Kerala

Heavy Rain: ਕੇਰਲ ’ਚ ਭਾਰੀ ਮੀਂਹ, ਪੰਜ ਜ਼ਿਲ੍ਹਿਆਂ ’ਚ ਸੰਤਰੀ ਚਿਤਾਵਨੀ, ਇੱਕ ਦੀ ਮੌਤ

Heavy Rain: ਤਿਰੂਵਨੰਤਪੁਰਮ, (ਆਈਏਐਨਐਸ)। ਉੱਤਰ-ਪੂਰਬੀ ਮੌਨਸੂਨ ਦੀ ਸ਼ੁਰੂਆਤ ਦੇ ਨਾਲ, ਕੇਰਲ ਭਾਰੀ ਮੀਂਹ ਦੀ ਮਾਰ ਹੇਠ ਹੈ, ਜਿਸ ਕਾਰਨ ਹੜ੍ਹ, ਜ਼ਮੀਨ ਖਿਸਕਣ ਅਤੇ ਕਈ ਖੇਤਰਾਂ ਵਿੱਚ ਵਿਆਪਕ ਨੁਕਸਾਨ ਹੋਇਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਚਿਤਾਵਨੀ ਦਿੱਤੀ ਹੈ ਕਿ ਅਰਬ ਸਾਗਰ ਉੱਤੇ ਘੱਟ ਦਬਾਅ ਵਾਲੇ ਖੇਤਰ ਕਾਰਨ ਬੁੱਧਵਾਰ ਤੱਕ ਤੇਜ਼ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ […]
ਦੇਸ਼  Breaking News  ਖਾਸ ਖਬਰ 

Sports News: ਡੀਪੀਐਸ ਸਕੂਲ ਦੇ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ’ਚ ਜਿੱਤਿਆ ਗੋਲਡ ਮੈਡਲ

ਕੇਰਲਾ ’ਚ ਹੋਈ ਨੈਸ਼ਨਲ ਪੱਧਰੀ ਸਪੋਰਟਸ ਈਵੈਂਟਸ ’ਚ ਜਿੱਤਿਆ ਗੋਲਡ ਮੈਡਲ Sports News: ਅਬੋਹਰ, (ਮੇਵਾ ਸਿੰਘ)। ਸ੍ਰੀ ਗੰਗਾਨਗਰ ਰੋਡ ’ਤੇ ਸਥਿਤ ਡੀਪੀਐਸ ਸਕੂਲ ਅਬੋਹਰ ਦੇ ਪ੍ਰੋ: ਵਾਈਸ ਚੇਅਰਮੈਨ ਸ੍ਰੀ ਕੁਣਾਲ ਭਾਦੂ ਦੀ ਯੋਗ ਅਗਵਾਈ ਵਿਚ ਡੀਪੀਐਸ ਦੇ ਵਿਦਿਆਰਥੀਆਂ ਦੁਆਰਾ ਲਗਾਤਾਰ ਨੈਸ਼ਨਲ ਪੱਧਰ ਦੇ ਸਪੋਰਟਸ ਈਵੈਂਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ […]
ਦੇਸ਼  ਪੰਜਾਬ  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ 

ਕੇਰਲ ’ਚ ਨਿਪਾਹ ਵਾਇਰਸ ਨਾਲ ਦੋ ਮੌਤਾਂ,  4 ਜ਼ਿਲ੍ਹਿਆਂ ’ਚ ਅਲਰਟ. ਮਾਸਕ ਪਹਿਨਣਾ ਲਾਜ਼ਮੀ

(Nipah Virus) ਵਿੱਦਿਅਕ ਅਦਾਰੇ, ਆਂਗਣਵਾੜੀ ਕੇਂਦਰ, ਬੈਂਕ ਅਤੇ ਸਰਕਾਰੀ ਅਦਾਰੇ ਬੰਦ ਕੇਰਲ । ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ (Nipah Virus) ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਿਪਾਹ ਵਾਇਰਸ ਤੋਂ ਬਾਅਦ 3 ਹੋਰ ਜ਼ਿਲਿਆਂ ਕੰਨੂਰ, ਵਾਇਨਾਡ ਅਤੇ ਮਲਪੁਰਮ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੀਆਂ 7 ਗ੍ਰਾਮ […]
ਦੇਸ਼  Breaking News  ਖਾਸ ਖਬਰ 

ਕੇਰਲ ’ਚ ਮਾਕਪਾ ਦੇ ਏਕੇਜ਼ੀ ਸੈਂਟਰ ’ਤੇ ਬੰਬ ਹਮਲਾ

ਕੇਰਲ ’ਚ ਮਾਕਪਾ ਦੇ ਏਕੇਜ਼ੀ ਸੈਂਟਰ ’ਤੇ ਬੰਬ ਹਮਲਾ (ਏਜੰਸੀ) ਤਿਰੂਵਨੰਤਪੁਰਮ। ਇੱਥੇ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਪਾਰਟੀ ਹੈੱਡਕੁਆਰਟਰ, ਏ.ਕੇ.ਜੀ. ਸੈਂਟਰ ‘ਤੇ ਬੰਬ ਸੁੱਟਿਆ। ਪੁਲਿਸ ਸੂਤਰਾਂ ਅਨੁਸਾਰ ਸਵੇਰੇ 23.45 ਵਜੇ ਦੇ ਕਰੀਬ ਸਕੂਟਰ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਨੇ ਦਫ਼ਤਰ ਦੇ ਮੁੱਖ ਗੇਟ ‘ਤੇ ਬੰਬ ਸੁੱਟਿਆ। ਹਮਲੇ ‘ਚ ਕਿਸੇ […]
ਦੇਸ਼  Breaking News 

