Revolution | ਇਨਕਲਾਬ ਦਾ ਨਾਅਰਾ
ਇਨਕਲਾਬ ਦਾ ਨਾਅਰਾ
ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ,
ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ।
ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ,
ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ।
ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ,
ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ।
ਗ਼ਦਰ ਦੀ ਗੂੰਜ ਨੇ ਜ਼ਾਲਮ ਰਾ...
Cat | ਮਾਣੋ ਬਿੱਲੀ
ਮਾਣੋ ਬਿੱਲੀ (Cat)
ਮਾਣੋ ਬਿੱਲੀ ਗੋਲ-ਮਟੋਲ਼
ਅੱਖਾਂ ਚਮਕਣ ਗੋਲ਼-ਗੋਲ਼।
ਬੋਲੇ ਮਿਆਊਂ-ਮਿਆਊਂ ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼-ਮਟੋਲ਼।
ਅੱਖਾਂ ਚਮਕਣ ਗੋਲ਼-ਗੋਲ਼।...
Famous | ਮਸ਼ਹੂਰ ਰੋਪੜੀਆ ਜਿੰਦਾ
ਮਸ਼ਹੂਰ ਰੋਪੜੀਆ ਜਿੰਦਾ (Famous)
ਰੋਪੜ ਦੇ ਧਰੌਕ ਮੱਲ ਦਾ ਬਣਾਇਆ ਚਾਰ ਚਾਬੀਆਂ ਵਾਲਾ ਜਿੰਦਾ ਤਾਂ ਕਹਿੰਦੇ ਲੋਕ ਦਰਵਾਜ਼ੇ ਨੂੰ ਲਾ ਕੇ ਕੁੰਜੀ ਕਿੱਲੀ 'ਤੇ ਟੰਗ ਜਾਂਦੇ ਹੁੰਦੇ ਸਨ। ਚੋਰ ਵਿਚਾਰੇ ਖੋਲ੍ਹ ਤਾਂ ਕੀ ਸਕਦੇ ਸੀ ਸਗੋਂ ਉਨ੍ਹਾਂ ਨੂੰ ਚਾਬੀ ਦਾ ਪਤਾ ਵੀ ਨਹੀਂ ਲੱਗਦਾ ਵੀ ਇਹਦੇ ਕਿਹੜੀ ਚਾਬੀ ਕਿੱਥੇ ਲੱਗਦੀ ...
ਜਾਗੋ ਬੱਚਿਓ
ਜਾਗੋ ਬੱਚਿਓ
ਰੋਜ਼ ਸਵੇਰੇ ਜਾਗੋ ਬੱਚਿਓ,
ਉਠ ਕੇ ਸਭ ਨਹਾਉ
ਸੁਸਤੀ ਨੂੰ ਨਾ ਫੜ ਕੇ ਰੱਖੋ,
ਇਸ ਨੂੰ ਦੂਰ ਭਜਾਓ
ਮਾਤਾ-ਪਿਤਾ ਦੀ ਆਗਿਆ ਮੰਨੋ,
ਨਾ ਉਨ੍ਹਾਂ ਨੂੰ ਸਤਾਓ
ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ,
ਮੋਤੀਆਂ ਵਾਂਗ ਚਮਕਾਓ
ਰੋਜ਼ ਸਵੇਰੇ ਭੋਜਨ ਕਰਕੇ
ਫੇਰ ਸਕੂਲੇ ਜਾਓ
ਜੰਕ ਫੂਡ ਤੋਂ ਰਹਿਣਾ ਬਚ ਕੇ,
...
ਅਜ਼ਨਬੀ
ਸਾਹਿਤ : ਅਜ਼ਨਬੀ
''ਬਾਬੂ ਜੀ! ਮੇਰੀ ਮਾਂ ਬਹੁਤ ਬਿਮਾਰ ਹੈ। ਕੀ ਤੁਸੀਂ ਹਸਪਤਾਲ ਪਹੁੰਚਣ ਵਿਚ ਮੇਰੀ ਮੱਦਦ ਕਰ ਸਕਦੇ ਹੋ?'' ਸੜਕ ਕਿਨਾਰੇ ਕਾਰ ਦੇ ਕੋਲ ਖੜ੍ਹਾ ਮੁੰਡਾ ਆਸ ਦੀਆਂ ਅੱਖਾਂ ਨਾਲ ਅਜਨਬੀ ਵੱਲ ਵੇਖ ਰਿਹਾ ਸੀ। ''ਹਾਂ ਬੇਟਾ! ਕਿਉਂ ਨਹੀਂ। ਮੈਨੂੰ ਦੱਸੋ ਕਿ ਤੁਹਾਡੀ ਮਾਂ ਕਿੱਥੇ ਹੈ?''
''ਬਾਬੂ ਜੀ! ਉਹ...
ਦੋਸਤੀ
ਬਾਲ ਕਹਾਣੀ
ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ। ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ। ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਸੀ । ਸੁਨੀਲ ਚੰਗੇ ਸਰਦੇ-ਪੁੱਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ। ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨਹੀਂ ਸੀ। ਉ...
