Karun Nair
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs ENG: ਕਰੁਣ ਨੇ ਅੱਠ ਸਾਲਾਂ ਬਾਅਦ ਖੇਡੀ ਇਹ ਪਾਰੀ, ਸੁੰਦਰ ਨਾਲ ਸਾਂਝੇਦਾਰੀ ਕਰ ਭਾਰਤ ਨੂੰ ਸੰਭਾਲਿਆ
Published On
By Sach Kahoon Punjabi Desk
ਸਪੋਰਟਸ ਡੈਸਕ। IND vs ENG: ਭਾਰਤੀ ਟੀਮ ’ਚ ਵਾਪਸੀ ਕਰ ਰਹੇ ਕਰੁਣ ਨਾਇਰ ਨੇ ਅਰਧ ਸੈਂਕੜਾ ਜੜਿਆ, ਪਰ ਗੁਸ ਐਟਕਿੰਸਨ ਤੇ ਜੋਸ਼ ਟੰਗ ਦੀ ਤੇਜ਼ ਗੇਂਦਬਾਜ਼ੀ ਨਾਲ, ਇੰਗਲੈਂਡ ਨੇ ਪੰਜਵੇਂ ਤੇ ਆਖਰੀ ਕ੍ਰਿਕੇਟ ਟੈਸਟ ਦੇ ਮੀਂਹ ਪ੍ਰਭਾਵਿਤ ਪਹਿਲੇ ਦਿਨ ਪਹਿਲੀ ਪਾਰੀ ’ਚ ਮਹਿਮਾਨ ਟੀਮ ਦੇ ਸਕੋਰ ਨੂੰ ਛੇ ਵਿਕਟਾਂ ’ਤੇ 204 ਦੌੜਾਂ ਤੱਕ ਸੀਮਤ ਕਰਕੇ […]
IND vs ENG: ਭਾਰਤ ਲਗਾਤਾਰ 5ਵਾਂ ਟਾਸ ਹਾਰਿਆ, ਬੁਮਰਾਹ ਨੂੰ ਆਰਾਮ, ਟੀਮ ’ਚ 4 ਬਦਲਾਅ
Published On
By Sach Kahoon Punjabi Desk
ਮੀਂਹ ਕਾਰਨ ਟਾਸ ’ਚ ਦੇਰੀ, ਸ਼ੁਰੂ ਹੋਣ ਵਾਲਾ ਪੰਜਵਾਂ ਟੈਸਟ, ਬੁਮਰਾਹ ਬਾਹਰ ਸਪੋਰਟਸ ਡੈਸਕ। IND vs ENG: ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੱਥੇ ਭਾਰਤੀ ਟੀਮ ਲਗਾਤਾਰ 15ਵੀਂ ਵਾਰ ਟਾਸ ਹਾਰੀ […]
IND vs ENG: ਭਾਰਤ-ਇੰਗਲੈਂਡ ਟੈਸਟ ਇਤਿਹਾਸ ’ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਸਿਖਰ ਦੇ ਇਹ ਬੱਲੇਬਾਜ਼
Published On
By Sach Kahoon Punjabi Desk
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਲੜੀ 20 ਜੂਨ ਤੋਂ ਲੀਡਜ਼ ’ਚ ਸ਼ੁਰੂ ਹੋਵੇਗੀ। ਇਸ ਵਾਰ ਭਾਰਤੀ ਟੀਮ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਤਜਰਬੇਕਾਰ ਬੱਲੇਬਾਜ਼ਾਂ ਦੀ ਗੈਰਹਾਜ਼ਰੀ ’ਚ ਖੇਡ ਰਹੀ ਹੈ। ਦੱਸ ਦੇਈਏ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। […]