ਕੇਰਲ: ਬੰਬ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

ਕੇਰਲ: ਬੰਬ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਤਿਰੂਵਨੰਤਪੁਰਮ। ਕੇਰਲ ਦੇ ਕਾਜ਼ਕੁੱਟਮ ਦੇ ਮੇਨਮਕੁਲਮ ‘ਚ ਕਿਨਫਰਾ ਇੰਟਰਨੈਸ਼ਨਲ ਅਪਰਲ ਪਾਰਕ ਨੇੜੇ ਵੀਰਵਾਰ ਰਾਤ ਨੂੰ ਤਿੰਨ ਮੈਂਬਰੀ ਗੈਂਗ ਵੱਲੋਂ ਦੋ ਦੇਸੀ ਬਣੇ ਬੰਬ ਸੁੱਟੇ ਜਾਣ ਕਾਰਨ ਇਕ 34 ਸਾਲਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਿਸਟਰੀ-ਸ਼ੀਟਰ ਲਿਓਨ ਜੌਹਨਸਨ ਦੀ ਅਗਵਾਈ ਵਿੱਚ ਮੋਟਰਸਾਈਕਲ ਸਵਾਰਾਂ ਦੇ ਇੱਕ […]
ਦੇਸ਼  Breaking News  ਖਾਸ ਖਬਰ 

ਕੇਰਲ ਵਿੱਚ ਦੋ ਸਾਲਾਂ ਬਾਅਦ ਸਕੂਲ ਮੁੜ ਖੁੱਲ੍ਹੇ

ਕੇਰਲ ਵਿੱਚ ਦੋ ਸਾਲਾਂ ਬਾਅਦ ਸਕੂਲ ਮੁੜ ਖੁੱਲ੍ਹੇ ਤਿਰੂਵਨੰਤਪੁਰਮ। ਕੇਰਲ ਦੇ ਸਕੂਲ, ਜੋ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੋ ਸਾਲਾਂ ਤੋਂ ਬੰਦ ਸਨ, ਸੋਮਵਾਰ ਨੂੰ ਦੁਬਾਰਾ ਖੁੱਲ੍ਹ ਗਏ ਅਤੇ ਰਾਜ ਦੇ ਘੱਟੋ-ਘੱਟ 47 ਲੱਖ ਵਿਦਿਆਰਥੀ ਪੜ੍ਹਾਈ ਲਈ ਵਾਪਸ ਪਰਤੇ। ਰਾਜ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੇ ਲਗਭਗ 38 ਲੱਖ ਵਿਦਿਆਰਥੀ, ਹਾਇਰ ਸੈਕੰਡਰੀ ਜਮਾਤ […]
ਦੇਸ਼  Breaking News  ਖਾਸ ਖਬਰ 

ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ‘ਚ ਫਤਿਹ ਗਰੁੱਪ ਨੇ ਕੇਰਲਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਗੋਲਡ

ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ‘ਚ ਫਤਿਹ ਗਰੁੱਪ ਨੇ ਕੇਰਲਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਗੋਲਡ ਰਾਮਪੁਰਾ ਫੂਲ­ (ਅਮਿਤ ਗਰਗ) 32ਵੀਂ ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ (National rassa kassi Championship) ਜੋ ਕਿ ਨਾਦੇਂੜ ਸਾਹਿਬ (ਮਹਾਂਰਾਸ਼ਟਰ) ਵਿਖੇ ਹੋਈ ਜਿਸ ਵਿੱਚ.ਫਤਿਹ ਗਰੁੱਪ ਰਾਮਪੁਰਾ ਫੂਲ (ਬਠਿੰਡਾ) ਦੀਆਂ 5 ਖਿਡਾਰਣਾਂ ਨੇ ਪੰਜਾਬ ਟੀਮ ਵੱਲੋਂ ਖੇਡਦਿਆਂ ਗੋਲਡ ਮੈਡਲ ਜਿੱਤਿਆ। ਟੀਮ ਨੇ […]
ਖੇਡ ਮੈਦਾਨ 

