ਰੁੱਖਾਂ ਨਾਲ ਸੁੱਖ (ਬਾਲ ਕਵਿਤਾ)
ਰੁੱਖਾਂ ਨਾਲ ਸੁੱਖ | Trees
ਜਨਮ ਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਰੁੱਖਾਂ ਨਾਲ ਮਿਲਦਾ ਹੈ ਸੁੱਖ ਬੱਚਿਓ,
ਰੁੱਖਾਂ ਨਾਲ ਲੱਗਦੀ ਨ੍ਹੀਂ ਧੁੱਪ ਬੱਚਿਓ।
ਵਾਤਾਵਰਨ ਆਪਣਾ ਬਚਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਪ੍ਰਦੂਸ਼ਣ ਹੈ ਸਾ...
ਨਿੰਮ ਦੇ ਪੱਤੇ (ਬਾਲ ਕਹਾਣੀ)
ਨਿੰਮ ਦੇ ਪੱਤੇ | Short Story
ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ ’ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ। ਉਹ ਸ਼ਹਿਰ ਤੇ ਪਿੰਡ ’ਚ ਕਾਫੀ ਮਸ਼ਹੂਰ ਸਨ। ਦੂਰ ਸ਼ਹਿਰ ਅਤੇ ਪਿੰਡ ’ਚੋਂ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ...
ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ?
ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ? Black Taj Mahal
ਅਸੀਂ ਸਾਰੇ ਚਿੱਟੇ ਤਾਜ ਮਹਿਲ ਬਾਰੇ ਤਾਂ ਜਾਣਦੇ ਹਾਂ ਤੇ ਉਸ ਦੀ ਖੂਬਸੂਰਤੀ ਦੇ ਦੀਵਾਨੇ ਵੀ ਹੋਵਾਂਗੇ, ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿਚ ਕਾਲਾ ਤਾਜ ਮਹਿਲ ( Black Taj Mahal) ਵੀ ਹੈ। ਇਹ ਕਾਲਾ ਤਾਜ ਮਹਿਲ ਮੱਧ ਪ੍ਰਦੇਸ਼ ਦੇ ਬੁਰ...
ਰਾਣੋ ਦੀ ਗੁੱਡੀ
Rano doll | ਰਾਣੋ ਦੀ ਗੁੱਡੀ
ਲਾਡੋ ਵੀ ਆਪਣੇ ਮਾਂ-ਪਿਉ ਦੀ ਇਕੱਲੀ ਧੀ ਸੀ। ਸਾਰੇ ਉਸ ਨੂੰ ਬੁਹਤ ਪਿਆਰ ਕਰਦੇ ਸਨ। ਲਾਡੋ ਤੇ ਰਾਣੋ ਦੋਵੇਂ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਸਨ। ਲਾਡੋ ਜਦੋਂ ਵੀ ਰਾਣੋ ਦੇ ਘਰ ਖੇਡਣ ਆਉਂਦੀ ਤਾਂ ਉਸ ਨੂੰ ਸਭ ਤੋਂ ਚੰਗੀ ਉਸ ਦੀ ਉਹ ਗੁੱਡੀ ਹੀ ਲੱਗਦੀ। ਲਾਡੋ ਦਾ ਦਿਲ ਕਰਦਾ ਕਿ ਉਸ...
ਜ਼ਰੂਰੀ ਕੰਮ
ਸਕੂਲ ਮੁਖੀ ਨੇ ਰੋਜ਼ਾਨਾ ਵਾਂਗ ਅਖਬਾਰ ਮੇਜ ’ਤੇ ਰੱਖੀ ਇੱਕ ਮਾਸਟਰ ਨੇ ਅਖਬਾਰ ਚੁੱਕਦਿਆਂ ਸਾਰ ਸੁਰਖੀ ਪੜ੍ਹੀ, ਡੀ. ਏ. ਦੀ 6 ਪ੍ਰਤੀਸ਼ਤ ਕਿਸ਼ਤ ਜਾਰੀ। ਇਹ ਸੁਣ ਕੇ ਸਾਰੇ ਅਧਿਆਪਕ ਅਖਬਾਰ ਵੱਲ ਵਧੇ, ਜਿਵੇਂ ਕੋਈ ਬਹੁਤ ਵੱਡੀ ਘਟਨਾ ਵਾਪਰੀ ਹੋਵੇ। ਜਦੋਂ ਖਬਰ ਸਾਰਿਆਂ ਨੇ ਆਪਣੀ ਅੱਖੀਂ ਵੇਖੀ ਤਾਂ ਸਭ ਨੂੰ ਯਕੀਨ ਆ ਗਿਆ...
ਸੇਵਕ ਨਈਅਰ ਦੀਆਂ ਦੋ ਪੁਸਤਕਾਂ ਦੀ ਹੋਈ ਘੁੰਡ ਚੁਕਾਈ
ਕੁਆਰੰਟੀਨ ਅਤੇ ਉਮਦਾ ਉਰਦੂ ਸ਼ਾਇਰੀ ਪੁਸਤਕਾਂ ਕੀਤੀਆਂ ਗਈਆਂ ਰਿਲੀਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਹਿੰਦੀ ਦੇ ਪੋਸਟ-ਗ੍ਰੈਜੂਏਟ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ‘ਬੁੱਕ ਲਵਰਜ ਰੀਟਰੀਟ ਵੱਲੋਂ ਨਾਮਵਰ ਸਾਇਰ, ਕਹਾਣੀਕਾਰ, ਨਾਟਕਕਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਸੇਵਕ...
ਬਾਲ ਕਹਾਣੀ: ਸਕੀ ਭੈਣ ਵਰਗੀ
ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ਵੱਡੇ-ਵੱਡੇ ਪੱਤੇ...
ਕਬ ਆਏਗਾ ਪੈਗਾਮ ਆਪ ਕੇ ਆਣੇ ਕਾ…
ਕਬ ਆਏਗਾ ਪੈਗਾਮ
ਆਪ ਕੇ ਆਣੇ ਕਾ
ਰਹਿਮੋ-ਕਰਮ ਭਰੇ ਕਰਿਸ਼ਮੇ ਸੁਨਾਣੇ ਕਾ
ਦਿਲਕਸ਼ ਅਦਾਓਂ ਸੇ ਜਾਮ ਪੀ ਜਾਣੇ ਕਾ
ਦਰਦ ਭਰੀ ਦਾਸਤਾਂ ਤੁਮਹੇਂ ਬਤਲਾਣੇ ਕਾ
ਸਟੇਜ ਪਰ ਹੋ ਵਿਰਾਜਮਾਨ
ਸਤਿਸੰਗ ਫਰਮਾਣੇ ਕਾ
ਕਬ ਆਏਗਾ ਪੈਗਾਮ
ਆਪ ਕੇ ਆਣੇ ਕਾ....
ਯੂੰ ਤੋ ਕਿੱਸੇ ਜਮਾਨੇ ਕੇ ਸੁਣਤੇ ਹੈਂ
ਬਨਾਵਟੀ ਖੁਸ਼ੀਓਂ ਕੀ ਹ...
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ। ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ 'ਚ ਪਾਣੀ ਪੀ ਰਹੇ ਬੱਕਰੇ 'ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹ...
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ...