Request for kites | ਪਤੰਗਾਂ ਬਾਰੇ ਬੇਨਤੀ
ਪਤੰਗਾਂ ਬਾਰੇ ਬੇਨਤੀ
ਗੁੱਡੀਆਂ ਨੂੰ ਅੰਬਰੀਂ ਚੜ੍ਹਾਉਣ ਵਾਲੇ ਬੱਚਿਓ,
ਚਾਵਾਂ ਨਾਲ ਪਤੰਗਾਂ ਨੂੰ ਉਡਾਉਣ ਵਾਲੇ ਬੱਚਿਓ
ਗੱਲਾਂ ਨੇ ਜਰੂਰੀ ਕੁਝ, ਰੱਖਿਓ ਧਿਆਨ
ਖ਼ਤਰੇ ਚ' ਪਾਇਓ ਨਾ, ਕੀਮਤੀ ਹੈ ਇਹ ਜਾਨ
ਪਹਿਲੀ ਗੱਲ ਜਿਹਦੀ, ਤੁਸੀਂ ਕਰਨੀ ਏ ਸਭ ਨੇ ਗੌਰ,
ਖਰੀਦੋ ਨਾ ਕਦੇ ਵੀ, ਖਤਰਨਾਕ ਚਾਈਨਾ ਡੋਰ
...
ਓਜ਼ੋਨ ਪਰਤ ਦੀ ਮਹੱਤਤਾ
ਓਜ਼ੋਨ ਪਰਤ ਦੀ ਮਹੱਤਤਾ
ਇਸ ਬ੍ਰਹਿਮੰਡ ਵਿੱਚ ਅਸੀਮ ਗਲੈਕਸੀਆਂ ਅਤੇ ਤਾਰਾ ਮੰਡਲ ਹਨ ਕਈ ਤਾਰਿਆਂ ਦੇ ਗ੍ਰਹਿ ਵੀ ਹਨ ਪਰ ਅਜੇ ਤੱਕ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਅਜਿਹਾ ਗ੍ਰਹਿ ਨਹੀਂ ਹੈ ਜਿਸ ਉੱਪਰ ਧਰਤੀ ਵਾਂਗ ਜੀਵਨ ਦੇ ਅਨੁਕੂਲ ਹਾਲਤ ਮੌਜੂਦ ਹਨ। ਲਗਭਗ ਚਾਰ ਅਰਬ ਸਾਲ ਪਹਿਲਾਂ ਧਰਤੀ ਦੇ ਉੱਪਰ ਅਨੁਕੂਲ ਪ੍ਰਸਥਿਤ...
ਗਿਆਨ ਦਾ ਭੰਡਾਰ ਕਿਤਾਬਾਂ
Books | ਕਿਤਾਬਾਂ
ਯੁੱਗਾਂ-ਯੁੱਗਾਂ ਦੇ ਗਿਆਨ ਦਾ ਭੰਡਾਰ ਕਿਤਾਬਾਂ ਨੇ,
ਆਪਣੇ-ਆਪ 'ਚ ਵੱਖਰਾ ਇੱਕ ਸੰਸਾਰ ਕਿਤਾਬਾਂ ਨੇ।
ਹਨ੍ਹੇਰ ਭਰੇ ਰਾਹਾਂ 'ਤੇ ਪ੍ਰਕਾਸ਼ ਕਿਤਾਬਾਂ ਨੇ,
ਮੌਤ ਦੇ ਲਾਗੇ ਜ਼ਿੰਦਗੀ ਦੀ ਇੱਕ ਆਸ ਕਿਤਾਬਾਂ ਨੇ।
ਕਲ਼ਮ ਧਾਰੀਆਂ ਲਈ ਉਨ੍ਹਾਂ ਦਾ ਪਿਆਰ ਕਿਤਾਬਾਂ ਨੇ,
ਜ਼ਿੰਦਗੀ ਦੀ ਜੰਗ ਲੜਨ ...
