Kanpur

Road Accident: ਕਾਰ ਅਤੇ ਬੱਸ ਦੀ ਟੱਕਰ, ਦੋ ਮਹਿਲਾ ਅਧਿਆਪਕਾਂ ਸਮੇਤ ਤਿੰਨ ਲੋਕਾਂ ਦੀ ਮੌਤ

Road Accident: ਕਾਨਪੁਰ, (ਆਈਏਐਨਐਸ)। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਿਠੂਰ ਥਾਣਾ ਖੇਤਰ ਵਿੱਚ ਜੀਟੀ ਰੋਡ ਹਾਈਵੇਅ ‘ਤੇ ਇੱਕ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਮਹਿਲਾ ਅਧਿਆਪਕਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਕਾਰ ਵਿੱਚ ਤਿੰਨ ਮਹਿਲਾ ਅਧਿਆਪਕਾਵਾਂ ਅਤੇ ਡਰਾਈਵਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Sabarmati Express Train News: ਸਾਬਰਮਤੀ ਐਕਸਪ੍ਰੈਸ ਪੱਥਰ ਨਾਲ ਟਕਰਾ ਪਟੜੀ ਤੋਂ ਉਤਰੀ, ਕੋਈ ਨੁਕਸਾਨ ਨਹੀਂ

ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟੜੀ ਤੋਂ ਉਤਰੇ | Sabarmati Express Train News ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਆਈਬੀ ਵੱਲੋਂ ਜਾਂਚ ਹੈ ਜਾਰੀ ਕਾਨਪੁਰ (ਏਜੰਸੀ)। Sabarmati Express Train News: ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਸ਼ੁੱਕਰਵਾਰ ਦੇਰ ਰਾਤ ਸਾਬਰਮਤੀ ਐਕਸਪ੍ਰੈਸ (19168) ਪਟੜੀ ਤੋਂ ਉਤਰ ਗਈ। 22 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਵਾਰਾਣਸੀ ਤੋਂ ਅਹਿਮਦਾਬਾਦ […]
ਦੇਸ਼  Breaking News  ਖਾਸ ਖਬਰ 

ਕਾਨਪੁਰ ਡਬਲ ਮਰਡਰ ਦਾ ਖੁਲਾਸਾ- ਗੋਦ ਲਈ ਧੀ ਨੇ ਹੀ ਕੀਤਾ ਸੀ ਮਾਂ-ਬਾਪ ਦਾ ਕਤਲ

ਕਾਨਪੁਰ ਡਬਲ ਮਰਡਰ ਦਾ ਖੁਲਾਸਾ- ਗੋਦ ਲਈ ਧੀ ਨੇ ਹੀ ਕੀਤਾ ਸੀ ਮਾਂ-ਬਾਪ ਦਾ ਕਤਲ ਕਾਨਪੁਰ। ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਮੰਗਲਵਾਰ ਨੂੰ ਇਕ ਜੋੜੇ ਦੀ ਸ਼ੱਕੀ ਮੌਤ ਦੀ ਅਸਲੀਅਤ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਮ੍ਰਿਤਕ ਜੋੜੇ ਦੀ ਗੋਦ ਲਈ ਧੀ ਨੇ ਜਾਇਦਾਦ ਦੇ ਲਾਲਚ ‘ਚ ਆਪਣੇ ਮਾਤਾ-ਪਿਤਾ ਦੀ ਹੱਤਿਆ […]
ਦੇਸ਼  Breaking News 

ਕਾਨਪੁਰ ਇਤਰ ਵਪਾਰੀ ਪੀਯੂਸ਼ ਜੈਨ ਗ੍ਰਿਫਤਾਰ

ਕਾਨਪੁਰ ਇਤਰ ਵਪਾਰੀ ਪੀਯੂਸ਼ ਜੈਨ ਗ੍ਰਿਫਤਾਰ ਕਾਨਪੁਰ। ਉੱਤਰਪ੍ਰੇਦਸ਼ ਦੇ ਕਾਨਪੁਰ ਵਿੱਚ ਤ੍ਰਿਮੂਰਤੀ ਫਰੈਂਗਰੈਂਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਪੀਯੂਸ਼ ਜੈਨ ਨੂੰ ਪੁਲਿਸ ਨੇ ਐਤਵਾਰ ਰਾਤ ਗ੍ਰਿਫਤਾਰ ਕਰ ਲਿਆ ਹੈ। ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਵਿਜੀਲੈਂਸ (ਡੀਜੀਜੀਆਈ) ਦੇ ਡਾਇਰੈਕਟੋਰੇਟ ਜਨਰਲ ਦੀ ਟੀਮ ਨੇ ਕਾਨਪੁਰ ਅਤੇ ਕਨੌਜ ਵਿੱਚ ਇਤਰ ਡੀਲਰ ਦੇ ਟਿਕਾਣਿਆਂ ਤੋਂ 200 ਕਰੋੜ ਰੁਪਏ ਤੋਂ ਵੱਧ […]
ਦੇਸ਼  Breaking News  ਖਾਸ ਖਬਰ 

ਕਾਨਪੁਰ ‘ਚ ਜੀਕਾ ਵਾਇਰਸ ਦਾ ਪ੍ਰਕੋਪ, ਕੁੱਲ ਕੇਸ ਵੱਧਕੇ 105

ਕਾਨਪੁਰ ‘ਚ ਜੀਕਾ ਵਾਇਰਸ ਦਾ ਪ੍ਰਕੋਪ, ਕੁੱਲ ਕੇਸ ਵੱਧਕੇ 105 ਕਾਨਪੁਰ। ਕੋਰੋਨਾ ਤੋਂ ਬਾਅਦ ਹੁਣ ਕਾਨਪੁਰ ‘ਚ ਜ਼ੀਕਾ ਵਾਇਰਸ ਦੇ ਵਧਦੇ ਮਾਮਲੇ ਯੂਪੀ ਸਰਕਾਰ ਲਈ ਸਿਰਦਰਦੀ ਬਣ ਗਏ ਹਨ। ਕਾਨਪੁਰ ਵਿੱਚ ਜ਼ੀਕਾ ਦੇ 16 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 105 ਹੋ ਗਈ ਹੈ। ਨਵੇਂ ਮਰੀਜ਼ਾਂ ਵਿੱਚ ਦੋ ਗਰਭਵਤੀ […]
ਦੇਸ਼  Breaking News