Khanna News

Khanna News: ਖੰਨਾ ’ਚ ਫੜੇ ਦਸ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰ

ਵੱਡੀ ਮਾਤਰਾ ਵਿੱਚ ਪਾਸਪੋਰਟ ਤੇ ਦਸਤਾਵੇਜ਼ ਬਰਾਮਦ Khanna News: (ਸੁਰਿੰਦਰ ਕੁਮਾਰ ਸ਼ਰਮਾ) ਖੰਨਾ/ਲੁਧਿਆਣਾ। ਪੰਜਾਬ ਪੁਲਿਸ ਵੱਲੋਂ ਜਾਰੀ ਆਪ੍ਰੇਸ਼ਨ ਪ੍ਰਹਾਰ-2 ਦੌਰਾਨ ਮਿਲੇ ਅਹਿਮ ਇਨਪੁੱਟ ਮਗਰੋਂ ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਖ਼ਿਲਾਫ਼ ਵੱਡੀ ’ਤੇ ਸਖ਼ਤ ਕਾਰਵਾਈ ਕਰਦਿਆਂ 10 ਗੈਰਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ’ਤੇ ਇਕਸਾਰ ਛਾਪੇਮਾਰੀ ਕੀਤੀ। ਇਹ ਪੂਰੀ ਕਾਰਵਾਈ ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਸਪੱਸ਼ਟ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  Fraud Alert 

Khanna Republic Day Incident: ਖੰਨਾ ’ਚ ਗਣਤੰਤਰ ਦਿਵਸ ਸਮਾਰੋਹ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ

ਕੁਰਸੀਆਂ ਨਾ ਮਿਲਣ ’ਤੇ ਖੰਨਾ ਦੇ ਗਣਤੰਤਰ ਦਿਵਸ ਸਮਾਰੋਹ ਤੋਂ ‘ਆਪ’ ਆਗੂਆਂ ਦਾ ਵਾਕਆਊਟ | Khanna News Khanna News: ਖੰਨਾ (ਸੁਰਿੰਦਰ ਕੁਮਾਰ ਸ਼ਰਮਾ)। ਖੰਨਾ ’ਚ 26 ਜਨਵਰੀ ਨੂੰ ਮਨਾਏ ਗਏ ਗਣਤੰਤਰ ਦਿਵਸ ਸਮਾਰੋਹ ਦੌਰਾਨ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਪ੍ਰਸ਼ਾਸਨਿਕ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਸਮਾਰੋਹ […]
ਪੰਜਾਬ  Breaking News  ਖਾਸ ਖਬਰ 

Khanna Bus Accident: ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ

ਖੰਨਾ (ਸੱਚ ਕਹੂੰ ਨਿਊਜ਼)। ਅੱਜ ਸਵੇਰੇ ਖੰਨਾ ਦੇ ਬੀਜਾ ਇਲਾਕੇ ’ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਡੇਢ ਦਰਜਨ ਦੇ ਕਰੀਬ ਫੈਕਟਰੀ ਵਰਕਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸੇ […]
ਪੰਜਾਬ  Breaking News  ਖਾਸ ਖਬਰ 

ਖੰਨਾ ਦੇ ਕਾਲਜ ’ਚ ਭਿੜੇ ਸਟੂਡੈਂਟਾਂ ਨੇ ਇੱਕ-ਦੂਜੇ ’ਤੇ ਕੀਤੀ ਫਾਇਰਿੰਗ

ਕੁੱਝ ਹਮਲਾਵਰਾਂ ਸਣੇ ਕਾਲਜ ਦੇ ਦੋ ਵਿਦਿਆਰਥੀਆਂ ਦੀ ਵੀ ਹੋ ਚੁੱਕੀ ਹੈ ਪਛਾਣ-ਐਸਐਸਪੀ ਕੌਂਡਲ | Ludhiana News ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਖੇ ਇੱਕ ਕਾਲਜ ’ਚ ਦੋ ਗੁੱਟਾਂ ਨੇ ਆਪਸ ਭਿੜਨ ਤੋਂ ਬਾਅਦ ਗੋਲੀਆਂ ਚਲਾਈਆਂ। ਪੜ੍ਹਾਈ ਦੇ ਸਮੇਂ ਦੌਰਾਨ ਹੋਈ ਇਸ ਫਾਇਰਿੰਗ ਦੌਰਾਨ ਗੋਲੀ ਲੱਗਣ ਕਾਰਨ ਕਾਲਜ ਕੇ ਇੱਕ ਕਰਮਚਾਰੀ ਦੇ ਜਖ਼ਮੀ […]
ਪੰਜਾਬ  Breaking News  ਖਾਸ ਖਬਰ 