ਫੁੱਲ ਕਲੀਆਂ
Flower buds | ਫੁੱਲ ਕਲੀਆਂ
ਰੱਬ ਨੇ ਦਿੱਤੇ ਪਿਆਰੇ-ਪਿਆਰੇ ਬੱਚੜੇ,
ਮਾਪੇ ਜੀਉਣ ਦੇਖ-ਦੇਖ ਇਹ ਮੁੱਖੜੇ।
ਬੱਚੇ ਹੁੰਦੇ ਨੇ ਕੋਮਲ-ਕੋਮਲ ਫੁੱਲ ਕਲੀਆਂ,
ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ
ਤੋਤਲੀਆਂ ਗੱਲਾਂ ਲਗਣ ਸਭ ਨੂੰ ਪਿਆਰੀਆਂ,
ਸ਼ਰਾਰਤਾਂ ਇਨ੍ਹਾਂ ਦੀਆਂ ਹੁੰਦੀਆਂ ਨੇ ਨਿਆਰੀਆਂ
ਜਾਣੀਜਾਣ ਹੁ...
ਆਓ! ਜਾਣੀਏ ਘੜੀ ਦੀ ਖੋਜ ਬਾਰੇ
ਆਓ! ਜਾਣੀਏ ਘੜੀ ਦੀ ਖੋਜ ਬਾਰੇ
ਯੂਰਪ ਦੀ ਉਦਯੋਗਿਕ ਕ੍ਰਾਂਤੀ ਨੇ ਘੜੀ ਦੀ ਦਿੱਖ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਪਰ ਘੜੀ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ ਸੰਤ ਆਗਸਟਨ ਦੀ ਪ੍ਰਾਰਥਨਾ ਕਿਤਾਬ ਹੀ ਉਸਦੀ ਘੜੀ ਹੁੰਦੀ ਸੀ। ਕੁਝ ਪੰਨੇ ਪੜ੍ਹ ਕੇ ਉਹ ਗਿਰਜ਼ਾ ਘਰ ਦਾ ਘੰਟਾ ਵਜਾਉਂਦਾ ਸੀ ਇੱਕ ਦਿਨ ਉਹ ਸੁੱਤਾ ਹੀ ਰਿ...
ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?
ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?
ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ 'ਤੇ ਗੌਰ ਕੀਤੀ ਜਾਵੇ ਤਾਂ ਉਹ ਸਾਨੂੰ ਹੈਰਾਨ ਕਰਦੀਆਂ ਹਨ ਉਂਜ ਅਸਲ ਵਿਚ ਅਜਿਹੀਆਂ ਖਾਸ ਗੱਲਾਂ ਦੇ ਪਿੱਛੇ ਕੁਝ ਵਿਗਿਆਨਕ ਵਜ੍ਹਾ ਹੁੰਦੀਆਂ ਹਨ ਅੱਜ ਅਸੀਂ ਤੁਹਾਨੂੰ ਅ...
MY Bicycle | ਮੇਰਾ ਸਾਈਕਲ
MY Bicycle | ਮੇਰਾ ਸਾਈਕਲ
ਮੇਰਾ ਅੱਜ ਨਤੀਜਾ ਆਇਆ, ਭੁੱਲ ਗਿਆ ਰੋਣਾ ਧੋਣਾ।
ਮੇਰੇ ਡੈਡੀ ਸਾਈਕਲ ਲਿਆਏ, ਮੇਰੇ ਵਾਸਤੇ ਸੋਹਣਾ।
ਹੀਰੋ ਕੰਪਨੀ ਦਾ ਇਹ ਬਣਿਆ, ਰੰਗ ਹੈ ਇਸਦਾ ਕਾਲ਼ਾ।
ਸਰਦੀ ਵਿੱਚ ਚਲਾ ਕੇ ਇਸਨੂੰ, ਦੂਰ ਹੈ ਭੱਜਦਾ ਪਾਲ਼ਾ।
ਸੋਹਣੀ ਸੀਟ ਲੱਗੀ ਹੈ ਇਸਦੇ, ਸੋਹਣੇ ਇਸਦੇ ਚੱਕੇ।
ਭਜਾ ਲਓ ...
