ਝਾਰਖੰਡ ਚੋਣ ਨਤੀਜੇ : ਮਹਾਂਗਠਜੋੜ 44 ਤੇ ਭਾਜਪਾ 27 ਸੀਟਾਂ ‘ਤੇ ਅੱਗੇ

Jharkhand, Election, Results

ਝਾਰਖੰਡ ‘ਚ ਮਹਾਂਗਠਜੋੜ 44 ਤੇ ਭਾਜਪਾ 27 ਸੀਟਾਂ ‘ਤੇ ਅੱਗੇ Jharkhand

ਰਾਂਚੀ (ਏਜੰਸੀ)। ਝਾਰਖੰਡ Jharkhand ‘ਚ 81 ਸੀਟਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜਾਰੀ ਗਿਣਤੀ ‘ਚ ਹੁਣ ਤੱਕ 80 ਸੀਟਾਂ ਦੇ ਆਏ ਰੁਝਾਨਾਂ ‘ਚ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਅਗਵਾਈ ਵਾਲਾ ਮਹਾਂਗਠਜੋੜ ਨੇ 44 ਸੀਟਾਂ ‘ਤੇ ਵਾਧਾ ਬਣਾ ਲਿਆ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸੀਟਾਂ ‘ਤੇ ਹੀ ਅੱਗੇ ਹੈ। ਸੂਬਾ ਚੋਣ ਦਫ਼ਤਰ ਅਨੁਸਾਰ ਹੁਣ ਤੱਕ ਝਾਮੁਮੋ 29 ਅਤੇ ਉਸ ਦੀ ਸਹਿਯੋਗੀ ਕਾਂਗਰਸ 14 ਤੇ ਰਾਸ਼ਟਰੀ ਜਨਤਾ ਦਲ (ਰਾਜਦ) 01 ਸੀਟਾਂ ‘ਤੇ ਅੱਗੇ ਹੈ। ਉੱਥੇ ਹੀ ਭਾਜਪਾ 27, ਝਾਰਖੰਡ ਮੋਰਚਾ (ਝਾਮਿਮੋ) 3, ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਆਜਸੂ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੋ-ਦੋ, ਭਾਜਤ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੇਨਿਲਨਵਾਦੀ (ਮਾਕਪਾ ਮਾਲੇ) ਅਤੇ ਆਜ਼ਾਦ ਇੱਕ-ਇੱਕ ਸੀਟ ‘ਤੇ ਅੱਗੇ ਹੈ।

Jharkhand

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।