾਣੀ
ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ। ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ। ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਸੀ । ਸੁਨੀਲ ਚੰਗੇ ਸਰਦੇ-ਪੁੱਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ। ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨਹੀਂ ਸੀ। ਉ...
ਰੱਖੜੀ
ਰੱਖੜੀ
ਭੈਣ ਤੋਂ ਅੱਜ ਬਨ੍ਹਾਊਂ ਰੱਖੜੀ,
ਖੱਬੇ ਗੁੱਟ ਸਜਾਊਂ ਰੱਖੜੀ
ਭੈਣ ਨੇ ਖੁਦ ਬਣਾਈ ਰੱਖੜੀ,
ਪਸੰਦ ਮੈਨੂੰ ਹੈ ਆਈ ਰੱਖੜੀ
ਵਿੱਚ ਰੱਖੜੀ ਦੇ ਮੋਤੀ ਚਮਕਣ,
ਦੋ ਸੁਨਹਿਰੀ ਲੜੀਆਂ ਲਮਕਣ
ਬੰਨ੍ਹਣ ਲੱਗਿਆਂ ਤਿਲਕ ਲਗਾਊ,
ਨਾਲ ਮੂੰਹ ਵਿੱਚ ਬਰਫੀ ਪਾਊ
ਮੈਂ ਵੀ ਸ਼ਗਨ ਮਨਾਊਂਗਾ,
ਸੌ ਦਾ ਨੋਟ ਫੜਾਊਂਗਾ
ਜਦ ਮ...
ਦੋਸਤੀ (Friendship)
ਦੋਸਤੀ (Friendship)
ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ। ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ। ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਸੀ । ਸੁਨੀਲ ਚੰਗੇ ਸਰਦੇ-ਪੁੱਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ। ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨ...
ਪਰਉਪਕਾਰ ਦਾ ਪੁਰਸਕਾਰ
ਪਰਉਪਕਾਰ ਦਾ ਪੁਰਸਕਾਰ
ਨੰਦਨ ਜੰਗਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਭਿਆਨਕ ਬਿਮਾਰੀ ਨੇ ਪੈਰ ਪਸਾਰੇ ਸਨ। ਜਿਸ ਨਾਲ ਕਈ ਜਾਨਵਰਾਂ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਸੀ। ਬਿਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਸੀ ਲੱਭ ਰਿਹਾ। ਜੰਗਲ ਦੇ ਰਾਜੇ ਨੇ ਐਲਾਨ ਕਰਵਾ ਦਿੱਤਾ ਕਿ ਇਸ ਬਿਮਾਰੀ ਤੋਂ ਹਾਲ ਦੀ ਘੜੀ ਬਚਣ ਦਾ ...
ਮੂਰਖ ਊਠ (Stupid Camel)
ਮੂਰਖ ਊਠ (Stupid Camel)
ਇੱਕ ਸੰਘਣਾ ਜੰਗਲ ਸੀ, ਜਿੱਥੇ ਇੱਕ ਖਤਰਨਾਕ ਸ਼ੇਰ ਰਹਿੰਦਾ ਸੀ ਕਾਂ, ਗਿੱਦੜ ਤੇ ਚੀਤਾ ਉਸਦੇ ਸੇਵਕ ਵਜੋਂ ਹਮੇਸ਼ਾ ਉਸਦੇ ਨਾਲ ਰਹਿੰਦੇ ਸਨ ਸ਼ੇਰ ਰੋਜ਼ਾਨਾ ਸ਼ਿਕਾਰ ਕਰਕੇ ਭੋਜਨ ਕਰਦਾ ਤੇ ਇਹ ਤਿੰਨੇ ਉਸ ਤੋਂ ਬਚੇ ਹੋਏ ਸ਼ਿਕਾਰ ਨਾਲ ਆਪਣਾ ਪੇਟ ਭਰਦੇ ਸਨ ਇਸ ਦਰਮਿਆਨ ਇੱਕ ਦਿਨ ਸ਼ੇਰ ਦੀ ਜੰਗਲੀ ...
ਚੰਨ ‘ਤੇ ਖਰਗੋਸ਼
ਚੰਨ 'ਤੇ ਖਰਗੋਸ਼
ਬਹੁਤ ਸਮਾਂ ਪਹਿਲਾਂ ਗੰਗਾ ਕੰਢੇ ਇੱਕ ਜੰਗਲ 'ਚ ਚਾਰ ਦੋਸਤ ਰਹਿੰਦੇ ਸਨ, ਖਰਗੋਸ਼, ਗਿੱਦੜ, ਬਾਂਦਰ ਅਤੇ ਬਿੱਲਾ ਇਨ੍ਹਾਂ ਸਾਰੇ ਦੋਸਤਾਂ ਦੀ ਇੱਕ ਹੀ ਇੱਛਾ ਸੀ, ਸਭ ਤੋਂ ਵੱਡਾ ਦਾਨਵੀਰ ਬਣਨਾ ਇੱਕ ਦਿਨ ਚਾਰਾਂ ਨੇ ਇਕੱਠੇ ਫੈਸਲਾ ਕੀਤਾ ਕਿ ਉਹ ਕੁਝ ਨਾ ਕੁਝ ਅਜਿਹਾ ਲੱਭ ਕੇ ਲਿਆਉਣਗੇ ਜਿਸ ਨੂੰ ਉਹ ਦ...
ਰੂਰੂ ਹਿਰਨ (Ruru Deer)
ਰੂਰੂ ਹਿਰਨ
ਇੱਕ ਸਮੇਂ ਦੀ ਗੱਲ ਹੈ, ਜਦੋਂ ਇੱਕ ਰੂਰੂ ਹਿਰਨ ਹੋਇਆ ਕਰਦਾ ਸੀ ਇਸ ਹਿਰਨ ਦਾ ਰੰਗ ਸੋਨੇ ਵਰਗਾ, ਵਾਲ ਰੇਸ਼ਮੀ ਮਖਮਲ ਤੋਂ ਵੀ ਜ਼ਿਆਦਾ ਮੁਲਾਇਮ ਤੇ ਅੱਖਾਂ ਅਸਮਾਨੀ ਰੰਗ ਦੀਆਂ ਹੁੰਦੀਆਂ ਸਨ ਰੂਰੂ ਹਿਰਨ ਕਿਸੇ ਦੇ ਵੀ ਮਨ ਨੂੰ ਮੋਹ ਲੈਂਦਾ ਸੀ ਇਹ ਹਿਰਨ ਜ਼ਿਆਦਾ ਸੁੰਦਰ ਤੇ ਵਿਵੇਕਸ਼ੀਲ ਸੀ ਤੇ ਮਨੁੱਖ ਵਾਂਗ ...
ਮਹਾਂਕਪੀ ਦਾ ਬਲੀਦਾਨ
ਮਹਾਂਕਪੀ ਦਾ ਬਲੀਦਾਨ
ਹਿਮਾਲਿਆ ਦੇ ਜੰਗਲ 'ਚ ਅਜਿਹੇ ਕਈ ਪੌਦੇ ਹਨ, ਜੋ ਆਪਣੇ-ਆਪ 'ਚ ਅਨੋਖੇ ਹਨ ਅਜਿਹੇ ਪੌਦੇ ਹੋਰ ਕਿਤੇ ਨਹੀਂ ਪਾਏ ਜਾਂਦੇ ਇਨ੍ਹਾਂ 'ਤੇ ਲੱਗਣ ਵਾਲੇ ਫਲ ਤੇ ਫੁੱਲ ਸਭ ਤੋਂ ਵੱਖ ਹੁੰਦੇ ਹਨ ਇਨ੍ਹਾਂ 'ਤੇ ਲੱਗਣ ਵਾਲੇ ਫ਼ਲ ਇੰਨੇ ਮਿੱਠੇ ਤੇ ਖੁਸ਼ਬੂਦਾਰ ਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਨੂੰ ਖਾਧੇ ਬਿ...