ਅਨੁਰਾਧਾ ਪੌਡਵਾਲ ਦੀ ਅਰਜ਼ੀ ‘ਤੇ ਕੇਰਲ ਦੀ ਮਹਿਲਾ ਨੂੰ ਨੋਟਿਸ

ਗਾਇਕਾ ਅਤੇ ਉਨ੍ਹਾਂ ਦੇ ਪਤੀ ‘ਤੇ ਕੀਤਾ ਜੈਵਿਕ ਮਾਤਾ-ਪਿਤਾ ਦਾ ਦਾਅਵਾ ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਦੀ ਇੱਕ ਸਥਾਨਾਂਤਰਨ ਅਰਜ਼ੀ ‘ਤੇ ਵੀਰਵਾਰ ਨੂੰ ਸੁਣਵਾਈ ਕੀਤੀ। ਕੋਰਟ ਨੇ ਅਨੁਰਾਧਾ ਪੌਡਵਾਲ ਦੀ ਰੈਵਿਕ ਬੇਟੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕੀਤਾ ਹੈ। ਪੌਡਵਾਲ ਨੇ ਕੇਰਲ ਦੇ ਤਿਰੁਵੰਤਪੁਰਮ ਦੀ […]
ਦੇਸ਼  Breaking News 

ਸੀਏਏ ਖਿਲਾਫ ਸੁਪਰੀਮ ਕੋਰਟ ਪਹੁੰਚੀ ਕੇਰਲ ਸਰਕਾਰ

ਰਾਜ ਵਿਧਾਨ ਸਭਾ ‘ਚ ਕਾਨੂੰਨ ਖਿਲਾਫ਼ ਪ੍ਰਸਤਾਵ ਪਾਸ | CAA ਰਾਜਪਾਲ ਬੋਲੇ, ਪ੍ਰਸਤਾਵ ਦੀ ਕਾਨੂੰਨੀ ਅਤੇ ਸੰਵਿਧਾਨਿਕ ਵੈਧਤਾ ਨਹੀਂ ਨਵੀਂ ਦਿੱਲੀ, ਏਜੰਸੀ। ਕੇਰਲ ਨੇ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਹੈ। ਅਜਿਹਾ ਕਰਨ ਵਾਲਾ ਉਹ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਕੇਰਲ ਨੇ ਸੁਪਰੀਮ ਕੋਰਟ ‘ਚ ਦਿੱਤੀ ਅਰਜੀ ‘ਚ ਇਸ […]
ਦੇਸ਼  Breaking News 

ਕੇਰਲ ‘ਚ ਭਾਰੀ ਮੀਂਹ , ਸੱਤ ਜਿਲਿਆਂ ‘ਚ ਅਲਰਟ

Kealra ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, […]
ਦੇਸ਼  Breaking News 

ਉਡੀਕ ਖਤਮ, ਕੇਰਲ ‘ਚ ਮਾਨਸੂਨ ਨੇ ਦਿੱਤੀ ਦਸਤਕ

ਦਿੱਲੀ-ਐਨਸੀਆਰ ‘ਚ 10-15 ਦਿਨ ਦੀ ਦੇਰੀ ਤਿਰੂਵਨੰਤਪੁਰਮ | ਗਰਮੀ ਤੋਂ ਪ੍ਰੇਸ਼ਾਨ ਦੇਸ਼ਵਾਸੀਆਂ ਲਈ ਚੰਗੀ ਖਬਰ ਹੈ ਇੱਕ ਹਫ਼ਤੇ ਦੀ ਦੇਰੀ ਤੋਂ ਮਾਨਸੂਨ ਅੱਜ ਕੇਰਲ ਦੇ ਸਮੁੰਦਰੀ ਤਟ ਨਾਲ ਟਕਰਾਇਆ ਕੇਰਲ ‘ਚ ਇੱਕ ਹਫ਼ਤੇ ਦੀ ਦੇਰੀ ਤੋਂ ਬਾਅਦ ਅੱਜ ਦੱਖਣੀ-ਪੱਛਮੀ ਮਾਨਸੂਨ ਨੇ ਦਸਤਕ ਦੇ ਦਿੱਤੀ ਮੌਸਮ ਵਿਭਾਗ ਨੇ ਇੱਥੇ ਇੱਕ ਨੋਟਿਸ ਜਾਰੀ ਕਰਕੇ ਮਾਨਸੂਨ ਦੇ ਕੇਰਲ ਪਹੁੰਚਣ ਦੀ […]
ਦੇਸ਼ 

ਰਾਹੁਲ ਕੇਰਲ ਦੀ ਵਾਇਨਾਡ ਸੀਡ ਤੋਂ ਵੀ ਲੜਨਗੇ ਲੋਕ ਸਭਾ ਚੋਣਾਂ

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ‘ਚ ਅਮੇਠੀ ਦੇ ਨਾਲ ਵੀ ਹੁਣ ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ ‘ਚ ਵੀ ਚੋਣਾਂ ਲੜਨਗੇ। ਕਾਂਗਰਸ ਦੇ ਨੇਤਾ ਏ ਕੇ ਏਟਨੀ ਨੇ ਐਤਵਾਰ ਨੂੰ ਇਥੇ ਵਿਸ਼ੇਸ਼ ਪੱਤਰਕਾਰ ਸਮਾਰੋਹ ‘ਚ ਇਹ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗਾਂਧੀ ਆਪਣੀ ਅਮੇਅੀ ਸੀਟ ਤੋਂ ਚੋਣਾਂ ਲੜਨ ਦੇ ਨਾਲ […]
Uncategorized 
Ad Ad Ad