ਰਾਣੋ ਦੀ ਗੁੱਡੀ
Rano doll | ਰਾਣੋ ਦੀ ਗੁੱਡੀ
ਲਾਡੋ ਵੀ ਆਪਣੇ ਮਾਂ-ਪਿਉ ਦੀ ਇਕੱਲੀ ਧੀ ਸੀ। ਸਾਰੇ ਉਸ ਨੂੰ ਬੁਹਤ ਪਿਆਰ ਕਰਦੇ ਸਨ। ਲਾਡੋ ਤੇ ਰਾਣੋ ਦੋਵੇਂ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਸਨ। ਲਾਡੋ ਜਦੋਂ ਵੀ ਰਾਣੋ ਦੇ ਘਰ ਖੇਡਣ ਆਉਂਦੀ ਤਾਂ ਉਸ ਨੂੰ ਸਭ ਤੋਂ ਚੰਗੀ ਉਸ ਦੀ ਉਹ ਗੁੱਡੀ ਹੀ ਲੱਗਦੀ। ਲਾਡੋ ਦਾ ਦਿਲ ਕਰਦਾ ਕਿ ਉਸ...
ਜ਼ਰੂਰੀ ਕੰਮ
ਸਕੂਲ ਮੁਖੀ ਨੇ ਰੋਜ਼ਾਨਾ ਵਾਂਗ ਅਖਬਾਰ ਮੇਜ ’ਤੇ ਰੱਖੀ ਇੱਕ ਮਾਸਟਰ ਨੇ ਅਖਬਾਰ ਚੁੱਕਦਿਆਂ ਸਾਰ ਸੁਰਖੀ ਪੜ੍ਹੀ, ਡੀ. ਏ. ਦੀ 6 ਪ੍ਰਤੀਸ਼ਤ ਕਿਸ਼ਤ ਜਾਰੀ। ਇਹ ਸੁਣ ਕੇ ਸਾਰੇ ਅਧਿਆਪਕ ਅਖਬਾਰ ਵੱਲ ਵਧੇ, ਜਿਵੇਂ ਕੋਈ ਬਹੁਤ ਵੱਡੀ ਘਟਨਾ ਵਾਪਰੀ ਹੋਵੇ। ਜਦੋਂ ਖਬਰ ਸਾਰਿਆਂ ਨੇ ਆਪਣੀ ਅੱਖੀਂ ਵੇਖੀ ਤਾਂ ਸਭ ਨੂੰ ਯਕੀਨ ਆ ਗਿਆ...
ਬਾਲ ਕਹਾਣੀ: ਸਕੀ ਭੈਣ ਵਰਗੀ
ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ਵੱਡੇ-ਵੱਡੇ ਪੱਤੇ...
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Child Story)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹ...
ਗਧਾ ਤੇ ਲੂੰਬੜੀ
ਗਧਾ ਤੇ ਲੂੰਬੜੀ
ਇੱਕ ਵਾਰ ਜੰਗਲ ਦਾ ਰਾਜਾ ਸ਼ੇਰ ਮਰ ਗਿਆ। ਉਸ ਦੀ ਥਾਂ ਦੂਜਾ ਰਾਜਾ ਭਾਵ ਸ਼ੇਰ ਨਾ ਮਿਲਿਆ। ਲੂੰਬੜੀ ਬੜੀ ਚਲਾਕ ਸੀ। ਉਸ ਨੇ ਗਧੇ ਨਾਲ ਸਲਾਹ ਕੀਤੀ, ਕਿ ਕਿਉਂ ਨਾ ਉਸ ਨੂੰ ਇਸ ਜੰਗਲ ਦਾ ਰਾਜਾ ਬਣ ਦਿੱਤਾ ਜਾਵੇ, ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਤੇ ਉਸ ਮਰੇ ਹੋਏ ਸ਼ੇਰ ਦੀ ਖੱਲ ਲਾਹ ਕੇ...
ਸਿਆਣਾ ਬੱਚਾ
ਸਿਆਣਾ ਬੱਚਾ
ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ- ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ। ਥੋੜ੍ਹਾ ਸਮਾਂ ਅਰਾਮ ਕਰਨ ਤੋ...
ਬਾਲ ਕਹਾਣੀ : ਖਰਗੋਸ਼ ਦੀ ਤਰਕੀਬ
ਬਾਲ ਕਹਾਣੀ : ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ...
ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ
ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ
ਭਾਰਤ ਵਿੱਚ ਅਨੇਕਾਂ ਹੀ ਇਤਹਾਸਿਕ ਕਿਲੇ੍ਹ ਮੌਜ਼ੂਦ ਹਨ ਪਰ ਅੱਜ ਆਪਾਂ ਦੱਖਣੀ ਭਾਰਤ ਦੇ ਹੈਦਰਾਬਾਦ ਸ਼ਹਿਰ ਤੋਂ ਪੰਜ ਮੀਲ ਪੱਛਮ ਵਿੱਚ ਸਥਿਤ ਗੋਲਕੁੰਡਾ ਕਿਲ੍ਹੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ । ਗੋਲਕੁੰਡਾ ਕਿਲ੍ਹਾ (ਜਿਸ ਨੂੰ ਗੋਲਾ ਕੋਂਡਾ (ਤੇਲੁਗੂ: ...
ਪਛਤਾਵਾ
ਪਛਤਾਵਾ
ਇੱਕ ਵਾਰ ਦੀ ਗੱਲ ਹੈ, ਇੱਕ ਜੰਗਲ ਵਿੱਚ ਇੱਕ ਕਾਂ ਤੇ ਘੁੱਗੀ ਇੱਕੋ ਹੀ ਦਰੱਖਤ ’ਤੇ ਰਹਿੰਦੇ ਸਨ। ਪਰੰਤੂ ਕਾਂ ਬਹੁਤ ਸ਼ਰਾਰਤੀ ਅਤੇ ਘੁਮੰਡੀ ਸੀ ਅਤੇ ਘੁੱਗੀ ਦਾ ਸੁਭਾਅ ਸ਼ਾਂਤ ਸੀ। ਕਾਂ ਇੰਨਾ ਜ਼ਿਆਦਾ ਸ਼ਰਾਰਤੀ ਸੀ ਕਿ ਉਹ ਹਰੇਕ ਜਾਨਵਰ ਨੂੰ ਚੁੰਝਾਂ ਮਾਰ-ਮਾਰ ਕੇ ਤੰਗ ਕਰਦਾ ਸੀ। ਕਦੇ ਕਿਸੇ ਪੰਛੀ ਦੇ ਆਂਡੇ ...