ਨਿੱਜੀ ਖਾਤੇ ਖੁਲ੍ਹਵਾ ਕੇ ਸਰਕਾਰੀ ਫ਼ੰਡ ਗਬਨ ਕਰਨ ਦੇ ਦੋਸ਼ਾਂ ਹੇਠ ਬੀਡੀਪੀਓ ਮੁਅੱਤਲ

ਭ੍ਰਿਸ਼ਟ ਗਤੀਵਿਧੀਆਂ ਨਾਲ ਸਖਤੀ ਨਾਲ ਨਜਿੱਠਾਂਗੇ : ਭੁੱਲਰ | Khanna News ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਖੰਨਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਕੁਲਵਿੰਦਰ ਸਿੰਘ ਰੰਧਾਵਾ ਨੂੰ ਕਥਿੱਤ ਸਰਕਾਰੀ ਫੰਡਾਂ ਦੇ ਗਬਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। (Khanna News) ਕੈਬਨਿਟ ਮੰਤਰੀ ਲਾਲਜੀਤ ਸਿੰਘ […]
ਪੰਜਾਬ  Breaking News  ਖਾਸ ਖਬਰ 

ਕਲਿਯੁਗੀ ਪੁੱਤਰ ਵੱਲੋਂ ਮਾਂ ਦਾ ਬੇਰਹਿਮੀ ਨਾਲ ਕਤਲ

ਭਰਾ ’ਤੇ ਵੀ ਕੀਤਾ ਜਾਨਲੇਵਾ ਹਮਲਾ | Murder ਪੇਟ ’ਚ ਚਾਕੂਆਂ ਨਾਲ ਕੀਤੇ ਕਈ ਵਾਰ | Murder ਖੰਨਾ (ਸੱਚ ਕਹੂੰ ਨਿਊਜ਼)। ਖੰਨਾਂ ’ਚ ਜਾਇਦਾਦ ਦੇ ਚਲਦੇ ਝਗੜੇ ਕਾਰਨ ਇੱਕ ਕਲਿਯੁਗੀ ਪੁੱਤਰ ਵੱਲੋਂ ਆਪਣੀ ਮਾਂ ਦੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਉਸ ਨੇ ਆਪਣੀ ਬਜ਼ੁਰਗ ਮਾਂ ਦੇ ਪੇਟ ’ਚ ਕਈ ਵਾਰ […]
ਪੰਜਾਬ  Breaking News  ਖਾਸ ਖਬਰ 

ਖੰਨਾ ‘ਚ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਤੇ ਇਕ ਤਸਕਰ ਕਾਬੂ

(ਸੱਚ ਕਹੂੰ ਨਿਊਜ਼) ਖੰਨਾ। ਸ਼ਹਿਰ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਗਿਆ। ਗੋ ਰਕਸ਼ਕ ਦਲ ਪੰਜਾਬ ਦੀ ਟੀਮ ਨੇ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਨੂੰ ਫੜ ਲਿਆ। ਇਸ ਦੌਰਾਨ ਟਰੱਕ ਡਰਾਇਵਰ ਨੇ ਪਿੱਛਾ ਕਰ ਰਹੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਫੀ ਦੂਰ ਤੱਕ ਕਾਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪ੍ਰਸ਼ਾਸਨ ਨੇ ਰਾਤੋ-ਰਾਤ ਕੀਤੀ ਨਿਕਾਸੀ ਨਾਲਿਆਂ ਦੀ ਮੁਰੰਮਤ

ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਜਮ੍ਹਾ ਹੋਣ ਤੋਂ ਰੋਕਿਆ | Khanna News ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)- ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਤੇ ਖੰਨਾ (Khanna News) ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਪਾਣੀ ਇਕੱਠਾ ਹੋਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਬੁੱਧਵਾਰ ਦੀ ਰਾਤ ਨੂੰ ਗੈਬ ਦੀ ਪੁਲੀ ਵਿੱਚ ਵਾਟਰ ਵਰਕਸ ਨੂੰ ਪੂਰਾ ਕੀਤਾ। […]
ਪੰਜਾਬ  Breaking News  ਖਾਸ ਖਬਰ 

ਜ਼ਬਰੀ ਵਸੂਲੀ ਤੇ ਕੈਦ ਕਰਨ ਦੇ ਮਾਮਲੇ ‘ਚ ਸੱਤ ਜਣੇ ਗ੍ਰਿਫ਼ਤਾਰ

ਖੰਨਾ/ਲੁਧਿਆਣਾ, (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਖੰਨਾ (Khanna News) ਦੀ ਪੁਲਿਸ ਨੇ ਸੁਭਾਸ਼ ਬਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ 7 ਜਣਿਆਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਵਿਰੁੱਧ ਜਬਰੀ ਵਸੂਲੀ, ਘਰ ‘ਚ ਘੁਸਪੈਠ, ਗਲਤ ਤਰੀਕੇ ਨਾਲ ਕੈਦ, ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਮਾਮਲਾ ਦਰਜ਼ ਕਰ ਲਿਆ ਹੈ। ਰਿੰਕੀ ਮੋਬਾਈਲ ਸੈਂਟਰ ਦੇ […]
ਪੰਜਾਬ  Breaking News  ਖਾਸ ਖਬਰ  Featured 
Ad Ad Ad