Kapurthala News

Kapurthala News: ਬੇਕਾਬੂ ਐਸਯੂਵੀ ਦਰੱਖਤਾਂ ਨਾਲ ਟਕਰਾਈ, ਦੋ ਨੌਜਵਾਨਾਂ ਦੀ ਮੌਤ, ਮਹਿਲਾ ਗੰਭੀਰ ਜ਼ਖ਼ਮੀ

ਉਹ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗ੍ਰਿੱਲ ਤੋੜਦਾ ਹੋਇਆ ਦੂਜੇ ਦਰੱਖਤ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਐਸਯੂਵੀ ਦੇ ਪਰਖੱਚੇ ਉੱਡ ਗਏ। ਵਾਹਨ ਦੇ ਟਾਇਰ, ਸ਼ੀਸ਼ੇ ਅਤੇ ਹੋਰ ਹਿੱਸੇ ਟੁੱਟ ਕੇ ਸੜਕ 'ਤੇ ਖਿੱਲਰ ਗਏ।
ਪੰਜਾਬ  ਸੂਬੇ  ਖਾਸ ਖਬਰ 

Kapurthala Police Drug News: ਕਪੂਰਥਲਾ 'ਚ ਨਸ਼ੇ ਦੀ ਹਾਲਤ ’ਚ ਮਿਲੇ ਪੁਲਿਸ ਕਾਂਸਟੇਬਲ ਦਾ ਡੋਪ ਟੈਸਟ ਆਇਆ ਪਾਜ਼ੇਟਿਵ, ਮਾਮਲਾ ਦਰਜ

ਕਪੂਰਥਲਾ ’ਚ ਨਸ਼ੇ ਦੀ ਹਾਲਤ ਵਿੱਚ ਮਿਲੇ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ  ਸੂਬੇ  ਖਾਸ ਖਬਰ 

Kapurthala News: ਨਸ਼ੇ ਦੀ ਹਾਲਤ 'ਚ ਮਿਲੇ ਪੁਲਿਸ ਕਾਂਸਟੇਬਲ ਦਾ ਡੋਪ ਟੈਸਟ ਆਇਆ ਪਾਜ਼ੇਟਿਵ, ਮਾਮਲਾ ਦਰਜ

ਬੀਤੇ ਦਿਨ ਪੁਲਿਸ ਪਾਰਟੀ ਡੋਗਰਾਂਵਾਲ, ਹਮੀਰਾ ਅਤੇ ਲਖਣ ਖੋਲਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਹਮੀਰਾ ਪੁਲ ਨੇੜੇ ਸੜਕ ਕਿਨਾਰੇ ਇੱਕ ਪੁਲਿਸ ਮੁਲਾਜ਼ਮ ਨੂੰ ਸ਼ੱਕੀ ਹਾਲਤ ਵਿੱਚ ਲੜਖੜਾਉਂਦੇ ਦੇਖਿਆ ਗਿਆ।
ਪੰਜਾਬ  ਸੂਬੇ  ਖਾਸ ਖਬਰ 

Kapurthala News: ਮਹਿਲਾ ਨੇ ਤਿੰਨ ਬੱਚਿਆਂ ਸਮੇਤ ਨਿਗਲਿਆ ਜ਼ਹਿਰ, 6 ਸਾਲਾ ਧੀ ਦੀ ਮੌਤ

ਮਹਿਲਾ ਦੇ ਪਤੀ ਲਵਕੁਸ਼ ਕੁਮਾਰ ਨੇ ਦੱਸਿਆ ਕਿ ਉਹ ਰਾਤ ਕਰੀਬ 11 ਵਜੇ ਖੇਤਾਂ ਤੋਂ ਕੰਮ ਮੁਕਾ ਕੇ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੀ ਪਤਨੀ ਸੰਤੋਸ਼ ਦੇਵੀ ਨੂੰ ਉਲਟੀਆਂ ਕਰਦਿਆਂ ਅਤੇ ਅਰਧ-ਬੇਹੋਸ਼ ਹਾਲਤ ਵਿੱਚ ਦੇਖਿਆ। ਉਸਦੇ ਕੋਲ ਕੀਟਨਾਸ਼ਕ ਦੀ ਬੋਤਲ ਪਈ ਸੀ, ਜਦਕਿ ਘਰ ਦੇ ਅੰਦਰ ਤਿੰਨੇ ਬੱਚੇ ਬੇਹੋਸ਼ ਪਏ ਸਨ।
ਪੰਜਾਬ  ਸੂਬੇ  ਖਾਸ ਖਬਰ 