ਰੱਖੜੀ
ਰੱਖੜੀ
ਭੈਣ ਤੋਂ ਅੱਜ ਬਨ੍ਹਾਊਂ ਰੱਖੜੀ,
ਖੱਬੇ ਗੁੱਟ ਸਜਾਊਂ ਰੱਖੜੀ
ਭੈਣ ਨੇ ਖੁਦ ਬਣਾਈ ਰੱਖੜੀ,
ਪਸੰਦ ਮੈਨੂੰ ਹੈ ਆਈ ਰੱਖੜੀ
ਵਿੱਚ ਰੱਖੜੀ ਦੇ ਮੋਤੀ ਚਮਕਣ,
ਦੋ ਸੁਨਹਿਰੀ ਲੜੀਆਂ ਲਮਕਣ
ਬੰਨ੍ਹਣ ਲੱਗਿਆਂ ਤਿਲਕ ਲਗਾਊ,
ਨਾਲ ਮੂੰਹ ਵਿੱਚ ਬਰਫੀ ਪਾਊ
ਮੈਂ ਵੀ ਸ਼ਗਨ ਮਨਾਊਂਗਾ,
ਸੌ ਦਾ ਨੋਟ ਫੜਾਊਂਗਾ
ਜਦ ਮ...
ਚੰਗੀ ਸਿੱਖਿਆ (Good Education)
ਚੰਗੀ ਸਿੱਖਿਆ (Good Education)
ਰਮੇਸ਼ ਤੀਸਰੀ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਕੇਵਲ ਪੜ੍ਹਾਈ ਦੀ ਲਗਨ ਸੀ। ਇਸ ਲਈ ਉਹ ਦਿਨ ਵਿੱਚ ਕਾਫੀ ਸਮਾਂ ਪੜ੍ਹਨ ਵਿੱਚ ਲਗਾਉਂਦਾ ਸੀ। ਪੜ੍ਹਾਈ ਦੀ ਇਸ ਲਗਨ ਕਾਰਨ ਉਹ ਕਾਫੀ ਸਮਾਂ ਲਿਖਣ ਵਿੱਚ ਲਗਾਉਂਦਾ ਸੀ। ਇਸ ਕਾਰਨ ਉਸਦੀ ਲਿਖਾਈ ...
ਚੁਟਕਲੇ (Jokes)
ਚੁਟਕਲੇ (Jokes)
ਪਤਨੀ ਨੇ ਅਵਾਜ਼ ਮਾਰਦੇ ਹੋਏ ਕਿਹਾ- ਉੱਠ ਜਾਓ ਜੀ, ਸਵੇਰ ਦੇ 8 ਵੱਜ ਗਏ ਹਨ ਮੈਂ ਚਾਹ ਬਣਾÀਣ ਲੱਗੀ ਹਾਂ
ਪਤੀ (ਬੁੜਬੁੜਾਦਿਆਂ)- ਕਹਿੰਦੀ ਚਾਹ ਬਣਾਉਣ ਲੱਗੀ ਹਾਂ, ਤਾਂ ਬਣਾਲੈ ਲੈ ਦੱਸ ਭਲਾ ਮੈਂ ਕਿਹੜਾ ਭਾਂਡੇ ਵਿੱਚ ਸੁੱਤਾ ਹਾਂ!
ਜੋਤਸ਼ੀ (ਹੱਥ ਦੀਆਂ ਲਕੀਰਾਂ ਦੇਖ ਕੇ)- ਅੱਜ ਤੁਹਾਨੂੰ ਨਹੀ...
ਮੋਬਾਈਲ ਦਾ ਮੋਹ
ਸੰਨੀ ਨੇ ਇਸ ਵਾਰ ਆਪਣੇ ਜਨਮ ਦਿਨ ਮੌਕੇ ਆਪਣੇ ਵਿਦੇਸ਼ ਤੋਂ ਆਏ ਮਾਮਾ ਜੀ ਕੋਲੋਂ ਗਿਫ਼ਟ ਦੇ ਰੂਪ ਵਿਚ ਮੋਬਾਈਲ ਫੋਨ ਲੈ ਲਿਆ ਸੀ ਪਰ ਇਸ ਵਾਅਦੇ ਨਾਲ ਕਿ ਉਹ ਮੋਬਾਈਲ ਕਰਕੇ ਪੜ੍ਹਾਈ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰੇਗਾ। ਪਰ ਸੰਨੀ ਇਹ ਵਾਅਦਾ ਨਿਭਾ ਨਾ ਸਕਿਆ। ਹੌਲੀ-ਹੌਲੀ ਉਸ ਦੀ ਪੜ੍ਹਾਈ ਪ੍ਰਤੀ ਲਗਨ ਘਟਦੀ ਜਾ ਰਹੀ ਸੀ...