Ominous cat | ਮਨਹੂਸ ਬਿੱਲੀ
ਮਨਹੂਸ ਬਿੱਲੀ
ਬਿੱਲੀ ਰੁੱਖ ਹੇਠਾਂ ਗੁੰਮਸੁੰਮ ਤੇ ਉਦਾਸ ਬੈਠੀ ਸੀ ਉਸਨੂੰ ਜੰਗਲ ਦੇ ਸਾਰੇ ਪਸ਼ੂ-ਪੰਛੀ 'ਮਨਹੂਸ' ਕਹਿ ਕੇ ਚਿੜਾਉਂਦੇ ਸਨ ਉਹ ਜਿੱਥੋਂ ਵੀ ਲੰਘਦੀ, ਉੱਥੇ ਸਾਰੇ ਉਸਨੂੰ ਤੁੱਛ ਨਿਗ੍ਹਾ ਨਾਲ ਘੂਰਦੇ ਅਤੇ ਕੋਸਦੇ ਹੋਏ ਲੰਘ ਜਾਂਦੇ ਉਹ ਕਹਿੰਦੇ, ''ਇਹ ਮਨਹੂਸ ਕਿੱਥੋਂ ਆ ਗਈ? ਸਾਡਾ ਰਸਤਾ ਕੱਟ ਦਿੱਤਾ ਹੁਣ...
The fruit of greed : ਲਾਲਚ ਦਾ ਫ਼ਲ
ਲਾਲਚ ਦਾ ਫ਼ਲ
ਰਾਜਾ ਮਿਦਾਸ ਕੋਲ ਬਹੁਤ ਸੋਨਾ ਸੀ ਜਿੰਨਾ ਸੋਨਾ ਵਧਦਾ ਸੀ ਉਹ ਉਨਾ ਹੀ ਹੋਰ ਚਾਹੁੰਦਾ ਸੀ ਉਹਨੇ ਸਾਰਾ ਸੋਨਾ ਤਹਿਖਾਨੇ ਵਿੱਚ ਰਖਵਾ ਲਿਆ ਉਹ ਰੋਜ਼ ਉਸਨੂੰ ਗਿਣਦਾ ਸੀ ਇੱਕ ਦਿਨ ਜਦੋਂ ਉਹ ਸੋਨਾ ਗਿਣ ਰਿਹਾ ਸੀ ਤਾਂ ਕਿਤੋਂ ਇੱਕ ਅਜ਼ਨਬੀ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ (ਰਾਜਾ) ਉਸ ਕੋਲੋਂ ਇੱਕ ਵਰ ਮ...
Good habits | ਚੰਗੀਆਂ ਆਦਤਾਂ
Good habits | ਚੰਗੀਆਂ ਆਦਤਾਂ
ਰੋਜ਼ ਸਵੇਰੇ ਜਲਦੀ ਉੱਠ ਕੇ,
ਸਭ ਨੂੰ ਫਤਿਹ ਬੁਲਾਈਏ।
ਫਿਰ ਯੋਗ ਜਾਂ ਕਸਰਤ ਕਰਕੇ,
ਸਰੀਰ ਸੁਡੋਲ ਬਣਾਈਏ।
ਨਹਾ ਧੋ ਕੇ ਸੋਹਣੇ ਬਣ ਕੇ,
ਆਨਲਾਈਨ ਕਲਾਸ ਲਗਾਈਏ।
ਪੜ੍ਹੀਏ, ਲਿਖੀਏ ਚਿੱਤ ਲਗਾ ਕੇ,
ਗਿਆਨ ਦਾ ਦੀਪ ਜਗਾਈਏ।
ਵਕਤ ਸਿਰ ਕੰਮ ਨਿਪਟਾ ਕੇ,
ਕਦਰ ਸਮੇਂ ਦੀ ਪਾਈ...