Kapurthala News: ਫਰੂਟ ਮੰਡੀ 'ਚ ਭਿਆਨਕ ਅੱਗ, 7 ਦੁਕਾਨਾਂ ਸੜ ਕੇ ਸੁਆਹ

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੀਸੀਆਰ ਟੀਮ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ 10 ਮੈਂਬਰੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੀ ਮਦਦ ਨਾਲ ਅੱਗ ਬੁਝਾਉਣ ਲਈ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ।
ਪੰਜਾਬ  ਖਾਸ ਖਬਰ 

Crime News: ਕਪੂਰਥਲਾ ’ਚ ਪੈਟਰੋਲ ਪੰਪ ਕਰਮਚਾਰੀ ਦਾ ਗੋਲੀਆਂ ਮਾਰ ਕੇ ਕਤਲ

ਮਾਮੂਲੀ ਗੱਲ ’ਤੇ ਹੋਈ ਸੀ ਬਹਿਸ Crime News: ਕਪੂਰਥਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਐਚਪੀ ਪੈਟਰੋਲ ਪੰਪ ’ਤੇ ਦੇਰ ਰਾਤ ਪੈਟਰੋਲ ਪੰਪ ਦੇ ਕਰਮਚਾਰੀ ਕੁਲਵੰਤ ਸਿੰਘ ਨੂੰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਸਾਰੀ ਘਟਨਾ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ […]
ਪੰਜਾਬ  Breaking News  ਖਾਸ ਖਬਰ 

ਦਰਦਨਾਕ ਘਟਨਾ, ਅੱਖਾਂ ਸਾਹਮਣੇ ਸੜ ਗਈਆਂ 400 ਝੁੱਗੀਆਂ

ਕਪੂਰਥਲਾ। ਪੰਜਾਬ ਦੇ ਕਪੂਰਥਲਾ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਸਥਾਨਕ ਰੇਲ ਕੋਚ ਫੈਕਟਰੀ ਦੇ ਬਾਹਰਵਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਨੂੰ ਵੇਖਦੇ ਹੀ ਵੇਖਦੇ ਭਿਆਨ ਰੂਪ ਅਖਤਿਆਰ ਕਰ ਲਿਆ ਅਤੇ ਕਰੀਬ 300 ਤੋਂ 400 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ […]
ਪੰਜਾਬ  Breaking News  ਖਾਸ ਖਬਰ 

ਛੱਤ ’ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਲੱਗਿਆ ਹਾਈਟੈਸ਼ਨ ਤਾਰਾਂ ਦਾ ਕਰੰਟ, ਇੱਕ ਦੀ ਮੌਤ

ਕਪੂਰਥਲਾ। ਕਪੂਰਥਲਾ ’ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਛੱਤ ਦੇ ਖੇਡ ਰਹੀਆਂ ਦੋ ਕੁੜੀਆਂ 11 ਹਜ਼ਾਰ ਵੋਲਟੇਜ ਹਾਈ ਟੈਸ਼ਨ ਤਾਰਾਂ ਦੀ ਲਪੇਟ ’ਚ ਆ ਗਈਆਂ। ਕਰੰਟ ਲੱਗਣ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ ਜਿਨਾਂ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਲੜਕੀ ਦੀ ਮੌਤ ਹੋ ਗਈ ਹੈ ਤੇ ਦੂਜੀ ਇਲਾਜ ਅਧੀਨ ਹੈ। ਉਸ ਦੀ ਵੀ ਹਾਲਤ ਗੰਭੀਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